ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਤੇ ਦਿਖਾਈ ਦਿੰਦੇ ਹਨ , ਇਹ ਤਿੰਨ ਸੰਕੇਤ । ਕਦੇ ਨਾ ਕਰੋ ਨਜ਼ਰਅੰਦਾਜ਼ ।

ਸਾਡੇ ਸਰੀਰ ਦੇ ਸਭ ਤੋਂ ਜ਼ਰੂਰੀ ਅੰਗਾਂ ਵਿੱਚੋਂ ਲੀਵਰ ਵੀ ਇੱਕ ਬਹੁਤ ਜ਼ਰੂਰੀ ਅੰਗ ਹੈ । ਲੀਵਰ ਸਾਡੇ ਸਰੀਰ ਵਿੱਚ ਲਗਪਗ ਸਾਰੇ ਕੰਮ ਕਰਦਾ ਹੈ । ਇਹ ਸਾਡੇ ਸਰੀਰ ਵਿਚ ਖਾਣੇ ਨੂੰ ਤੋੜਨ , ਸੰਕ੍ਰਮਣਾਂ ਨਾਲ ਲੜਨ ਅਤੇ ਖੂਨ ਦੇ ਖ਼ਰਾਬ ਕਣਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ । ਪਰ ਕਈ ਵਾਰ ਗਲਤ ਖਾਣ ਪੀਣ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਲੱਗ ਜਾਂਦੀ ਹੈ । ਜਿਸ ਨਾਲ ਲੀਵਰ ਦੇ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ । ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਨਾਲ ਲੀਵਰ ਸੰਬੰਧੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ ।

ਪਰ ਜਦੋਂ ਵੀ ਸਾਡੀ ਲੀਵਰ ਵਿਚ ਗੰਦਗੀ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ , ਤਾਂ ਸਾਡਾ ਸਰੀਰ ਕੁਝ ਸੰਕੇਤ ਦਿੰਦਾ ਹੈ । ਜਿਨ੍ਹਾਂ ਨੂੰ ਅਸੀਂ ਨਾਰਮਲ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਜੇਕਰ ਤੁਹਾਨੂੰ ਵੀ ਇਹ ਨਹੀਂ ਪਤਾ ਲੱਗਦਾ , ਕਿ ਇਹ ਸੰਕੇਤ ਲੀਵਰ ਵਿਚ ਗੰਦਗੀ ਜਮ੍ਹਾਂ ਹੁੰਦੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ । ਇਸ ਤਰ੍ਹਾਂ ਦਿੱਤੇ ਸੰਕੇਤ , ਜੋ ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਤੇ ਸਰੀਰ ਵਿੱਚ ਦਿਖਾਈ ਦਿੰਦੇ ਹਨ । ਇਹ ਸੰਕੇਤ ਜਦੋਂ ਵੀ ਸਾਡੀ ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਲਗਦੀ ਹੈ , ਤਾਂ ਉਸ ਸਮੇਂ ਸਰੀਰ ਵਿਚ ਦਿਖਾਈ ਦੇਣੀ ਸ਼ੁਰੂ ਹੁੰਦੇ ਹਨ ।

ਪਿਸ਼ਾਬ ਦਾ ਰੰਗ ਬਦਲਣਾ

ਲਿਵਰ ਵਿਚ ਗੰਦਗੀ ਜਮ੍ਹਾਂ ਹੋਣ ਤੇ ਪਿਸ਼ਾਬ ਦੇ ਰੰਗ ਵਿੱਚ ਬਦਲਾਅ ਆ ਜਾਂਦਾ ਹੈ । ਇੰਨਾ ਹੀ ਨਹੀਂ ਲਿਵਰ ਵਿਚ ਗੰਦਗੀ ਜਮ੍ਹਾਂ ਹੋਣ ਤੇ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਅਤੇ ਪਿਸ਼ਾਬ ਉੱਤੇ ਝੱਗ ਬਣਨ ਲਗਦੀ ਹੈ । ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ , ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ।

ਲਗਾਤਾਰ ਪੇਟ ਦਰਦ ਰਹਿਣਾ

ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਤੇ ਅਕਸਰ ਪੇਟ ਦੇ ਸੱਜੇ ਜਾਂ ਖੱਬੇ ਪਾਸੇ ਲਗਾਤਾਰ ਦਰਦ ਦੀ ਸਮੱਸਿਆ ਰਹਿੰਣ ਲਗਦੀ ਹੈ । ਇਸ ਦੇ ਨਾਲ ਨਾਲ ਇਨਸਾਨ ਖ਼ੁਦ ਨੂੰ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ । ਇਹ ਸਮੱਸਿਆ ਦਿਨੋਂ ਦਿਨ ਵਧਣ ਲੱਗਦੀ ਹੈ । ਇਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਉਣ ਤੇ ਇਹ ਲਿਵਰ ਵਿਚ ਗੰਦਗੀ ਜਮ੍ਹਾਂ ਹੋਣ ਦਾ ਸੰਕੇਤ ਹੁੰਦਾ ਹੈ । ਲੀਵਰ ਦੀ ਗੰਦਗੀ ਦੂਰ ਕਰਨ ਲਈ ਭਰਪੂਰ ਮਾਤਰਾ ਵਿੱਚ ਪਾਣੀ ਪੀਓ । ਨਾਰੀਅਲ ਪਾਣੀ ਦਾ ਸੇਵਨ ਕਰੋ ਅਤੇ ਵਿਟਾਮਿਨ ਸੀ ਵਾਲੇ ਜੂਸ ਪੀਓ ।

ਲਗਾਤਾਰ ਕਮਰ ਦਰਦ ਰਹਿਣਾ

ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਤੇ ਇਸ ਦੇ ਕੰਮ ਕਰਨ ਦੀ ਸ਼ਮਤਾ ਪ੍ਰਭਾਵਿਤ ਹੋ ਜਾਂਦੀ ਹੈ । ਜਿਸ ਨਾਲ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ । ਜੋ ਸਾਡੀ ਕਮਰ ਦਰਦ ਦਾ ਕਾਰਨ ਬਣਦਾ ਹੈ । ਜੇਕਰ ਕੋਈ ਇਨਸਾਨ ਲਗਾਤਾਰ ਕਮਰ ਦਰਦ ਤੋਂ ਪ੍ਰੇਸ਼ਾਨ ਰਹਿੰਦਾ ਹੈ । ਇਸ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਰਿਹਾ ਹੈ , ਤਾਂ ਉਸ ਦੇ ਲੀਵਰ ਵਿਚ ਗੰਦਗੀ ਜਮ੍ਹਾਂ ਹੋ ਸਕਦੀ ਹੈ । ਕਿਉਂਕਿ ਇਹ ਵੀ ਇਕ ਲੀਵਰ ਵਿਚ ਗੰਦਗੀ ਜਮ੍ਹਾਂ ਹੋਣ ਦਾ ਸੰਕੇਤ ਹੁੰਦਾ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।