ਗਲੇ ਵਿੱਚ ਖਰਾਸ਼ , ਬਲਗਮ ਅਤੇ ਭਾਰੀਪਣ ਨੂੰ ਮਿੰਟਾਂ ਵਿਚ ਦੂਰ ਕਰ ਸਕਦਾ ਹੈ , ਇਹ ਕਾੜ੍ਹਾ । ਜਾਣੋ ਇਸਨੂੰ ਬਣਾਉਣ ਦੀ ਵਿਧੀ ।

ਕਈ ਵਾਰ ਸਾਡੇ ਗਲੇ ਵਿਚ ਖ਼ਰਾਸ , ਬਲਗਮ ਅਤੇ ਭਾਰੀਪਣ ਦੀ ਸਮੱਸਿਆ ਹੋ ਜਾਂਦੀ ਹੈ । ਇਹ ਸਮੱਸਿਆ ਕਈ ਕਾਰਨਾਂ ਦੇ ਕਾਰਨ ਹੋ ਸਕਦੀ ਹੈ । ਕਈ ਵਾਰ ਇਹ ਸਮੱਸਿਆ ਕੁਝ ਗਲਤ ਖਾਣ ਪੀਣ ਦੇ ਕਾਰਨ ਵੀ ਹੋ ਸਕਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਮੌਸਮ ਬਦਲਣ ਸਮੇਂ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ । ਜੇ ਤੁਹਾਨੂੰ ਇਸ ਸਮੱਸਿਆ ਦੇ ਨਾਲ ਨਾਲ ਬੁਖਾਰ ਜਾਂ ਫਿਰ ਕੋਈ ਹੋਰ ਤਕਲੀਫ ਹੈ , ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਓ । ਜੇ ਨਾਰਮਲ ਗਲੀ ਵਿਚ ਖ਼ਰਾਸ ਬਲਗ਼ਮ ਅਤੇ ਭਾਰੀਪਣ ਦੀ ਸਮੱਸਿਆ ਹੈ , ਤਾਂ ਕੁਝ ਘਰੇਲੂ ਨੁਸਖੇ । ਇਸ ਨੂੰ ਆਸਾਨੀ ਨਾਲ ਠੀਕ ਕਰ ਸਕਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਕਾੜ੍ਹਾ । ਜਿਸ ਨਾਲ ਗਲੇ ਵਿਚ ਖਰਾਸ਼ , ਭਾਰੀਪਣ ਅਤੇ ਬਲਗਮ ਦੀ ਸਮੱਸਿਆ ਬਹੁਤ ਆਸਾਨੀ ਨਾਲ ਠੀਕ ਹੋ ਜਾਵੇਗੀ ਅਤੇ ਇਸ ਦੇ ਨਾਲ ਨਾਲ ਇਸ ਨਾਲ ਇਮਿਊਨਿਟੀ ਵੀ ਮਜ਼ਬੂਤ ਹੋ ਜਾਵੇਗੀ ।

ਕਾੜ੍ਹਾ ਬਣਾਉਣ ਦੀ ਵਿਧੀ

ਚਾਰ ਪੰਜ ਤੁਲਸੀ ਦੇ ਪੱਤੇ

ਅੱਧਾ ਚਮਚ ਦਾਲਚੀਨੀ ਪਾਊਡਰ

ਇੱਕ ਚੋਥਾਈ ਚਮਚ ਕਾਲੀ ਮਿਰਚ ਪਾਊਡਰ

ਇੱਕ ਛੋਟਾ ਟੁਕੜਾ ਅਦਰਕ

ਤਿੱਨ ਚਾਰ ਮੁਨੱਕੇ ਜਾਂ ਫਿਰ ਕਿਸ਼ਮਿਸ਼

ਖਾਣਾ ਬਣਾਉਣ ਅਤੇ ਲੈਣ ਦੀ ਵਿਧੀ

ਖਾਣਾ ਬਣਾਉਣ ਦੇ ਲਈ ਦੋ ਗਿਲਾਸ ਪਾਣੀ ਲਓ ਅਤੇ ਇਸ ਪਾਣੀ ਵਿੱਚ ਤੁਲਸੀ , ਦਾਲਚੀਨੀ ਪਾਊਡਰ , ਕਾਲੀ ਮਿਰਚ , ਅਦਰਕ ਅਤੇ ਕਿਸ਼ਮਿਸ਼ ਸਾਰੀਆਂ ਚੀਜ਼ਾਂ ਪਾਓ । ਇਸ ਕਾੜ੍ਹੇ ਨੂੰ ਦਸ ਮਿੰਟ ਤਕ ਚੰਗੀ ਤਰ੍ਹਾਂ ਉਬਾਲ ਲਓ । ਜਦੋਂ ਪਾਣੀ ਅੱਧਾ ਰਹਿ ਜਾਵੇ , ਤਾਂ ਇਸ ਨੂੰ ਪੰਦਰਾਂ ਮਿੰਟ ਠੰਡਾ ਹੋਣ ਲਈ ਰੱਖ ਦਿਓ । ਫਿਰ ਇਸ ਕਾੜ੍ਹੇ ਨੂੰ ਇਕ ਗਿਲਾਸ ਵਿਚ ਛਾਣ ਲਓ । ਤੁਸੀਂ ਚਾਹੋ , ਤਾਂ ਇਸ ਵਿੱਚ ਇੱਕ ਛੋਟਾ ਟੁਕੜਾ ਗੁੜ ਅਤੇ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ । ਇਸ ਕਾੜ੍ਹਾ ਨੂੰ ਦਿਨ ਵਿੱਚ ਇੱਕ ਵਾਰ ਜ਼ਰੂਰ ਬਣਾ ਕੇ ਪੀਓ । ਇਸ ਮਿਸ਼ਰਣ ਨਾਲ ਗਲੇ ਵਿਚ ਮੌਜੂਦ ਖਰਾਸ , ਬਲਗਮ ਅਤੇ ਭਾਰੀਪਣ ਕੁਝ ਮਿੰਟਾਂ ਵਿਚ ਦੂਰ ਹੋ ਜਾਵੇਗਾ । ਅਤੇ ਇਸ ਦੇ ਨਾਲ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ।

ਇਹ ਕਾੜ੍ਹਾ ਪੀਣ ਦੇ ਫਾਇਦੇ

ਇਸ ਕਾਨੂੰਨ ਨੂੰ ਪੀਣ ਨਾਲ ਪਾਚਨ ਤੰਤਰ ਠੀਕ ਹੁੰਦਾ ਹੈ ਅਤੇ ਸਰੀਰ ਵਿਚ ਮੌਜੂਦ ਪਿਛਲੇ ਤੱਤ ਬਾਹਰ ਨਿਕਲ ਜਾਂਦੇ ਹਨ । ਇਸ ਤੋਂ ਇਲਾਵਾ ਕਾਲੀ ਮਿਰਚ ਕਫ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ । ਤੁਲਸੀ , ਅਦਰਕ ਅਤੇ ਦਾਲਚੀਨੀ ਐਂਟੀ ਇੰਫਲੇਮੈਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ । ਜੋ ਸੰਕਰਮਣ ਨੂੰ ਵਧਣ ਤੋਂ ਰੋਕਦੇ ਹਨ । ਇਸ ਗਾਣੇ ਨੂੰ ਰੋਜ਼ਾਨਾ ਪੀਣ ਨਾਲ ਇਮਿਊਨਿਟੀ ਵਧਦੀ ਹੈ । ਜਿਸ ਨਾਲ ਬਿਮਾਰੀਆਂ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ । ਜੇ ਤੁਹਾਡੀ ਗਲੇ ਵਿੱਚ ਖਰਾਸ਼ , ਬਲਗਮ ਅਤੇ ਭਾਰੀਪਣ ਹੈ , ਤਾਂ ਇਸ ਕਾੜ੍ਹਾ ਨੂੰ ਬਣਾ ਕੇ ਜ਼ਰੂਰ ਪੀਓ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: