-
ਜਾਣੋ ਗਠੀਏ ਦੀ ਸਮਸਿਆ ਹੋਣ ਤੇ ਆਪਣੀ ਡਾਇਟ ਵਿੱਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ।
ਗਠੀਏ ਦੇ ਰੋਗੀਆਂ ਨੂੰ ਆਪਣੀ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ । ਕਿਉਂਕਿ ਇਸ ਦੌਰਾਨ ਗਲਤ ਫੂਡਸ ਦਾ ਸੇਵਨ , ਖ਼ਰਾਬ ਖਾਣ-ਪਾਣ ਮੁਸ਼ਕਲਾਂ ਨੂੰ ਹੋਰ ਵਧਾ ਸਕਦਾ ਹੈ । ਇਸ ਦੇ ਕਾਰਨ ਜੋੜਾਂ ਵਿਚ ਗੰਭੀਰ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਲਈ ਡਾਕਟਰ ਹਮੇਸ਼ਾ ਸੁਝਾਅ ਦਿੰਦੇ ਹਨ , ਕਿ…
-
ਉਲਟੀਆਂ ਦੀ ਸਮੱਸਿਆ ਹੋਣ ਤੇ ਅਪਣਾਓ , ਇਹ ਘਰੇਲੂ ਨੁਸਖੇ ।
ਉਲਟੀ ਕਿਸੇ ਵੀ ਸਮੇਂ ਆ ਸਕਦੀ ਹੈ । ਉਲਟੀ ਦੀ ਸਮੱਸਿਆ ਬਦਹਜ਼ਮੀ , ਗੈਸ , ਐਸੀਡਿਟੀ ਅਤੇ ਕਬਜ਼ ਦੇ ਕਾਰਨ ਵੀ ਹੁੰਦੀ ਹੈ । ਕਈ ਵਾਰ ਊਲਟੀ ਦੀ ਸਮਸਿਆ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਵਿਅਕਤੀ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰਨ ਲੱਗਦਾ ਹੈ । ਕਈ ਲੋਕ ਉਲਟੀ ਨੂੰ ਰੋਕਣ ਦੇ ਲਈ ਕਈ ਤਰ੍ਹਾਂ ਦੀਆਂ…
-
ਖਾਲੀ ਪੇਟ ਪਪੀਤਾ ਖਾਣ ਨਾਲ ਸਿਹਤ ਨੂੰ ਹੋ ਸਕਦੀਆਂ ਹਨ , ਇਹ ਗੰਭੀਰ ਪ੍ਰੇਸ਼ਾਨੀਆਂ ।
ਪਪੀਤਾ ਖਾਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ । ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਫਿੱਟ ਰੱਖਣ ਵਿੱਚ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ । ਪਪੀਤੇ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ । ਸਿਰਫ ਪਪੀਤਾ ਹੀ…
-
ਐਲਰਜੀ ਦੀ ਸਮੱਸਿਆ ਹੋਣ ਤੇ ਜ਼ਰੂਰ ਕਰੋ , ਇਹਨਾਂ ਚੀਜ਼ਾਂ ਦਾ ਸੇਵਨ । ਬਹੁਤ ਜਲਦ ਮਿਲੇਗਾ ਫਾਇਦਾ ।
ਐਲਰਜੀ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ , ਅਤੇ ਇਸ ਸਮੱਸਿਆ ਦੇ ਕਾਰਨ ਮਰੀਜ਼ ਨੂੰ ਕਈ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਐਲਰਜੀ ਦੀ ਸਮੱਸਿਆ ਵਿੱਚ ਵਿਅਕਤੀ ਨੂੰ ਜੀਵਨ ਸ਼ੈਲੀ ਅਤੇ ਖਾਣਪਾਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ । ਇਸ ਸਮੱਸਿਆ ਵਿੱਚ ਲਾਪਰਵਾਹੀ ਸਾਡੀ ਸਿਹਤ ਤੇ ਭਾਰੀ ਪੈ ਸਕਦੀ ਹੈ…
-
ਹੱਡੀਆਂ ਖੋਖਲੀਆਂ ਹੋ ਰਹੀਆਂ ਹਨ , ਤਾਂ ਆਪਣੀ ਡਾਈਟ ਚ ਜ਼ਰੂਰ ਸ਼ਾਮਲ ਕਰੋ , ਇਹ 5 ਬੀਜ ।
ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਦੋਂ ਸਰੀਰ ਵਿੱਚ ਕੈਲਸ਼ੀਅਮ , ਵਿਟਾਮਿਨ ਡੀ ਅਤੇ ਵਿਟਾਮਿਨ ਕੇ ਆਦਿ ਦੀ ਕਮੀ ਹੁੰਦੀ ਹੈ , ਤਾਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ , ਅਤੇ ਹੱਡੀਆਂ ਵਿਚ ਦਰਦ ਹੋਣ ਲੱਗ ਜਾਂਦਾ ਹੈ । ਇਸ ਲਈ ਲੋਕ ਤਰ੍ਹਾਂ…
-
ਜ਼ਿਆਦਾ ਟਮਾਟਰ ਖਾਣ ਨਾਲ ਸਿਹਤ ਨੂੰ ਹੋ ਸਕਦੇ ਹਨ , ਇਹ ਪੰਜ ਨੁਕਸਾਨ ।
ਟਮਾਟਰ ਜ਼ਿਆਦਾਤਰ ਲੋਕਾਂ ਨੂੰ ਬਹੁਤ ਪਸੰਦ ਹੁੰਦੇ ਹਨ । ਇਹ ਸਵਾਦੀ ਹੋਣ ਦੇ ਨਾਲ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਤਰਾਂ ਦੇ ਫ਼ਾਇਦੇ ਵੀ ਮਿਲਦੇ ਹਨ । ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਫਾਇਬਰ , ਪ੍ਰੋਟੀਨ , ਕਾਰਬੋਹਾਈਡਰੇਟ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ । ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਅਸਾਨੀ ਨਾਲ…
-
ਖਾਲੀ ਪੇਟ ਖੀਰਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ , ਕਈ ਫਾਇਦੇ ।
ਖੀਰੇ ਦਾ ਇਸਤੇਮਾਲ ਸਲਾਦ ਵਿਚ ਕੀਤਾ ਜਾਂਦਾ ਹੈ । ਖੀਰੇ ਨੂੰ ਤੁਸੀਂ ਸਿੱਧਾ ਵੀ ਖਾ ਸਕਦੇ ਹੋ । ਖੀਰੇ ਵਿੱਚ ਕੈਲੋਰੀ , ਕੋਲੈਸਟਰੋਲ ਅਤੇ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਸ ਵਜ੍ਹਾ ਨਾਲ ਖੀਰਾ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ । ਇਸ ਦੇ ਨਾਲ ਹੀ ਖੀਰੇ ਵਿੱਚ ਵਿਟਾਮਿਨ ਕੇ ਅਤੇ ਵਿਟਾਮਿਨ-ਡੀ ਵਰਗੇ ਹੋਰ…
-
ਇਮਿਊਨਿਟੀ ਵਧਾਉਣ ਦੇ ਲਈ ਅਪਣਾਓ , ਇਹ ਘਰੇਲੂ ਨੁਸਖੇ ।
ਤੰਦਰੁਸਤ ਸਰੀਰ ਦੇ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਇਮਿਊਨਟੀ ਮਜ਼ਬੂਤ ਹੋਣ ਤੇ ਬਿਮਾਰੀਆਂ ਤੋਂ ਸਰੀਰ ਦੀ ਸੁਰੱਖਿਆ ਹੂੰਦੀ ਹੈ , ਅਤੇ ਸਰੀਰ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦਾ ਹੈ । ਕਈ ਲੋਕ ਇਮਿਊਨਟੀ ਨੂੰ ਮਜ਼ਬੂਤ ਕਰਨ ਦੇ ਲਈ ਕਈ ਤਰਾਂ ਦੀਆਂ ਦਵਾਈਆਂ ਦਾ ਸੇਵਨ ਦੇ ਨਾਲ ਪਾਓਡਰ ਖਾਣਾ ਸ਼ੁਰੂ ਕਰ ਦਿੰਦੇ…
-
ਡਾਇਟ ਵਿੱਚ ਸ਼ਾਮਲ ਕਰੋ , ਆਇਰਨ ਭਰਪੂਰ ਇਹ 5 ਫਲ । ਖੂਨ ਅਤੇ ਕਮਜ਼ੋਰੀ ਬਿਲਕੁਲ ਠੀਕ ਹੋ ਜਾਵੇਗੀ ।
ਆਇਰਨ ਸ਼ਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਆਇਰਨ ਸਰੀਰ ਵਿਚ ਹੀਮੋਗਲੋਬਿਨ ਨੂੰ ਵਧਾਓਦਾ ਹੈ , ਅਤੇ ਸਰੀਰ ਦੀ ਥਕਾਵਟ ਨੂੰ ਵੀ ਦੂਰ ਕਰਦਾ ਹੈ । ਆਇਰਨ ਲਾਲ ਰਕਤ ਕੋਸ਼ਿਕਾਵਾਂ ਵਿਚ ਪਾਇਆ ਜਾਣ ਵਾਲਾ ਪਦਾਰਥ ਹੈ , ਜੋ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਆਕਸੀਜਨ ਪਹੁੰਚਾਉਂਦਾ ਹੈ । ਸਰੀਰ ਵਿੱਚ ਆਇਰਨ ਦੀ ਕਮੀ ਹੋਣ ਤੇ ਸਕਿੱਨ…
-
ਸਰੀਰ ਵਿੱਚ ਪ੍ਰੋਟੀਨ ਦੀ ਕਮੀ ਹੋਣ ਤੇ ਦਿਖਾਈ ਦਿੰਦੇ ਹਨ , ਇਹ ਅੱਠ ਲੱਛਣ । ਜਾਣੋ ਇਸ ਦੇ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ।
ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ । ਇਹ ਸਰੀਰ ਦੇ ਕਈ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ । ਪ੍ਰੋਟੀਨ ਸਾਡੀਆਂ ਮਾਸ-ਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ । ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ , ਅਤੇ ਇਹ ਇਮਿਊਨਟੀ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ । ਸਕਿਨ ਅਤੇ ਵਾਲਾਂ…
Got any book recommendations?