ਪੀਲਿਆ ਹੋਣ ਤੇ ਬੰਦ ਕਰ ਦੇਉ ਇਨ੍ਹਾਂ 6 ਚੀਜਾ ਦਾ ਸੇਵਨ । ਸਾਡੀ ਸਿਹਤ ਲਈ ਹੋ ਸਕਦਾ ਹੈ ਨੂਕਸਾਨ ਦਾਇਕ ।

ਪੀਲਿਆ ਰੋਗ ਨਾਲ ਪੀੜਤ ਹੋਣ ਤੇ ਕਈ ਅਜਿਹੀਆਂ ਖਾਣ ਵਾਲਿਆਂ ਚੀਜ਼ਾਂ ਹੂੰਦੀਆਂ ਹਨ , ਜਿਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਪੀਲਿਆ ਇਕ ਗੰਭੀਰ ਰੋਗ ਹੈ । ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਖਾਣ ਪਾਣ ਅਤੇ ਲਾਈਫ ਸਟਾਇਲ ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਨੂੰ ਲੈ ਕੇ ਥੋੜੀ ਜਿਹੀ ਲਾਪਰਵਾਹੀ ਪੀਲਿਆ ਰੋਗ ਦੇ ਮਰੀਜ਼ ਲਈ ਜ਼ੋਖਿਮ ਪੈਦਾ ਕਰ ਸਕਦਾ ਹੈ । ਪੀਲਿਏ ਦੇ ਮਰੀਜ਼ ਨੂੰ ਇਲਾਜ ਦੇ ਨਾਲ ਸਵਸਥ ਅਹਾਰ ਜ਼ਰੂਰੀ ਹੂੰਦਾ ਹੈ । ਇਸ ਦੌਰਾਨ ਮਰੀਜ਼ ਨੂੰ ਪੋਸਕ ਤਤਾ ਨਾਲ ਭਰਪੂਰ ਭੋਜਨ ਦੀ ਜਰੂਰਤ ਹੁੰਦੀ ਹੈ । ਜੇਕਰ ਤੁਹਾਨੂੰ ਪੀਲੀਆਂ ਰੋਗ ਦੇ ਲਛੱਣ ਦਿਖਾਈ ਦਿੰਦੇ ਹਨ । ਤਾਂ ਤੂਸੀ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਜ਼ਰੂਰ ਕਰਵਾਓ । ਅਤੇ ਆਪਣਾ ਹੈਲਦੀ ਡਾਇਟ ਪਲਾਨ ਨੂੰ ਸਹੀ ਕਰੋ ।

ਅੱਜ ਅਸੀਂ ਤੁਹਾਨੂੰ ਦੱਸਾਂਗੇ । ਕਿ ਪੀਲਿਆ ਰੋਗ ਹੋਣ ਤੇ ਕਿਹੜੀਆਂ ਚੀਜ਼ਾਂ ਜਾ ਸੇਵਨ ਨਹੀਂ ਕਰਨਾ ਚਾਹੀਦਾ ।

ਜਾਣੋ ਪੀਲਿਆ ਰੋਗ ਹੋਣ ਤੇ ਦਿਖਾਈ ਦੇਣ ਵਾਲੇ ਲੱਛਣ

ਪੀਲਿਆ ਰੋਗ ਹੋਣ ਤੇ ਵਿਅਕਤੀ ਵਿਚ ਕਈ ਲੱਛਣ ਨਜ਼ਰ ਆਉਂਦੇ ਹਨ । ਪਰ ਅਖਾੱ ਅਤੇ ਚਮੜੀ ਦਾ ਪੀਲਾਪਣ ਇਨ੍ਹਾਂ ਲੱਛਣਾਂ ਵਿਚੋਂ ਸਭ ਤੋਂ ਸਮਾਨਿਆ ਹੂੰਦਾ ਹੈ ।

ਚਮੜੀ , ਅਖਾਂ ਅਤੇ ਨੌਹਾਂ ਦਾ ਰੰਗ ਪੀਲਾ ਦਿਖਾਈ ਦੇਣਾ

ਮਿਤਲੀ ਆਉਂਣੀ

ਪੇਟ ਵਿਚ ਦਰਦ

ਭੂਖ ਨਾ ਲੱਗਣਾ

ਖਾਣਾ ਹਜਮ ਨਾ ਹੋ ਪਾਉਣਾ

ਵਜਨ ਘੱਟ ਹੋ ਜਾਣਾ

ਹਥਾਂ ਵਿਚ ਖੂਜਲੀ ਹੋਣਾ

ਕਿਸੇ ਵੀ ਵਿਅਕਤੀ ਨੂੰ ਪੀਲਿਆ ਉਦੋਂ ਹੂੰਦਾ ਹੈ । ਜਦੋ ਸ਼ਰੀਰ ਵਿੱਚ ਬਿਲੀਰੂਬਿਨ ਨਾਮਕ ਜ਼ਿਆਦਾ ਹੋ ਜਾਂਦਾ ਹੈ । ਸ਼ਰੀਰ ਵਿੱਚ ਬਿਲੀਰੂਬਿਨ ਦੀ ਜ਼ਿਆਦਾ ਮਾਤਰਾ ਹੋਣ ਤੇ ਲੀਵਰ ਤੇ ਬੂਰਾ ਅਸਰ ਪੈਂਦਾ ਹੈ । ਜਿਸ ਦੀ ਵਜ੍ਹਾ ਨਾਲ ਲੀਵਰ ਦੇ ਕੰਮ ਕਰਨ ਦੀ ਸ਼ਕਤੀ ਹੋਲੀ ਹੋਲੀ ਕਮਜ਼ੋਰ ਹੋਣ ਲੱਗ ਜਾਂਦੀ ਹੈ । ਜਦੋ ਬਿਲੀਰੂਬਿਨ ਪੂਰੇ ਸਰੀਰ ਵਿੱਚ ਫੈਲ ਜਾਂਦਾ ਹੈ , ਤਾਂ ਇਸ ਨਾਲ ਵਿਅਕਤੀ ਨੂੰ ਪੀਲਿਆ ਰੋਗ ਹੋ ਜਾਂਦਾ ਹੈ ।

ਪੀਲਿਆ ਹੋਣ ਤੇ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ

ਜੇਕਰ ਤੁਹਾਨੂੰ ਪੀਲਿਆ ਰੋਗ ਦਾ ਕੋਈ ਵੀ ਲਛਣ ਨਜਰ ਆਵੇ ਤਾਂ ਤੂਰੰਤ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਸ਼ੁਰੂ ਕਰ ਦੇਊ ।‌ ਕਿਉਕਿ ਇਸ ਬੀਮਾਰੀ ਵਿਚ ਇਲਾਜ ਦੇ ਨਾਲ ਅਹਾਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੂੰਦਾ ਹੈ ।

ਜੰਕ ਫੂਡ

ਪੀਲਿਆ ਦੇ ਮਰੀਜ਼ਾਂ ਨੂੰ ਜੰਕ ਫੂਡ ਦਾ ਸੇਵਨ ਮੂਲ ਕੇ ਵੀ ਨਹੀਂ ਕਰਣਾ ਚਾਹੀਦਾ । ਜੰਕ ਫੂਡ ਵਿਚ ਪੋਸ਼ਕ ਤੱਤ ਨਾ ਦੇ ਬਰਾਬਰ ਹੂੰਦੇ ਹਨ । ਇਸ ਲਈ ਜੰਕ ਫੂਡ ਨਾਲ ਸਾਡੀ ਸਿਹਤ ਨੂੰ ਨੂਕਸਾਨ ਪਹੂਚਾ ਸਕਦੇ ਹਾਂ । ਇਸ ਲਈ ਪੀਲਿਆ ਰੋਗ ਹੋਣ ਤੇ ਤੂਹਾਨੂੰ ਜੰਕ ਫੂਡ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ । ਇਸ ਨਾਲ ਤੁਹਾਡਾ ਪੀਲਿਆ ਬਿਗੜ ਸਕਦਾਂ ਹੈ । ਅਤੇ ਇਸ ਨਾਲ ਸਾਡੀ ਸਿਹਤ ਨੂੰ ਨੂਕਸਾਨ ਪਹੂੰਚ ਸਕਦਾ ਹੈ ।

ਅੰਡਾ ਅਤੇ ਮਾਸ

ਜੰਕ ਫੂਡ ਦੇ ਨਾਲ ਪੀਲਿਆ ਰੋਗ ਦੇ ਮਰੀਜ਼ਾਂ ਨੂੰ ਅੰਡੇ ਅਤੇ ਮਾਸ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ । ਪੀਲਿਆ ਯੋਗ ਵਿਚ ਅੰਡਾ ਅਤੇ ਮਾਸ ਖਾਣ ਨਾਲ ਲੀਵਰ ਤੇ ਅਸਰ ਪੈਂਦਾ ਹੈ । ਜਿਸ ਨਾਲ ਤਬਿਯਤ ਖਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਜੇਕਰ ਤੁਹਾਨੂੰ ਪੀਲਿਆ ਰੋਗ ਦੇ ਲਛਣ ਦਿਖਾਈ ਦੇਣ ਤਾ ਤੂਸੀ ਇਸ ਦਾ ਸੇਵਨ ਬਿਲਕੁਲ ਬੰਦ ਕਰ ਦੇਉ ।

ਤਲਿਆ ਭੂਣਿਆ

ਤਲੇ ਭੂਣੇ ਅਤੇ ਮਿਰਚ ਮਸਾਲੇਦਾਰ ਖਾਣਾ ਖਾਣ ਦਾ ਅਸਰ ਲੀਵਰ ਤੇ ਪੈਂਦਾ ਹੈ । ਇਸ ਲਈ ਪੀਲਿਆ ਰੋਗ ਹੋਣ ਤੇ ਤੂਹਾਨੂੰ ਤਲਿਆ ਅਤੇ ਭੂਣਿਆ ਖਾਣਾ ਬਿਲਕੁਲ ਬੰਦ ਕਰ ਦੇਉ । ਅਤੇ ਖਾਣੇ ਵਿਚ ਜ਼ਿਆਦਾ ਮਿਰਚ ਮਸਾਲੇ ਤੋਂ ਪਰਹੇਜ਼ ਕਰੋ । ਜਿਨ੍ਹਾਂ ਸੰਭਵ ਹੋ ਸਕੇ ਸਧਾਰਨ ਖਾਣਾ ਖਾਣ ਦੀ ਕੋਸ਼ਿਸ਼ ਕਰੋ ।

ਕੈਫੀਨ ਤੋਂ ਬਚੋ

ਪੀਲਿਆ ਦੇ ਮਰੀਜ਼ਾਂ ਨੂੰ ਕੈਫ਼ੀਨ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ । ਕੈਫ਼ੀਨ ਜਿਵੇਂ ਚਾਹ , ਕੌਫੀ , ਚੋਕਲੇਟ ਆਦਿ ਨਾਲ ਪੀਲਿਆ ਦੇ ਮਰੀਜ਼ਾਂ ਨੂੰ ਨੂਕਸਾਨ ਪਹੂਚ ਸਕਦਾ ਹੈ । ਕੈਫ਼ੀਨ ਪਦਾਰਥ ਪੀਲਿਆ ਦੇ ਲਈ ਨੂਕਸਾਨ ਦਾਇਕ ਹੂੰਦੇ ਹਨ ।

ਮੀਠੇ ਤੋਂ ਪਰਹੇਜ਼ ਕਰੋ

ਬਹੁਤ ਜ਼ਿਆਦਾ ਮੀਠਾ ਭੋਜਨ ਅਤੇ ਹੋਰ ਕੋਈ ਖਾਣ ਵਾਲਿਆਂ ਚੀਜ਼ਾਂ ਜੋ ਜ਼ਿਆਦਾ ਮੀਠੇ ਵਾਲਿਆਂ ਹੋਣ ਪੀਲਿਆ ਦੇ ਰੋਗੀਆਂ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ । ਪੀਲਿਆ ਹੋਣ ਤੇ ਰੋਗੀਆਂ ਨੂੰ ਘੱਟ ਮੀਠਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।

ਧੂਮਰਪਾਣ ਅਤੇ ਅਲਕੋਹਲ ਤੋਂ ਬਚੋ

ਧੂਮਰਪਾਣ ਅਤੇ ਅਲਕੋਹਲ ਪੀਲਿਆ ਦੇ ਰੋਗੀਆਂ ਲਈ ਬਹੁਤ ਹੀ ਨੂਕਸਾਨ ਦਾਇਕ ਹੋ ਸਕਦਾ ਹੈ । ਇਸ ਦਾ ਸੇਵਨ ਕਰਨ ਨਾਲ ਤੂਹਾਡੇ ਲੀਵਰ ਨੂੰ ਨੂਕਸਾਨ ਪਹੁੰਚ ਸਕਦਾ ਹੈ । ਇਸ ਲਈ ਪੀਲਿਆ ਰੋਗ ਹੋਣ ਤੇ ਭੂਲ ਕੇ ਵੀ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ । ਜੋ ਸਾਡੇ ਲੀਵਰ ਨੂੰ ਖ਼ਰਾਬ ਕਰਦੀਆਂ ਹਨ ।

ਪੀਲਿਆ ਰੋਗ ਹੋਣ ਤੇ ਇਨ੍ਹਾਂ ਚੀਜ਼ਾਂ ਤੋਂ ਪੂਰਾ ਪਰਹੇਜ਼ ਕਰਨਾ ਅਤੇ ਸਹੀ ਇਲਾਜ ਲੈਣ ਨਾਲ ਅਸਾਨੀ ਨਾਲ ਠੀਕ ਹੋ ਸਕਦੇ ਹਾਂ ।

ਜਾਣਕਾਰੀ ਵੱਧ ਤੋ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸੰਬੰਧੀ ਜਾਣਕਾਰੀ ਜਾਨਣ ਲਈ ਸਾਡਾ ਪੇਜ ਸਿਹਤ ਜਰੂਰ ਲਾਇਕ ਕਰੋ ।


Posted

in

by

Tags: