ਪੈਰਾਂ ਤੋਂ ਸਿਰ ਤੱਕ ਸਾਰੀਆਂ ਬੰਦ ਨਾੜਾਂ ਖੋਲ ਦੇਵੇਗਾ ਇਹ ਨੁਸਖਾ

ਨਸਾਂ ਦੀ ਕਮਜ਼ੋਰੀ ਜਾਂ ਬਲਾਕੇਜ ਹੋਣ ਦਾ ਕਾਰਨ ਸਾਡਾ ਭੋਜਨ ਅਤੇ ਭੋਜਨ ਵਿਚ ਪੋਸ਼ਕ ਤੱਤਾਂ ਦੀ ਕਮੀ ਹੈ ।

ਇਸ ਨਾਲ ਸਰੀਰ ਵਿੱਚ ਬੁਰੇ ਕੋਲੈਸਟਰੋਲ ਦੀ ਮਾਤਰਾ ਵੱਧ ਜਾਂਦੀ ਹੈ। ਜਿਸ ਦੇ ਚੱਲਦੇ ਖੂਨ ਦਾ ਪ੍ਰਵਾਹ ਚੰਗੀ ਤਰ੍ਹਾਂ ਨਹੀਂ ਹੋ ਪਾਉਂਦਾ। ਖੂਨ ਦਾ ਥੱਕਾ ਜੰਮਣਾ ਸ਼ੁਰੂ ਹੋ ਜਾਂਦਾ ਹੈ ਬਾਅਦ ਵਿੱਚ ਥੱਕਾ ਬਲਾਕੇਜ ਦਾ ਰੂਪ ਲੈ ਲੈਂਦਾ ਹੈ ।

ਭੋਜਨ ਜੋ ਕਰਦਾ ਹੈ ਨਾੜਾਂ ਦੀ ਕੁਦਰਤੀ ਤੌਰ ਤੇ ਸਫ਼ਾਈ

ਮੈਡੀਟ੍ਰੇਨੀਅਨ ਡਾਈਟ ਪਲੈਨ ਜਿਸ ਅੰਦਰ ਘੱਟ ਮਾਤਰਾ ਵਿੱਚ ਕਲੈਸਟਰੋਲ ਅਤੇ ਵੱਧ ਫ਼ਾਈਬਰ ਹੋਵੇ ਖੰਡ ਅਤੇ ਨਮਕ ਦਾ ਇਸਤੇਮਾਲ ਘੱਟ ਤੋਂ ਘੱਟ ,ਕਿਉਂ ਜਾਂ ਰਿਫਾਇੰਡ ਤੇਲ ਦੀ ਜਗ੍ਹਾ ਆਲੀਵਾਲ ਜਾਂ ਜੈਤੂਨ ਦੇ ਤੇਲ ਦਾ ਇਸਤੇਮਾਲ ਹੋਵੇ ।

ਨਾੜਾਂ ਨੂੰ ਤਾਕਤ ਦੇਣ ਵਾਲਾ ਭੋਜਨ ਜਿਵੇਂ ਛੋਲੇ, ਅਨਾਰ, ਲਸਣ, ਕੇਸਰ, ਹਲਦੀ,ਦਲੀਆ, ਹਰੀਆਂ ਸਬਜ਼ੀਆਂ ਅਤੇ ਫਲ ਇਨ੍ਹਾਂ ਦੀ ਮਾਤਰਾ ਜ਼ਿਆਦਾ ਹੋਵੇ ।

ਰੋਜ਼ਾਨਾ ਖਾਣੇ ਤੋਂ ਅੱਧਾ ਘੰਟਾ ਬਾਅਦ ਕੋਸੇ ਪਾਣੀ ਦੇ ਗਿਲਾਸ ਦਾ ਸੇਵਨ ਨਾੜਾਂ ਦੀ ਬਲਾਕੇਜ ਖੋਲ੍ਹਣ ਵਿੱਚ ਬਹੁਤ ਮਦਦ ਕਰਦਾ ਹੈ ।

ਮੋਟਾਪੇ ਨੂੰ ਨਾੜਾਂ ਦੀ ਬਲਾਕ ਦੀ ਜੜ ਕਿਹਾ ਜਾਂਦਾ ਹੈ। ਵਜ਼ਨ ਤੇ ਕੰਟਰੋਲ ਰੱਖੋ। ਨਾੜਾਂ ਦੇ ਬਲਾਕੇਜ ਦੀ ਸਮੱਸਿਆ ਬਹੁਤ ਘੱਟ ਹੋਵੇਗੀ ।

ਨਾੜਾਂ ਦੀ ਬਲਾਕੇਜ ਖੋਲ੍ਹਣ ਦਾ ਘਰੇਲੂ ਨੁਸਖ਼ਾ

ਜ਼ਰੂਰੀ ਸਮੱਗਰੀ

  • ਇੱਕ ਗ੍ਰਾਮ ਦਾਲ ਚੀਨੀ
  • ਦਸ ਗ੍ਰਾਮ ਕਾਲੀ ਮਿਰਚ ਸਾਬਤ
  • ਦਸ ਗ੍ਰਾਮ ਤੇਜ ਪੱਤਾ
  • ਦਸ ਗ੍ਰਾਮ ਮਿਸ਼ਰੀ
  • ਦਸ ਗ੍ਰਾਮ ਅਖਰੋਟ ਗਿਰੀ
  • ਦਸ ਗ੍ਰਾਮ ਅਲਸੀ

ਕੁੱਲ ਮਾਤਰਾ 61 ਗ੍ਰਾਮ

ਬਣਾਉਣ ਦਾ ਤਰੀਕਾ

ਉੱਪਰ ਦੱਸੀਆਂ ਸਾਰੀਆਂ ਚੀਜਾਂ ਮਿਕਸੀ ਵਿਚ ਪੀਸ ਕੇ ਪਾਊਡਰ ਬਣਾ ਲਵੋ 6-6 ਗ੍ਰਾਮ ਦੀਆਂ 10 ਪੁੜੀਆਂ ਬਣ ਜਾਣਗੀਆਂ ਹਰ ਪੁੜੀ ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਨਾਲ ਲਵੋ ।ਲੈਣ ਤੋਂ ਬਾਅਦ ਇੱਕ ਘੰਟਾ ਕੁਝ ਨਹੀਂ ਖਾਣਾ ।ਸਰੀਰ ਦੀਆਂ ਸਾਰੀਆਂ ਨਾੜਾਂ ਦੀ ਬਲਾਕੇਜ ਕੁਝ ਦਿਨ ਲਗਾਤਾਰ ਸੇਵਨ ਕਰਨ ਨਾਲ ਖੁੱਲ੍ਹ ਜਾਵੇਗੀ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇ ਇਹ ਜਾਣਕਾਰੀ ਸ਼ੇਅਰ ਜ਼ਰੂਰ ਕਰੋ ਜੀ।

ਧੰਨਵਾਦ।


Posted

in

by

Tags: