-
ਸਵੇਰੇ ਖਾਲੀ ਪੇਟ ਅੰਬ ਖਾਣ ਨਾਲ ਸਾਡੇ ਸਰੀਰ ਨੂੰ ਮਿਲਦੇ ਹਨ , ਇਹ ਪੰਜ ਫਾਇਦੇ ।
ਫਲਾਂ ਦਾ ਰਾਜਾ ਅੰਬ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਫਲ ਹੁੰਦਾ ਹੈ । ਅੰਬ ਨਾ ਸਿਰਫ਼ ਸਵਾਦੀ , ਬਲਕਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ । ਅੰਬ ਵਿੱਚ ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਪਾਏ ਜਾਂਦਾ ਹੈ । ਇਸ ਤੋਂ ਇਲਾਵਾ ਅੰਬ ਵਿਚ ਫ਼ਾਈਬਰ , ਕੋਬਰਸ ਅਤੇ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ । ਰੋਜ਼ਾਨਾ ਅੰਬ ਖਾਣ…
-
ਪਾਚਨ ਸ਼ਕਤੀ ਨੂੰ ਵਧਾਉਣ ਲਈ ਅਪਣਾਓ , ਇਹ 4 ਘਰੇਲੂ ਨੁਸਖੇ ।ਵਧੇਗੀ ਭੁੱਖ ਅਤੇ ਸਰੀਰ ਹਮੇਸ਼ਾ ਰਹੇਗਾ ਤੰਦਰੁਸਤ ।
ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿਸੇ ਵੀ ਵਿਅਕਤੀ ਦਾ ਪਾਚਨ ਤੰਤਰ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਜਦੋਂ ਤੱਕ ਪਾਚਨ ਤੰਤਰ ਸਹੀ ਨਹੀਂ ਹੁੰਦਾ , ਕੋਈ ਵੀ ਵਿਅਕਤੀ ਤੰਦਰੁਸਤ ਨਹੀ ਰਹਿ ਸਕਦਾ ਅਤੇ ਨਾਂ ਹੀ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦਾ ਹੈ । ਪਾਚਣ ਕਿਰਿਆ ਦੇ ਖ਼ਰਾਬ ਹੋਣ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ…
-
ਮੂੰਹ ਦੀ ਬਦਬੂ ਦੂਰ ਕਰਨ ਲਈ ਅਪਨਾਓ , ਇਹ ਚਾਰ ਘਰੇਲੂ ਨੁਸਖੇ ।
ਅੱਜਕਲ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਸਿਹਤ ਨਾਲ ਜੁੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਅੱਜ ਅਸੀਂ ਗੱਲ ਕਰਦੇ ਹਾਂ ਸਾਹ ਦੇ ਵਿੱਚ ਆਉਣ ਵਾਲੀ ਬਦਬੂ ਬਾਰੇ । ਇਸ ਨੂੰ ਮੂੰਹ ਦੀ ਦੁਰਗੰਧ ਵੀ ਕਿਹਾ ਜਾਂਦਾ ਹੈ । ਇਸ ਨਾਲ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ।…
-
ਪੇਟ ਵਿੱਚ ਇਨਫੈਕਸ਼ਨ ਹੋਣ ਤੇ ਦਿਖਾਈ ਦਿੰਦੇ ਹਨ , ਇਹ 4 ਲੱਛਣ । ਬਿਲਕੁਲ ਨਾਂ ਕਰੋ , ਨਜ਼ਰਅੰਦਾਜ਼ ।
ਪੇਟ ਵਿੱਚ ਇਨਫੈਕਸ਼ਨ ਨੂੰ ਪੇਟ ਦਾ ਫਲੂ ਵੀ ਕਿਹਾ ਜਾਂਦਾ ਹੈ । ਇਹ ਵਾਇਰਲ ਅਤੇ ਬੈਕਟੀਰੀਆ ਸੰਕਰਮਣ ਹੁੰਦਾ ਹੈ । ਜੋ ਗੰਭੀਰ ਪੇਟ ਦਰਦ ਦੇ ਨਾਲ ਕਈ ਲੱਛਣ ਪੈਦਾ ਕਰ ਸਕਦਾ ਹੈ । ਇਸ ਨੂੰ ਮੈਡੀਕਲ ਟਰਮ ਵਿਚ ਗੈਸਟ੍ਰੋਏਟਰਾਇਟਿਸ ਕਿਹਾ ਜਾਂਦਾ ਹੈ । ਲੰਮੇ ਸਮੇਂ ਤਕ ਪੇਟ ਵਿੱਚ ਇਨਫੈਕਸ਼ਨ ਰਹਿਣ ਤੇ ਇਹ ਗੰਭੀਰ ਰੂਪ ਧਾਰਨ…
-
ਨੱਕ ਦੇ ਅੰਦਰ ਦੀ ਸੋਜ ਅਤੇ ਖੁਜਲੀ ਦੀ ਸਮੱਸਿਆ ਦੂਰ ਕਰਨ ਲਈ ਜ਼ਰੂਰ ਅਪਣਾਓ , ਇਹ 6 ਘਰੇਲੂ ਨੂਖਸੇ ।
ਬਦਲਦੇ ਮੋਸਮ ਅਤੇ ਐਲਰਜੀ ਦੀ ਵਜ੍ਹਾ ਨਾਲ ਕਈ ਵਾਰ ਨੱਕ ਵਿਚ ਸੋਜ ਦੀ ਸ਼ਿਕਾਇਤ ਹੋ ਜਾਦੀ ਹੈ । ਐਲਰਜੀ ਅਤੇ ਜੂਕਾਮ ਘੱਟ ਹੋਣ ਤੋ ਬਾਅਦ ਨੱਕ ਦੀ ਸੋਜ ਕੂਝ ਦਿਨਾਂ ਤੱਕ ਪ੍ਰੇਸ਼ਾਨ ਕਰ ਸਕਦੀ ਹੈ । ਇਸ ਪਰੇਸ਼ਾਨੀ ਨੂੰ ਘੱਟ ਕਰਨ ਲਈ ਤੂਸੀ ਘਰੇਲੂ ਨੁਸਖਿਆਂ ਦਾ ਸਹਾਰਾ ਲੈ ਸਕਦੇ ਹੋ । ਨੱਕ ਦੇ ਅੰਦਰ ਸੋਜ…
-
ਜੇ ਤੁਹਾਨੂੰ ਅਜਵਾਇਣ ਖਾਣ ਨਾਲ ਗਰਮੀ ਦੀ ਸਮੱਸਿਆ ਹੁੰਦੀ ਹੈ , ਤਾਂ ਜਾਣੋ ਇਸ ਨੂੰ ਖਾਣ ਦਾ ਸਹੀ ਤਰੀਕਾ ।
ਗਰਮੀ ਦੇ ਮੌਸਮ ਵਿੱਚ ਅਸੀਂ ਜ਼ਿਆਦਾਤਰ ਠੰਡੀਆ ਚੀਜ਼ਾਂ ਦਾ ਸੇਵਨ ਕਰਦੇ ਹਾਂ । ਕਿਉਂਕਿ ਇਸ ਨਾਲ ਪੇਟ ਨੂੰ ਠੰਡਕ ਮਿਲਦੀ ਹੈ ਅਤੇ ਪੇਟ ਵਿਚ ਹੋਣ ਵਾਲੀ ਜਲਨ ਸ਼ਾਤ ਹੋ ਜਾਂਦੀ ਹੈ । ਪਰ ਇਸ ਦਾ ਮਤਲਬ ਇਹ ਨਹੀ ਕਿ ਅਸੀਂ ਗਰਮ ਚੀਜ਼ਾਂ ਦਾ ਸੇਵਨ ਬੰਦ ਕਰ ਦੇਇਏ । ਤੁਸੀਂ ਗਰਮੀ ਵਿਚ ਗਰਮ ਤਾਸੀਰ ਵਾਲ਼ੀਆਂ ਚੀਜ਼ਾਂ…
-
ਜੇ ਤੁਹਾਨੂੰ ਵੀ ਹਨ , ਇਹ ਪੰਜ ਸਮੱਸਿਆਵਾਂ , ਤਾਂ ਪੂਰੀ ਮਾਤਰਾ ਵਿੱਚ ਪਾਣੀ ਜ਼ਰੂਰ ਪੀਓ ।
ਸਕਿਨ ਨੂੰ ਹੈਲਦੀ ਰਖਣ ਲਈ ਪਾਣੀ ਪੀਣਾ ਬਹੂਤ ਜ਼ਰੂਰੀ ਹੂੰਦਾ ਹੈ ।ਪਾਣੀ ਦਾ ਸੇਵਨ ਕਰਨ ਨਾਲ ਸਰੀਰ ਦਾ ਤਾਪਮਾਨ ਨਾਰਮਲ ਰਹਿੰਦਾ ਹੈ । ਅਤੇ ਸਕਿਨ ਤੇ ਰੈਸ਼ੇਜ ਅਤੇ ਰੈਡਨੇਸ ਦੀ ਸਮਸਿਆ ਨਹੀ ਹੂੰਦੀ । ਸਕਿਨ ਨੂੰ ਟਾਈਟ ਕਰਨ ਲਈ ਪਾਣੀ ਦਾ ਸੇਵਨ ਕਰਨਾ ਬਹੂਤ ਫਾਇਦੇਮੰਦ ਹੂੰਦਾ ਹੈ । ਸਕਿਨ ਦੀ ਇਲਾਸਿਟਸਿਟੀ ਬਣਾਈ ਰੱਖਣ ਲਈ ਪਾਣੀ…
-
ਡੇਂਗੂ ਬੁਖਾਰ ਹੋਣ ਤੇ ਬਿਲਕੁਲ ਨਜ਼ਰਅੰਦਾਜ਼ ਨਾ ਕਰੋ , ਇਹ 6 ਲੱਛਣ । ਵਧ ਸਕਦੀ ਹੈ ਪ੍ਰੇਸ਼ਾਨੀ ।
ਮੀਂਹ ਦੇ ਮੌਸਮ ਵਿੱਚ ਡੇਂਗੂ ਦੇ ਮਾਮਲੇ ਬਹੁਤ ਜ਼ਿਆਦਾ ਵਧਣ ਵਧਣ ਲੱਗ ਜਾਂਦੇ ਹਨ । ਡੇਂਗੂ ਦਾ ਵਾਇਰਸ ਸੰਕਰਮਿਤ ਏਡੀਜ਼ ਈਜਿਪਟੀ ਮੱਛਰ ਦੇ ਕੱਟਣ ਨਾਲ ਲੋਕਾਂ ਵਿੱਚ ਫੈਲਦਾ ਹੈ । ਮੱਛਰ ਦੇ ਕੱਟਣ ਤੋਂ ਬਾਅਦ ਵਿਅਕਤੀ ਵਿੱਚ 4 ਤੋਂ 10 ਦਿਨਾਂ ਦੇ ਅੰਦਰ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ । ਬੁਖਾਰ ਡੇਂਗੂ ਦਾ ਸਭ ਤੋਂ…
-
ਜੇ ਤੁਹਾਡਾ ਯੂਰਿਕ ਐਸਿਡ ਵਧ ਗਿਆ ਹੈ , ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ ।
ਅੱਜ ਕੱਲ੍ਹ ਦੀ ਲਾਈਫ ਸਟਾਈਲ ਅਤੇ ਡਾਈਟ ਅਜਿਹੀ ਹੋ ਹੋ ਗਈ ਹੈ । ਕਿ ਹਰ ਕਿਸੇ ਦੇ ਸਰੀਰ ਵਿਚ ਕੋਈ ਨਾ ਕੋਈ ਪ੍ਰੇਸ਼ਾਨੀ ਬਣੀ ਰਹਿੰਦੀ ਹੈ । ਅਤੇ ਅੱਜਕੱਲ੍ਹ ਯੂਰਿਕ ਐਸਿਡ ਵਧਣ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਗਈ ਹੈ । ਇਸ ਵਿਚ ਤੁਹਾਨੂੰ ਆਪਣੀ ਡਾਇਟ ਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਹੈ । ਜੇਕਰ…
-
ਜੇ ਤੁਸੀਂ ਵੀ ਜਾਮੁਣ ਤਾਂ ਇਸ ਤਰ੍ਹਾਂ ਸੇਵਨ ਕਰਦੇ ਹੋ , ਤਾਂ ਹੋ ਸਕਦੀਆਂ ਹਨ , ਇਹ ਪੰਜ ਸਮੱਸਿਆਵਾਂ ।
ਜਾਮੂਣ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਜਾਮੂਣ ਖਾਣ ਵਿੱਚ ਬਹੁਤ ਮਿੱਠਾ ਅਤੇ ਸਿਹਤ ਲਈ ਫ਼ਾਇਦਿਆਂ ਨਾਲ ਭਰਪੂਰ ਹੁੰਦਾ ਹੈ । ਜਾਮੂਣ ਦੇ ਵਿੱਚ ਸਰੀਰ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ । ਜਿਵੇਂ ਕੈਲਸ਼ੀਅਮ , ਆਇਰਨ , ਮੈਗਨੀਸ਼ੀਅਮ , ਫਾਸਫੋਰਸ , ਸੋਡੀਅਮ , ਵਿਟਾਮਿਨ ਸੀ ਅਤੇ ਭਰਪੂਰ ਮਾਤਰਾ ਵਿੱਚ ਵਿਟਾਮਿਨ ਬੀ…
Got any book recommendations?