ਬਿਮਾਰ ਹੋਣ ਤੇ ਜ਼ਰੂਰ ਕਰੋ ਇਹ ਛੇ ਕੰਮ । ਹਰ ਬਿਮਾਰੀ ਬਹੁਤ ਜਲਦ ਠੀਕ ਹੋ ਜਾਵੇਗੀ ।

ਜਦੋਂ ਵੀ ਸਾਡੇ ਸਰੀਰ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ , ਤਾਂ ਸਾਡਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ । ਜਿਸ ਕਾਰਨ ਬਹੁਤ ਸਾਰੇ ਲੋਕ ਪੂਰਾ ਦਿਨ ਬੈੱਡ ਤੇ ਪਏ ਰਹਿੰਦੇ ਹਨ । ਜਿਸ ਨਾਲ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਮਤਾ ਨਹੀਂ ਵਧਦੀ ਅਤੇ ਉਹ ਜਲਦੀ ਰਿਕਵਰ ਨਹੀਂ ਹੋ ਪਾਉਂਦੇ । ਜੇਕਰ ਤੁਹਾਨੂੰ ਬਿਮਾਰੀ ਤੋਂ ਜਲਦ ਠੀਕ ਹੋਣਾ ਹੈ , ਤਾਂ ਤੁਹਾਨੂੰ ਪੂਰਾ ਦਿਨ ਕੁਝ ਟਿਪਸ ਅਪਣਾਉਣੇ ਚਾਹੀਦੇ ਹਨ । ਜਿਸ ਨਾਲ ਤੁਹਾਡੀ ਇਮਨਿਊਟੀ ਵਧ ਜਾਵੇਗੀ ਅਤੇ ਤੁਸੀਂ ਹਰ ਬੀਮਾਰੀ ਤੋਂ ਬਹੁਤ ਜਲਦ ਤੇ ਰਿਕਵਰ ਹੋ ਜਾਓਗੇ । ਇਸ ਲਈ ਤੁਹਾਨੂੰ ਆਪਣੇ ਆਹਾਰ ਵਿਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ । ਜਿਸ ਨਾਲ ਇਮਿਊਨਿਟੀ ਵਧਦੀ ਹੈ । ਇਸ ਨਾਲ ਤੁਹਾਡਾ ਸਰੀਰ ਦੁਬਾਰਾ ਫਿਰ ਫਿੱਟ ਹੋ ਜਾਵੇਗਾ ।

ਅੱਜ ਅਸੀਂ ਤੁਹਾਨੂੰ ਦੱਸਾਂਗੇ । ਉਹ ਟਿਪਸ ਜਿਨ੍ਹਾਂ ਨਾਲ ਤੁਸੀਂ ਹਰ ਬਿਮਾਰੀ ਤੋਂ ਬਹੁਤ ਜਲਦ ਰਿਕਵਰ ਹੋ ਸਕਦੇ ਹੋ ।

ਬਿਮਾਰੀ ਤੋਂ ਜਲਦ ਠੀਕ ਹੋਣ ਲਈ ਕੁਦਰਤ ਦੀ ਮਦਦ ਲਓ

ਜੇਕਰ ਤੁਸੀਂ ਬਿਮਾਰ ਹੋ ਅਤੇ ਆਰਾਮ ਕਰਨ ਤੋਂ ਇਲਾਵਾ ਥੋਡ਼੍ਹਾ ਸਮਾਂ ਘਰ ਦੀ ਛੱਤ , ਬਾਲਕਨੀ ਅਤੇ ਬਗੀਚੇ ਵਿੱਚ ਬਿਤਾਓ । ਇਸ ਨਾਲ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ । ਇਹ ਬਿਮਾਰੀ ਤੋਂ ਜਲਦ ਠੀਕ ਹੋਣ ਦੇ ਲਈ ਬਹੁਤ ਹੀ ਜ਼ਿਆਦਾ ਆਸਾਨ ਤਰੀਕਾ ਹੈ । ਇਸ ਦੇ ਲਈ ਕੁਝ ਸਮਾਂ ਧੁੱਪ ਵਿੱਚ ਜ਼ਰੂਰ ਆਰਾਮ ਕਰੋ । ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ । ਜਿਸ ਨਾਲ ਇਮਿਊਨਿਟੀ ਵਧਦੀ ਹੈ ਅਤੇ ਬਿਮਾਰੀ ਬਹੁਤ ਜਲਦ ਠੀਕ ਹੋ ਜਾਂਦੀ ਹੈ ।

ਬਿਮਾਰੀ ਵਿੱਚ ਜ਼ਰੂਰ ਖਾਓ ਇਹ ਚੀਜ਼ਾਂ

ਜਦੋਂ ਵੀ ਤੁਹਾਨੂੰ ਕੋਈ ਵੀ ਬੀਮਾਰੀ ਹੁੰਦੀ ਹੈ , ਤਾਂ ਸਵੇਰੇ ਉੱਠਦੇ ਤੁਲਸੀ ਦੀਆਂ ਚਾਰ ਪੰਜ ਪੱਤੀਆਂ ਜ਼ਰੂਰ ਖਾਓ ਅਤੇ ਹਲਦੀ ਵਾਲਾ ਦੁੱਧ ਪੀਓ ।

ਸਵੇਰੇ ਨਾਸ਼ਤੇ ਵਿੱਚ ਬਾਜਰੇ ਦੇ ਆਟੇ ਦਾ ਸੂਪ ਬਣਾ ਕੇ ਪੀ ਸਕਦੇ ਹੋ । ਅਦਰਕ ਦਾ ਪਾਊਡਰ , ਗੁੜ , ਅਜਵਾਇਨ ਅਤੇ ਘਿਓ ਮਿਲਾ ਕੇ ਪੀਓ ।

ਦੁਪਹਿਰ ਦੇ ਸਮੇਂ ਮੂੰਗ ਦੀ ਦਾਲ ਦੀ ਖਿੱਚੜੀ ਖਾਓ । ਇਸ ਚ ਪ੍ਰੋਟੀਨ , ਹੈਲਦੀ ਫੈਟਸ , ਫਾਈਬਰ , ਵਿਟਾਮਿਨ ਸੀ ਜਹੇ ਪੋਸ਼ਕ ਤੱਤ ਹੁੰਦੇ ਹਨ ।

ਸ਼ਾਮ ਦੇ ਸਮੇਂ ਬਾਦਾਮ ਅਤੇ ਨਟਸ ਵਾਲਾ ਸ਼ੇਕ ਬਣਾ ਕੇ ਪੀ ਸਕਦੇ ਹੋ । ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ।

ਬਿਮਾਰੀ ਵਿੱਚ ਤਣਾਅ ਅਤੇ ਦਰਦ ਘੱਟ ਕਰਨ ਲਈ ਮੈਡੀਟੇਟ ਕਰੋ ।

ਜੇਕਰ ਤੁਸੀਂ ਬੀਮਾਰ ਹੋ , ਤਾਂ ਤੁਹਾਨੂੰ ਦਰਦ ਪ੍ਰੇਸ਼ਾਨ ਕਰ ਸਕਦਾ ਹੈ । ਇਸ ਤਕਲੀਫ ਨੂੰ ਘੱਟ ਕਰਨ ਲਈ ਮੈਡੀਟੇਟ ਕਰੋ । ਜੇਕਰ ਤੁਹਾਡਾ ਤਣਾਅ ਘੱਟ ਹੋਵੇਗਾ , ਤਾਂ ਤੁਹਾਡੀ ਇਮਿਊਨਿਟੀ ਬਹੁਤ ਜਿਆਦਾ ਵਧ ਜਾਵੇਗੀ ਅਤੇ ਤੁਸੀਂ ਜਲਦੀ ਠੀਕ ਹੋ ਜਾਓਗੇ ।

ਬਿਮਾਰੀ ਵਿੱਚ ਆਪਣੇ ਆਪ ਨੂੰ ਹਾਈਡ੍ਰੇਟ ਰੱਖੋ

ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੋਣ ਤੇ ਆਪਣੇ ਆਪ ਨੂੰ ਜਿਆਦਾ ਹਾਈਡ੍ਰੇਟ ਰੱਖੋ , ਤਾਂ ਤੁਸੀਂ ਬਹੁਤ ਜਲਦ ਠੀਕ ਹੋ ਜਾਓਗੇ । ਇਸ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਅਤੇ ਨਿੰਬੂ ਪਾਣੀ , ਐਪਲ ਜੂਸ , ਗਰੀਨ ਟੀ ਵੀ ਲੈ ਸਕਦੇ ਹੋ । ਜੇਕਰ ਤੁਸੀਂ ਘੱਟ ਪਾਣੀ ਪੀਂਦੇ ਹੋ ਅਤੇ ਤੁਹਾਡਾ ਸਰੀਰ ਡੀਹਾਈਡ੍ਰੇਟ ਹੈ , ਤਾਂ ਇਸ ਨੂੰ ਤਬੀਅਤ ਵਿਗੜ ਸਕਦੀ ਹੈ ।

ਰੋਗ ਪ੍ਰਤੀਰੋਧਕ ਸ਼ਮਤਾ ਵਧਾਉਣ ਵਾਲਾ ਕਾੜ੍ਹਾ ਪੀਓ

ਹਰ ਬਿਮਾਰੀ ਠੀਕ ਕਰਨ ਲਈ ਰੋਗ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ । ਇਸਦੇ ਲਈ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਣ ਵਾਲਾ ਕਾੜ੍ਹਾ ਬਣਾ ਕੇ ਪੀਓ । ਇਸ ਦੇ ਲਈ ਕਾੜ੍ਹਾ ਬਣਾਉਣ ਦੇ ਲਈ ਹਲਦੀ , ਲੌਂਗ , ਦਾਲਚੀਨੀ ਅਤੇ ਤੁਲਸੀ ਦੇ ਪੱਤੇ ਪੀਸ ਕੇ ਪਾਣੀ ਵਿਚ ਉਬਾਲ ਲਓ । ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿੱਚ ਸ਼ਹਿਦ ਮਿਲਾ ਕੇ ਪੀਓ । ਇਸ ਨਾਲ ਇਮਿਊਨਿਟੀ ਬਹੁਤ ਜਲਤ ਮਜ਼ਬੂਤ ਹੁੰਦੀ ਹੈ ਅਤੇ ਹਰ ਬਿਮਾਰੀ ਠੀਕ ਹੋ ਜਾਂਦੀ ਹੈ ।

ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜਰੂਰ ਕਰੋ ।