ਨੱਕ ਦੀ ਐਲਰਜੀ,ਅਲਰਜਿਕ ਰਾਏਨਾਈਟਸ ਬਚਾਅ ਕਰਨ ਦੇ ਘਰੇਲੂ ਨੁਸਖੇ

By admin

February 11, 2019

ਐਲਰਜੀ ਕਈ ਤਰ੍ਹਾਂ ਦੀ ਹੁੰਦੀ ਹੈ। ਕੁਝ ਲੋਕਾਂ ਨੂੰ ਖਾਸ ਦਰੱਖਤਾਂ ਤੋਂ, ਕੁਝ ਨੂੰ ਭੋਜਨ ਤੋਂ, ਕੁਝ ਨੂੰ ਮੌਸਮ ਤੋਂ ਅਲਰਜੀ ਹੁੰਦੀ ਹੈ ਤੇ ਕੁਝ ਲੋਕ ਅਲਰਜਿਕ ਰਾਏਨਾਈਟਸ ਦਾ ਸ਼ਿਕਾਰ ਹੁੰਦੇ ਹਨ ।ਅਲਰਜਿਕ ਰਾਏਨਾਈਟਸ ਦਾ ਮਤਲਬ ਇਹ ਹੈ ਕਿ ਸਾਨੂੰ ਅਲਰਜੀ ਦੇ ਮੁੱਖ ਕਾਰਨ ਬਾਰੇ ਪਤਾ ਨਹੀਂ ਹੁੰਦਾ ।

ਨੱਕ ਰਾਹੀਂ ਹਵਾ , ਧੂੜ , ਮਿੱਟੀ , ਕਿਟਾਣੂ , ਵਿਸ਼ਾਣੂ , ਜੀਵਾਣੂ , ਬੈਕਟੀਰੀਆ ਸਾਡੇ ਸਰੀਰ ਦੇ ਅੰਦਰ ਜਾਂਦੇ ਹਨ । ਜਦੋਂ ਕੋਈ ਅਜਿਹਾ ਵਿਸ਼ੈਲਾ ਜੀਵ ਅੰਦਰ ਚਲਾ ਜਾਵੇ । ਜੋ ਸਾਡੀ ਰੋਗ ਪ੍ਰਤੀਰੋਧ ਸ਼ਕਤੀ ਦੇ ਅਨੁਕੂਲ ਨਾ ਹੋਵੇ , ਤਾਂ ਇਹ ਚੀਜ਼ ਅਲਰਜੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ । ਇਸ ਨੂੰ ਅਲਰਜਿਕ ਰਾਈਨਾਈਟਸ ਕਹਿੰਦੇ ਹਾਂ ।

ਇਹ ਜ਼ਿਆਦਾ ਗੰਭੀਰ ਤਾਂ ਨਹੀਂ ਹੁੰਦੀ 2-3 ਦਿਨ ਤੱਕ ਆਪਣੇ ਆਪ ਠੀਕ ਹੋ ਜਾਂਦੀ ਹੈ । ਪਰ ਜਿੰਨਾ ਚਿਰ ਰਹਿੰਦੀ ਹੈ ਬੇਚੈਨੀ ਹੁੰਦੀ ਹੈ ।

ਅਲਰਜਿਕ ਰਾਈਨਾਈਟਸ ਦੇ ਲੱਛਣ

ਅਲਰਜੀ ਰਾਇਨਾਈਟਸ ਤੋਂ ਬਚਾਅ ਕਰਨ ਦੇ ਘਰੇਲੂ ਨੁਸਖੇ

ਵਿਟਾਮਿਨ C ਕਿਸੇ ਵੀ ਤਰ੍ਹਾਂ ਦੀ ਅਲਰਜੀ ਦੇ ਪ੍ਰਤੀ ਸਾਡੇ ਸਰੀਰ ਦੀ ਸ਼ਕਤੀ ਨੂੰ ਵਧਾਉਂਦੀ ਹੈ । ਰੋਜ਼ਾਨਾ ਇਕ ਨਿੰਬੂ ਦੇ ਸੇਵਨ ਦੀ ਆਦਤ ਜ਼ਰੂਰ ਬਣਾਓ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ । ਜੇ ਚੰਗੀ ਲੱਗੇ ਹੋਵੇ ਇਸ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ।

ਸਿਹਤ ਸਬੰਧੀ ਹਰ ਜਾਣਕਾਰੀ ਪ੍ਰਾਪਤ ਕਰਨ ਲਈ ਫੇਸਬੁੱਕ ਪੇਜ਼ ਸਿਹਤ ਜ਼ਰੂਰ ਲਾਇਕ ਕਰੋ ਜੀ ।

ਧੰਨਵਾਦ।