-
ਇਹ ਪੰਜ ਸਮੱਸਿਆਵਾਂ ਹੋਣ ਤੇ ਭੁੱਲ ਕੇ ਵੀ ਨਾਂ ਕਰੋ , ਆਂਵਲੇ ਦਾ ਸੇਵਨ ।
ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ । ਆਂਵਲਾ ਸਾਡੀ ਸਿਹਤ ਦੇ ਨਾਲ ਨਾਲ ਸਕਿਨ ਅਤੇ ਵਾਲਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਲੋਕ ਆਂਵਲੇ ਦੀ ਚਟਣੀ , ਅਚਾਰ , ਜੂਸ ਅਤੇ ਮੁਰੱਬਾ ਬਣਾ ਕੇ ਖਾਂਦੇ ਹਨ । ਇਸ ਵਿੱਚ ਵਿਟਾਮਿਨ ਸੀ , ਆਇਰਨ , ਪੋਟਾਸ਼ੀਅਮ ,…
-
ਗਠੀਆ ਜਾਂ ਆਰਥਰਾਈਟਿਸ ਤੋਂ ਬਚਣ ਦੇ ਲਈ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ , ਇਹ ਚੀਜ਼ਾਂ ।
ਗਠੀਆ ਇਨ੍ਹਾਂ ਦਿਨਾਂ ਵਿੱਚ ਆਮ ਬਿਮਾਰੀ ਬਣਦੀ ਜਾ ਰਹੀ ਹੈ । ਪਹਿਲਾਂ ਬੁਢਾਪੇ ਵਿਚ ਲੋਕਾਂ ਨੂੰ ਹੱਡੀਆ ਨਾਲ ਜੁੜੀ ਪ੍ਰੇਸ਼ਾਨੀ ਹੁੰਦੀ ਸੀ । ਪਰ ਅੱਜਕੱਲ੍ਹ ਛੋਟੀ ਉਮਰ ਦੇ ਲੋਕਾਂ ਨੂੰ ਹੀ ਜੋੜਾਂ ਵਿੱਚ ਦਰਦ , ਹੱਡੀਆਂ ਦੀ ਕਮਜ਼ੋਰੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਗਠੀਆ ਯਾਨੀ ਅਥਰਾਇਟਿਸ ਵਿਚ ਜੋੜਾਂ ਵਿਚ ਦਰਦ ਹੁੰਦਾ…
-
ਇਸ ਸਮੇਂ ਮੂਲੀ ਖਾਣ ਨਾਲ ਸਰੀਰ ਨੂੰ ਹੋ ਸਕਦੇ ਹਨ , ਇਹ ਛੇ ਸਮੱਸਿਆਵਾਂ ।
ਸੂਲੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ । ਸਲਾਦ , ਸਬਜ਼ੀ ਅਤੇ ਪਰਾਂਠਿਆਂ ਦੇ ਰੂਪ ਵਿਚ ਮੂਲੀ ਦਾ ਸੇਵਨ ਕੀਤਾ ਜਾਂਦਾ ਹੈ । ਇਸ ਨੂੰ ਖਾਣ ਨਾਲ ਸੁਆਦ ਤਾਂ ਬਦਲਦਾ ਹੀ ਹੈ , ਪਰ ਗਲਤ ਤਰੀਕੇ ਨਾਲ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ । ਰਾਤ ਦੇ ਸਮੇਂ ਮੂਲੀ ਦਾ ਸੇਵਨ ਕਰਨ ਦੀ ਸਲਾਹ…
-
ਖਾਲੀ ਪੇਟ ਹਿੰਗ ਦਾ ਸੇਵਨ ਇਸ ਤਰ੍ਹਾਂ ਕਰ ਲਓ , ਬਿਲਕੁਲ ਠੀਕ ਹੋਣਗੀਆਂ , ਇਹ ਛੇ ਗੰਭੀਰ ਸਮੱਸਿਆਵਾਂ । ਜਾਣੋ ਸੇਵਨ ਕਰਨ ਦਾ ਤਰੀਕਾ ।
ਖਾਣੇ ਦਾ ਸੁਆਦ ਵਧਾਉਣ ਤੋਂ ਲੈ ਕੇ ਸਰੀਰ ਨੂੰ ਹੈਲਦੀ ਰੱਖਣ ਦੇ ਲਈ ਹਿੰਗ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ । ਲਗਭਗ ਹਰ ਭਾਰਤੀ ਰਸੋਈ ਵਿਚ ਹਿੰਗ ਦਾ ਇਸਤੇਮਾਲ ਕਿਸੇ ਨਾ ਕਿਸੇ ਰੂਪ ਵਿੱਚ ਕੀਤਾ ਜਾਂਦਾ ਹੈ । ਹਿੰਗ ਵਿੱਚ ਮੌਜ਼ੂਦ ਗੁਣ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ ।…
-
ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋਣਾ ਹੋ ਸਕਦਾ ਹੈ , ਇਨ੍ਹਾਂ 6 ਬਿਮਾਰੀਆਂ ਦਾ ਸੰਕੇਤ । ਜਾਣੋ ਬਚਣ ਦਾ ਤਰੀਕਾ ।
ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ਨੂੰ ਸਮਾਨਿਆ ਸਮਝ ਕੇ ਨਜ਼ਰਅੰਦਾਜ਼ ਕਰਨਾ ਸਾਡੀ ਸਿਹਤ ਤੇ ਭਾਰੀ ਪੈ ਸਕਦਾ ਹੈ । ਕਈ ਵਾਰ ਲੋਕ ਇਸ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ । ਅਜਿਹਾ ਕਰਨਾ ਸਿਹਤ ਲਈ ਗੰਭੀਰ ਮੰਨਿਆ ਜਾਂਦਾ ਹੈ । ਸਾਹ ਲੈਣ ਵਿੱਚ ਪ੍ਰੇਸ਼ਾਨੀ ਸਿਰਫ਼ ਸਾਹ ਨਾਲ ਜੁੜੀ ਸਮੱਸਿਆ ਨਹੀਂ ਹੈ , ਬਲਕਿ…
-
ਦੁੱਧ ਵਿੱਚ ਕਾਲੀ ਮਿਰਚ ਅਤੇ ਘਿਉਂ ਮਿਲਾ ਕੇ ਪੀਣ ਨਾਲ ਸਾਡੀ ਸਿਹਤ ਨੂੰ ਮਿਲਦੇ ਹਨ , ਇਹ ਪੰਜ ਫ਼ਾਇਦੇ ।
ਦੁੱਧ ਕੈਲਸ਼ੀਅਮ ਨਾਲ ਭਰਪੂਰ ਆਹਾਰ ਹੁੰਦਾ ਹੈ , ਜੋ ਸਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਂਦਾ ਹੈ । ਸਾਡੇ ਵਿੱਚੋਂ ਕਈ ਲੋਕ ਠੰਢ ਜ਼ੁਕਾਮ ਜਾਂ ਫਿਰ ਕਮਜ਼ੋਰ ਇਮਿਊਨਿਟੀ ਨੂੰ ਬੂਸਟ ਕਰਨ ਦੇ ਲਈ ਦੁੱਧ ਅਤੇ ਹਲਦੀ ਦਾ ਸੇਵਨ ਕਰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ , ਦੁੱਧ ਵਿੱਚ ਕਾਲੀ ਮਿਰਚ ਅਤੇ ਘਿਉ ਦਾ…
-
ਥਾਇਰਾਇਡ ਦੀ ਸਮੱਸਿਆ ਵਿੱਚ ਵਧਦੇ ਵਜ਼ਨ ਨੂੰ ਕੰਟਰੋਲ ਕਰਨ ਲਈ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ , ਇਹ 5 ਫੂਡ ।
ਥਾਇਰਾਇਡ ਹੋਣ ਤੇ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ । ਥਾਇਰਾਇਡ ਗਲੈਂਡ ਸਾਡੇ ਗਰਦਨ ਦੇ ਅੱਗੇ ਕੋਲਰਬੋਨ ਦੇ ਕੋਲ ਹੁੰਦੀ ਹੈ । ਥਾਇਰਾਈਡ ਦੀ ਬੀਮਾਰੀ ਹੋਣ ਤੇ ਵਿਅਕਤੀ ਦਾ ਵਜ਼ਨ ਤੇਜ਼ੀ ਨਾਲ ਵਧਣ ਲੱਗਦਾ ਹੈ । ਜਿਸ ਕਾਰਨ ਸਰੀਰ ਦਾ ਮੇਟਾਬੋਲਿਜ਼ਮ ਕਮਜ਼ੋਰ ਹੋ ਜਾਂਦਾ ਹੈ , ਅਤੇ ਵਜ਼ਨ ਤੇਜ਼ੀ ਨਾਲ ਵਧਦਾ ਹੈ ।…
-
ਜੇ ਤੁਹਾਨੂੰ ਪੂਰਾ ਦਿਨ ਥਕਾਣ ਮਹਿਸੂਸ ਹੁੰਦੀ ਹੈ , ਤਾਂ ਹੋ ਸਕਦਾ ਹੈ , ਇਨ੍ਹਾਂ ਪੰਜ ਬੀਮਾਰੀਆਂ ਦਾ ਸੰਕੇਤ ।
ਕਈ ਵਾਰ ਦਿਨਭਰ ਹੀ ਸਰੀਰ ਵਿੱਚ ਥਕਾਨ ਬਣੀ ਰਹਿੰਦੀ ਹੈ , ਜਿਸ ਕਾਰਨ ਹਮੇਸ਼ਾਂ ਨੀਂਦ ਅਤੇ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ । ਸਰੀਰ ਵਿੱਚ ਥਕਾਵਟ ਇੰਨੀ ਭਾਰੀ ਹੋ ਜਾਂਦੀ ਹੈ , ਕਿ ਰੋਜ਼ਾਰਾ ਦੇ ਕੰਮ ਕਰਨਾ ਵੀ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ । ਇਸ ਲਈ ਸਰੀਰ ਵਿੱਚ ਹੋਣ ਵਾਲੀ ਥਕਾਵਟ ਨੂੰ ਨਜ਼ਰਅੰਦਾਜ਼…
-
ਜੇ ਤੁਹਾਡੀ ਚਮੜੀ ਰੁੱਖੀ ਰਹਿੰਦੀ ਹੈ , ਤਾਂ ਹੋ ਸਕਦੀ ਹੈ , ਸਰੀਰ ਵਿਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ।
ਡਰਾਈ ਸਕਿਨ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ । ਜੇਕਰ ਤੁਸੀਂ ਡਰਾਈ ਸਕਿਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ , ਤਾਂ ਇਸਦੇ ਲਈ ਇਨ੍ਹਾਂ ਕਾਰਨਾਂ ਨੂੰ ਜਾਣਨਾ ਜ਼ਰੂਰੀ ਹੈ । ਇਸ ਦੇ ਕਾਰਨਾਂ ਨੂੰ ਘੱਟ ਕਰਕੇ ਡਰਾਈ ਸਕਿਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਸਕਿਨ ਡ੍ਰਾਈ ਹੋਣ ਦੇ ਕਈ…
-
ਜੇ ਤੁਹਾਨੂੰ ਵੀ ਹਨ , ਇਹ ਪੰਜ ਬੀਮਾਰੀਆਂ , ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤਰ੍ਹਾਂ ਲੌਂਗ ਦਾ ਸੇਵਨ ਜਰੂਰ ਕਰੋ ।
ਲੌਂਗ ਇੱਕ ਫ਼ਾਇਦੇਮੰਦ ਮਸਾਲਾ ਹੈ , ਰਾਤ ਨੂੰ ਲੌਂਗ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ । ਲੌਂਗ ਵਿੱਚ ਐਂਟੀ ਇੰਫਲੀਮੇਂਟਰੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ , ਪਾਚਨ ਤੰਤਰ ਮਜ਼ਬੂਤ ਕਰਨ ਦੇ ਲਈ ਲੌਂਗ ਦਾ ਸੇਵਨ ਗੁਣਕਾਰੀ ਮੰਨਿਆ ਜਾਂਦਾ ਹੈ । ਬਲੱਡ ਸ਼ੂਗਰ ਲੇਵਲ ਸੰਤੁਲਿਤ ਕਰਨਾ ਹੋਵੇ , ਜਾਂ ਸੋਜ ਤੋਂ ਛੁਟਕਾਰਾ ਪਾਉਣਾ ਹੋਵੇ , ਤਾਂ…
Got any book recommendations?