-
ਦੱਦ , ਖਾਜ , ਖੁਜਲੀ ਅਤੇ ਚਮੜੀ ਦੇ ਰੋਗਾਂ ਲਈ ਅਸਰਦਾਰ ਘਰੇਲੂ ਨੁਸਖੇ ।
ਚਮੜੀ ਤੇ ਲਾਲੀ , ਛੋਟੇ-ਛੋਟੇ ਦਾਣੇ , ਜਲਣ , ਚਮੜੀ ਦੇ ਰੰਗ ਵਿੱਚ ਬਦਲਾਅ ਅਤੇ ਸੋਜ ਇਹ ਸਾਰੀ ਚਮੜੀ ਅਲਰਜੀ ਦੇ ਸੰਕੇਤ ਹੋ ਸਕਦੇ ਹਨ । ਅਲਰਜੀ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ । ਪਰ ਅੱਜ ਅਸੀਂ ਤੁਹਾਨੂੰ ਚਮੜੀ ਦੀ ਅਲਰਜੀ ਬਾਰੇ ਦੱਸਾਂਗੇ । ਬਹੁਤ ਸਾਰੇ ਡਾਕਟਰ ਚਮੜੀ ਦੀ ਅਲਰਜੀ ਲਈ ਐਂਟੀਬਾਇਓਟਿਕ…
-
ਜਾਣੋ ਤੁਹਾਡੇ ਪੇਟ ਵਿੱਚ ਖਾਣਾ ਪਚ ਰਿਹਾ ਹੈ , ਜਾਂ ਫਿਰ ਸੜ ਰਿਹਾ ਹੈ ।
ਹਮੇਸ਼ਾ ਤੰਦਰੁਸਤ ਰਹਿਣ ਲਈ ਪਾਚਣ ਠੀਕ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਅਸੀਂ ਜਦੋਂ ਵੀ ਕੁਝ ਖਾਂਦੇ ਹਾਂ , ਤਾਂ ਉਸ ਨੂੰ ਪਾਚਨ ਤੰਤਰ ਪਚਾ ਕੇ ਸਰੀਰ ਤਕ ਪਹੁੰਚਾਉਂਦਾ ਹੈ । ਇਹ ਪਾਚਨ ਤੰਤਰ ਖਾਣੇ ਨੂੰ ਊਰਜਾ ਵਿੱਚ ਬਦਲ ਕੇ ਸਰੀਰ ਨੂੰ ਪੋਸ਼ਣ ਅਤੇ ਸ਼ਕਤੀ ਦਿੰਦਾ ਹੈ । ਜਿਸ ਨਾਲ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ…
-
ਸਰੀਰ ਦੀ ਹਰ ਬੀਮਾਰੀ ਬਿਲਕੁਲ ਠੀਕ ਕਰ ਦੇਵੇਗਾ , ਇਹ ਕਾੜ੍ਹਾ । ਜਾਣੋ ਇਸ ਨੂੰ ਬਣਾਉਣ ਦਾ ਤਰੀਕਾ ।
ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ । ਜੇ ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਵੇਗੀ ਤੇ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ । ਜੇ ਤੁਸੀਂ ਵੀ ਕਿਸੇ ਬਿਮਾਰੀ ਤੋਂ ਬਚਣਾ ਹੈ , ਫਲੂ , ਖੰਘ ਜ਼ੁਕਾਮ ਜਾਂ ਫਿਰ ਕੈਂਸਰ ਜਿਹੀ…
-
ਵਾਲ ਝੜਨ ਦੀ ਸਮੱਸਿਆ ਵਿੱਚ ਇਨ੍ਹਾਂ ਚੀਜ਼ਾਂ ਦਾ ਸੇਵਨ , ਭੁੱਲ ਕੇ ਵੀ ਨਾ ਕਰੋ ।
ਬਹੁਤ ਸਾਰੇ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ । ਇਹ ਇੱਕ ਆਮ ਸਮੱਸਿਆ ਹੈ । ਪਰ ਕਈ ਵਾਰ ਵਾਲ ਝੜਨ ਦੀ ਸਮੱਸਿਆ ਸਰੀਰ ਵਿਚ ਵਿਟਾਮਿਨ ਦੀ ਕਮੀ ਅਤੇ ਬਿਮਾਰੀਆਂ ਦੇ ਕਾਰਨ ਵੀ ਹੋ ਸਕਦੀ ਹੈ । ਪਰ ਕਈ ਵਾਰ ਇਹ ਸਮੱਸਿਆ ਜ਼ਿਆਦਾ ਤਣਾਅ ਅਤੇ ਪ੍ਰਦੂਸ਼ਣ ਦੇ ਕਾਰਨ ਵੀ ਹੁੰਦੀ ਹੈ । ਜਦੋਂ ਇਹ…
-
ਚੁਕੰਦਰ ਖਾਣ ਦੇ ਫਾਇਦੇ । ਇਹ 10 ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ ।
ਚੁਕੰਦਰ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ । ਇਹ ਸਾਡੀਆਂ ਅੰਤੜੀਆਂ ਨੂੰ ਸਾਫ ਕਰਨ ਲਈ ਬਹੁਤ ਜ਼ਿਆਦਾ ਉਪਯੋਗੀ ਮੰਨਿਆ ਜਾਂਦਾ ਹੈ । ਇਸ ਦਾ ਰੰਗ ਲਾਲ ਹੁੰਦਾ ਹੈ । ਇਹ ਸਾਡੇ ਖ਼ੂਨ ਨੂੰ ਸਾਫ਼ ਕਰਕੇ ਸਾਡੇ ਸਰੀਰ ਨੂੰ ਤਾਕਤ ਦੇਣ ਲਈ ਮਦਦਗਾਰ ਹੁੰਦਾ ਹੈ । ਚੁਕੰਦਰ…
-
ਚਮੜੀ ਤੇ ਬਣੀਆਂ ਹੋਈਆਂ ਗੰਢਾਂ ਲਿਪੋਮਾ ਦਾ ਸੰਕੇਤ ਹੋ ਸਕਦੀਆਂ ਹਨ । ਜਾਣੋ ਇਸਦੇ ਕਾਰਨ ਅਤੇ ਇਲਾਜ ।
ਲਿਪੋਮਾ ਇਕ ਹੌਲੀ ਹੌਲੀ ਵਧਣ ਵਾਲੀ ਗੰਢ ਹੁੰਦੀ ਹੈ । ਇਹ ਇਕ ਵਸਾ ਯੁਕਤ ਗੰਢ ਹੁੰਦੀ ਹੈ । ਇਹ ਜ਼ਿਆਦਾਤਰ ਚਮੜੀ ਅਤੇ ਮਾਸਪੇਸ਼ੀਆਂ ਦੀ ਪਰਤ ਤੇ ਵਿਚ ਹੁੰਦੀ ਹੈ । ਇਸ ਗੰਢ ਨੂੰ ਲਿਪੋਮਾ ਕਿਹਾ ਜਾਂਦਾ ਹੈ । ਇਹ ਜ਼ਿਆਦਾਤਰ ਮੁਲਾਇਮ ਨਹੀਂ ਹੁੰਦੀ ਅਤੇ ਉਂਗਲ ਦੇ ਹਲਕੇ ਜਹੇ ਦਵਾਅ ਦੇ ਨਾਲ ਆਸਾਨੀ ਨਾਲ ਪਤਾ ਚੱਲ…
-
ਥਾਇਰਾਇਡ ਦੀ ਬੀਮਾਰੀ ਹੋਣ ਤੇ ਕਦੇ ਨਾਂ ਕਰੋ , ਇਹ 6 ਚੀਜ਼ਾਂ ਦਾ ਸੇਵਨ ।
ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਥਾਇਰਾਇਡ ਦੀ ਸਮੱਸਿਆ ਹੋ ਰਹੀ ਹੈ । ਥਾਈਰਾਈਡ ਇਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ । ਜੋ ਸਰੀਰ ਵਿਚ ਮੌਜੂਦ ਥਾਈਰਾਈਡ ਗਲੈਂਡਸ ਬਣਾਉਂਦੇ ਹਨ । ਇਹ ਸਾਡੇ ਮੈਟਾਬਾਲਿਜ਼ਮ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੁੰਦਾ ਹੈ । ਇਹ ਬਿਮਾਰੀ ਜ਼ਿਆਦਾਤਰ ਮਹਿਲਾਵਾਂ ਨੂੰ ਹੁੰਦੀ ਹੈ । ਇਸ ਵਿੱਚ ਵਜ਼ਨ ਵਧਣ ਦੇ ਨਾਲ…
-
ਜਾਣੋ ਗਲੇ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਅਤੇ ਕਿਹੜੇ ਅੰਗਾਂ ਤੇ ਲੱਛਣ ਦਿਖਾਈ ਦਿੰਦੇ ਹਨ ।
ਗਲੇ ਦਾ ਕੈਂਸਰ ਸਾਡੇ ਸਰੀਰ ਤੇ ਕਈ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ । ਜਿਨ੍ਹਾਂ ਵਿਚੋਂ ਇਕ ਹੈ , ਕੰਨ । ਜੇਕਰ ਤੁਹਾਡਾ ਕੰਨ ਕਈ ਦਿਨਾਂ ਤੋਂ ਲਗਾਤਾਰ ਦਰਦ ਹੋ ਰਿਹਾ ਹੈ , ਤਾਂ ਤੁਰੰਤ ਡਾਕਟਰ ਨੂੰ ਜ਼ਰੂਰ ਦਿਖਾਓ । ਕਿਉਂਕਿ ਇਹ ਗਲੇ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ । ਜੇਕਰ ਤੁਸੀਂ ਕੁਝ ਵੀ ਖਾਂਦੇ…
-
ਬਿਮਾਰ ਹੋਣ ਤੇ ਜ਼ਰੂਰ ਕਰੋ ਇਹ ਛੇ ਕੰਮ । ਹਰ ਬਿਮਾਰੀ ਬਹੁਤ ਜਲਦ ਠੀਕ ਹੋ ਜਾਵੇਗੀ ।
ਜਦੋਂ ਵੀ ਸਾਡੇ ਸਰੀਰ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ , ਤਾਂ ਸਾਡਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ । ਜਿਸ ਕਾਰਨ ਬਹੁਤ ਸਾਰੇ ਲੋਕ ਪੂਰਾ ਦਿਨ ਬੈੱਡ ਤੇ ਪਏ ਰਹਿੰਦੇ ਹਨ । ਜਿਸ ਨਾਲ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਮਤਾ ਨਹੀਂ ਵਧਦੀ ਅਤੇ ਉਹ ਜਲਦੀ ਰਿਕਵਰ ਨਹੀਂ ਹੋ ਪਾਉਂਦੇ । ਜੇਕਰ ਤੁਹਾਨੂੰ ਬਿਮਾਰੀ ਤੋਂ…
-
ਸਿਰਫ਼ ਇੱਕ ਵਾਰ ਪੀ ਲਓ , ਸਰੀਰ ਦੀ ਗਰਮੀ , ਲਿਵਰ ਦੀ ਗਰਮੀ , ਨਕਸੀਰ ਅਤੇ ਗਰਮੀ ਦੇ ਰੋਗ ਬਿਲਕੁਲ ਠੀਕ ਹੋ ਜਾਣਗੇ ।
ਗਰਮੀ ਦੇ ਮੌਸਮ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ । ਇਨ੍ਹਾਂ ਵਿਚੋਂ ਹੈ , ਪੇਟ ਵਿੱਚ ਗਰਮੀ ਵਧ ਜਾਣੀ , ਮੇਧੇ ਵਿੱਚ ਗਰਮੀ ਪੈ ਜਾਣੀ ਜਾਂ ਫਿਰ ਸਾਡੇ ਸਰੀਰ ਵਿਚ ਪਿੱਤ ਦਾ ਵਧ ਜਾਣਾ । ਇਸ ਤੋਂ ਇਲਾਵਾ ਹੱਥਾਂ ਪੈਰਾਂ ਚੋਂ ਸੇਕ ਨਿਕਲਣਾ , ਨੱਕ ਚੋਂ ਖੂਨ ਆਉਣਾ । ਇਹ ਸਭ ਬਿਮਾਰੀਆਂ ਗਰਮੀ ਵਧਣ…
Got any book recommendations?