ਸਰੀਰ ਦੀ ਹਰ ਬੀਮਾਰੀ ਬਿਲਕੁਲ ਠੀਕ ਕਰ ਦੇਵੇਗਾ , ਇਹ ਕਾੜ੍ਹਾ । ਜਾਣੋ ਇਸ ਨੂੰ ਬਣਾਉਣ ਦਾ ਤਰੀਕਾ ।

ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ । ਜੇ ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਵੇਗੀ ਤੇ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ । ਜੇ ਤੁਸੀਂ ਵੀ ਕਿਸੇ ਬਿਮਾਰੀ ਤੋਂ ਬਚਣਾ ਹੈ , ਫਲੂ , ਖੰਘ ਜ਼ੁਕਾਮ ਜਾਂ ਫਿਰ ਕੈਂਸਰ ਜਿਹੀ ਬਿਮਾਰੀ ਤੋਂ ਬਚਣਾ ਹੈ , ਤਾਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ । ਜੇ ਤੁਹਾਡੀ ਇਮਿਊਨਿਟੀ ਮਜ਼ਬੂਤ ਹੋ ਜਾਵੇਗੀ , ਤਾਂ ਤੁਹਾਡੇ ਸਰੀਰ ਨੂੰ ਲੱਗੀ ਕੋਈ ਵੀ ਬਿਮਾਰੀ ਆਪਣੇ ਆਪ ਠੀਕ ਹੋ ਜਾਵੇਗੀ । ਇਸ ਲਈ ਆਪਣੀ ਖਾਣੇ ਵਿਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸ਼ਾਮਲ ਕਰੋ । ਜਿਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ।

ਅੱਜ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਕਾੜ੍ਹੇ ਬਾਰੇ । ਜਿਸ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋ ਜਾਵੇਗੀ ਅਤੇ ਤੁਹਾਡੇ ਸਰੀਰ ਨੂੰ ਲੱਗੀ ਹਰ ਬਿਮਾਰੀ ਠੀਕ ਹੋ ਜਾਵੇਗੀ । ਅਤੇ ਤੁਹਾਨੂੰ ਦਵਾਈਆਂ ਲੈਣ ਦੀ ਜ਼ਰੂਰਤ ਨਹੀਂ ਪਵੇਗੀ ।

ਇਹ ਕਾੜ੍ਹਾ ਤੁਹਾਨੂੰ ਵਾਇਰਲ ਬੁਖਾਰ , ਖੰਘ ਜ਼ੁਕਾਮ ਜਾਂ ਫ਼ਿਰ ਬਲਗ਼ਮ ਵਾਲੀ ਖੰਘ ਹੈ , ਜਾਂ ਸੁੱਕੀ ਖੰਘ ਹੈ , ਗਲੇ ਵਿੱਚ ਦਰਦ ਹੈ , ਫਿਰ ਵੀ ਤੁਸੀਂ ਇਸ ਕਾੜ੍ਹੇ ਨੂੰ ਲਓ । ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆ ।

ਇਹ ਕਾੜ੍ਹਾ ਹਰ ਕੋਈ ਲੈ ਸਕਦਾ ਹੈ । ਪਰ ਜੇਕਰ ਤੁਸੀਂ ਇਹ ਕਾੜ੍ਹਾ ਬਚੇ ਨੂੰ ਦੇ ਰਹੇ ਹੋ , ਤਾਂ ਇਸ ਦਾ ਇੱਕ ਚੌਥਾਈ ਹਿੱਸਾ ਹੀ ਦੇਣਾ ਹੈ । ਅਤਿ ਜੀ ਤੁਸੀਂ ਇਮਿਊਨਿਟੀ ਮਜ਼ਬੂਤ ਕਰਨੀ ਇਸ ਕਾੜ੍ਹੇ ਨੂੰ ਲੈਂਦੇ ਹੋ ਤਾਂ ਇਸ ਨੂੰ ਇਕ ਦਿਨ ਛੱਡ ਕੇ ਪੀਓ । ਜੇ ਤੁਹਾਨੂੰ ਖੰਘ ਜ਼ੁਕਾਮ ਬਹੁਤ ਜ਼ਿਆਦਾ ਹੈ , ਤਾਂ ਇਸ ਕਾੜ੍ਹੇ ਨੂੰ ਦਿਨ ਵਿਚ ਦੋ ਵਾਰ ਵੀ ਇਸਤੇਮਾਲ ਕਰ ਸਕਦੇ ਹੋ । ਇਸ ਨਾਲ ਸਰੀਰ ਵਿਚ ਜੰਮੀ ਹੋਈ ਬਲਗਮ ਬਾਹਰ ਨਿਕਲ ਜਾਵੇਗੀ ।

ਇਮਿਊਨਿਟੀ ਮਜ਼ਬੂਤ ਕਰਨ ਲਈ ਇਸ ਕਾੜ੍ਹੇ ਨੂੰ ਇੱਕ ਦਿਨ ਛੱਡ ਕੇ ਲਓ । ਇਸ ਨਾਲ ਤੁਹਾਨੂੰ ਕਦੇ ਭੀ ਕੋਈ ਬਿਮਾਰੀ ਨਹੀਂ ਹੋਵੇਗੀ ।

ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ । ਕਿ ਇਸ ਨੁਸਖੇ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ । ਕਿੰਨੀ ਮਾਤਰਾ ਵਿੱਚ ਲੈਣਾ ਹੈ ਅਤੇ ਦਿਨ ਵਿਚ ਕਿਸ ਸਮੇਂ ਲੈਣਾ ਹੈ ।

ਇਸ ਕਾੜ੍ਹੇ ਨੂੰ ਬਣਾਉਣ ਦੀ ਵਿਧੀ ਜਾਣਨ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ।