ਸਵੇਰ ਦੀ ਚਾਹ ਵਿੱਚ ਸਿਰਫ਼ ਇੱਕ ਚੁੱਟਕੀ ਮਿਲਾ ਕੇ ਪੀਓ ਇਹ , ਚੀਜ਼ । ਦੂਰ ਹੋਣਗੀਆਂ , ਇਹ 20 ਬੀਮਾਰੀਆਂ ।

ਸ਼ੁਰੂਆਤ ਵਿੱਚ ਜਾਂਦਾ ਉਪਯੋਗ ਇੱਕ ਦਵਾਈ ਦੇ ਤੌਰ ਤੇ ਕੀਤਾ ਗਿਆ ਸੀ ।ਬਹੁਤ ਸਾਰੇ ਰੋਗਾਂ ਦੇ ਇਲਾਜ ਲਈ ਚਾਹ ਦੀਆਂ ਤਾਜ਼ਾ ਪੱਤੀਆਂ ਅਤੇ ਇਸ ਦੇ ਬੀਜਾਂ ਦਾ ਦਵਾਈ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਸੀ । ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਚਾਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਅਤੇ ਲੋਕ ਦਿਨ ਦੀ ਸ਼ੁਰੂਆਤ ਚਾਹ ਪੀ ਕੇ ਕਰਨ ਲੱਗ ਗਏ । ਜੇਕਰ ਚਾਹ ਦਾ ਸੇਵਨ ਲਿਮਿਟ ਵਿੱਚ ਕੀਤਾ ਜਾਵੇ , ਤਾਂ ਇਸ ਦੇ ਫਾਇਦੇ ਵੀ ਹੁੰਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ ਜੋ ਚੁਟਕੀ ਭਰ ਸਵੇਰ ਦੀ ਚਾਹ ਵਿਚ ਮਿਲਾ ਕੇ ਪੀਣ ਨਾਲ ਕਈ ਰੋਗ ਠੀਕ ਹੁੰਦੇ ਹਨ ।

ਲੈਮਨ ਗ੍ਰਾਸ

ਲੈਮਨ ਗ੍ਰਾਸ ਦੀਆਂ ਤਿੰਨ ਪੱਤੀਆਂ ਨੂੰ ਦੋ ਕੱਪ ਪਾਣੀ ਵਿੱਚ ਮਿਲਾ ਕੇ ਉਬਾਲੋ ਅਤੇ ਥੋੜ੍ਹੀ ਜਿਹੀ ਖੰਡ ਪਾ ਲਓ ਜਦੋਂ ਪਾਣੀ ਇਕ ਕੱਪ ਰਹਿ ਜਾਵੇ ਤਾਂ ਇਸ ਵਿੱਚ ਚੁਟਕੀ ਭਰ ਅਦਰਕ ਮਿਲਾਓ ਅਤੇ ਇਸ ਚਾਹ ਵਿੱਚ ਦੁੱਧ ਦਾ ਉਪਯੋਗ ਨਾ ਕਰੋ । ਇਸ ਚਾਅ ਵਿੱਚ ਐਂਟੀ ਆਕਸੀਡੈਂਟ ਗੁਣ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਹ ਸਰੀਰ ਦੇ ਅੰਦਰ ਕਿਸੇ ਵੀ ਪ੍ਰਕਾਰ ਦੇ ਸੰਕ੍ਰਮਣ ਨੂੰ ਕੰਟਰੋਲ ਕਰਨ ਵਿੱਚ ਬਹੁਤ ਅਸਰਦਾਰ ਹੁੰਦੀ ਹੈ । ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਣ ਤੇ ਇਹ ਜਾਂ ਤਾਂ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ ।

ਕਾਲੀ ਚਾਹ

ਬਿਨਾਂ ਦੁੱਧ ਵਾਲੀ ਚਾਹ ਨੂੰ ਕਾਲੀ ਚਾਹ ਕਿਹਾ ਜਾਂਦਾ ਹੈ । ਇਸ ਚਾਹ ਨੂੰ ਤਿਆਰ ਕਰਨ ਦੇ ਲਈ ਦੋ ਕੱਪ ਪਾਣੀ ਵਿੱਚ ਅੱਧਾ ਚਮਚ ਚਾਹ ਪੱਤੀ ਅਤੇ ਸਵਾਦ ਅਨੁਸਾਰ ਸ਼ੱਕਰ ਮਿਲਾ ਕੇ ਉਬਾਲੋ । ਜਦੋਂ ਚਾਹ ਇੱਕ ਕੱਪ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਓ । ਇਹ ਚਾਹ ਦਿਮਾਗ ਨੂੰ ਸ਼ਾਂਤ ਰੱਖਣ ਦੇ ਵਿੱਚ ਕਾਫੀ ਫਾਇਦੇਮੰਦ ਹੁੰਦੀ ਹੈ । ਜਿਨ੍ਹਾਂ ਲੋਕਾਂ ਨੂੰ ਤਣਾਅ ਅਤੇ ਮਾਈਗ੍ਰੇਨ , ਸਿਰਦਰਦ ਦੀ ਸਮੱਸਿਆ ਰਹਿੰਦੀ ਹੈ । ਉਨ੍ਹਾਂ ਲਈ ਇਹ ਚਾਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ।

ਧਨੀਆਂ ਚਾਹ

ਦੋ ਕੱਪ ਪਾਣੀ ਵਿੱਚ ਜੀਰਾ , ਧਨੀਆਂ , ਚਾਹ ਪੱਤੀ ਅਤੇ ਸੌਂਫ ਮਿਲਾ ਕੇ ਉਬਾਲੋ । ਜਦੋਂ ਪਾਣੀ ਇਕ ਕੱਪ ਰਹਿ ਜਾਵੇ ਤਾਂ ਇਸ ਵਿੱਚ ਖੰਡ ਅਤੇ ਅਦਰਕ ਮਿਲਾ ਕੇ ਪੀਓ । ਖੰਡ ਦੀ ਜਗ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ । ਇਹ ਚਾਹ ਗਲੇ ਦੀਆਂ ਸਮੱਸਿਆਵਾਂ , ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਵਾਲੇ ਲੋਕਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ।

ਅਨੰਤ ਮੂਲੀ ਚਾਹ

ਅਨੰਤ ਮੂਲ ਇੱਕ ਗਰਮ ਪੌਦਾ ਹੁੰਦਾ ਹੈ । ਜਿਸ ਦੀ ਜੜ੍ਹ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ । ਪਾਣੀ ਵਿੱਚ ਥੋੜ੍ਹੀ ਜਿਹੀ ਚਾਹ ਦੀਆਂ ਪੱਤੀਆਂ ਅਤੇ ਇਸ ਪੌਦੇ ਦੀ ਜੜ੍ਹ ਉਬਾਲ ਕੇ ਪੀਓ । ਇਹ ਚਾਹ ਦਮਾ ਅਤੇ ਸਾਹ ਦੀਆਂ ਬੀਮਾਰੀਆਂ ਵਾਲੇ ਲੋਕਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ।

ਨਿੰਬੂ ਦੀ ਚਾਹ

ਚਾਹ ਵਿੱਚ ਸੰਤਰੇ ਜਾਂ ਨਿੰਬੂ ਦੇ ਛਿਲਕੇ ਮਿਲਾ ਕੇ ਇਹ ਚਾਹ ਤਿਆਰ ਕੀਤੀ ਜਾਂਦੀ ਹੈ । ਇਸ ਵਿੱਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹਾਂ । ਹਰੀ ਚਾਹ ਅਤੇ ਨਿੰਬੂ ਦਾ ਮਿਸ਼ਰਣ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ।

ਮੁਲੱਠੀ ਚਾਹ

ਨਾਰਮਲ ਚਾਹ ਬਣਾਉਂਦੇ ਸਮੇਂ ਚੁੱਟਕੀ ਭਰ ਮੁਲੱਠੀ ਪਾਊਡਰ ਚਾਹ ਵਿਚ ਮਿਲਾ ਕੇ ਤਿਆਰ ਕਰਨ ਨੂੰ ਮੁੱਖੀ ਚਾਹ ਕਿਹਾ ਜਾਂਦਾ ਹੈ । ਇਹ ਚਾਹ ਦਮਾ ਅਤੇ ਖਾਂਸੀ ਤੋਂ ਪਰੇਸ਼ਾਨ ਲੋਕਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ । ਜੇਕਰ ਇਹ ਲੋਕ ਦਿਨ ਵਿਚ ਦੋ ਜਾਂ ਤਿੰਨ ਵਾਰ ਇਹ ਚਾਹ ਪੀਣ ਤਾਂ ਇਹ ਜਲਦ ਠੀਕ ਹੋ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।


Posted

in

by

Tags: