ਸਿਰਫ਼ ਇੱਕ ਵਾਰ ਪੀ ਲਓ , ਸਰੀਰ ਦੀ ਗਰਮੀ , ਲਿਵਰ ਦੀ ਗਰਮੀ , ਨਕਸੀਰ ਅਤੇ ਗਰਮੀ ਦੇ ਰੋਗ ਬਿਲਕੁਲ ਠੀਕ ਹੋ ਜਾਣਗੇ ।

ਗਰਮੀ ਦੇ ਮੌਸਮ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ । ਇਨ੍ਹਾਂ ਵਿਚੋਂ ਹੈ , ਪੇਟ ਵਿੱਚ ਗਰਮੀ ਵਧ ਜਾਣੀ , ਮੇਧੇ ਵਿੱਚ ਗਰਮੀ ਪੈ ਜਾਣੀ ਜਾਂ ਫਿਰ ਸਾਡੇ ਸਰੀਰ ਵਿਚ ਪਿੱਤ ਦਾ ਵਧ ਜਾਣਾ । ਇਸ ਤੋਂ ਇਲਾਵਾ ਹੱਥਾਂ ਪੈਰਾਂ ਚੋਂ ਸੇਕ ਨਿਕਲਣਾ , ਨੱਕ ਚੋਂ ਖੂਨ ਆਉਣਾ । ਇਹ ਸਭ ਬਿਮਾਰੀਆਂ ਗਰਮੀ ਵਧਣ ਦੇ ਕਾਰਨ ਹੋਣ ਲੱਗਦੀਆਂ ਹਨ । ਪਰ ਜਦੋਂ ਵੀ ਸਾਡੇ ਸਰੀਰ ਵਿੱਚ ਲੋੜ ਤੋਂ ਜ਼ਿਆਦਾ ਗਰਮੀ ਵਧ ਜਾਂਦੀ ਹੈ , ਤਾਂ ਸਾਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ । ਇਹ ਸਰੀਰ ਵਿੱਚ ਗਰਮੀ ਵਧਣ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ।

ਜੇਕਰ ਇਹ ਸਮੱਸਿਆਵਾਂ ਨੂੰ ਸਮੇਂ ਸਿਰ ਠੀਕ ਨਾ ਕੀਤਾ ਜਾਵੇ , ਤਾਂ ਇਸ ਨਾਲ ਹੋਰ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ । ਜਿਵੇਂ ਪੇਟ ਵਿੱਚ ਭਾਰੀਪਣ , ਕਬਜ਼ , ਮੂੰਹ ਵਿੱਚ ਛਾਲੇ ਹੋਣੇ , ਨੱਕ ਦਾ ਪੱਕ ਜਾਣਾ , ਬੁੱਲ੍ਹਾਂ ਦਾ ਸੁੱਖਣਾ , ਅੱਖਾਂ ਵਿੱਚ ਦਰਦ ਹੋਣਾ ਅਤੇ ਅੱਖਾਂ ਲਾਲ ਹੋਣੀਆਂ । ਇਹ ਸਭ ਸਮੱਸਿਆਵਾਂ ਹੋਣ ਲੱਗਦੀਆਂ ਹਨ । ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਚਿਹਰੇ ਵਿੱਚੋਂ ਸੇਕ ਲਿਖਣ ਲੱਗਦਾ ਹੈ , ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਦਾ ਹੈ ਅਤੇ ਸਿਰਦਰਦ ਵੀ ਰਹਿਣ ਲੱਗਦਾ ਹੈ ।

ਇਸ ਲਈ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਸਾਰੇ ਲੋਕ ਦਵਾਈਆਂ ਲੈਂਦੇ ਹਨ । ਪਰ ਜੇਕਰ ਇਨ੍ਹਾਂ ਸਮੱਸਿਆਵਾਂ ਨੂੰ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਦੂਰ ਕੀਤਾ ਜਾਵੇ , ਤਾਂ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਸਾਡੇ ਘਰ ਵਿਚ ਮੌਜੂਦ ਚੀਜ਼ਾਂ ਦੇ ਇਸਤੇਮਾਲ ਨਾਲ ਅਸੀਂ ਸਰੀਰ ਦੀ ਪੂਰੀ ਗਰਮੀ ਬਾਹਰ ਕੱਢ ਸਕਦੇ ਹਾਂ । ਜਿਸ ਨਾਲ ਪੇਟ ਦੀ ਗਰਮੀ ਲੀਵਰ ਦੀ ਗਰਮੀ ਅਤੇ ਸਰੀਰ ਦੀ ਗਰਮੀ ਬਿਲਕੁਲ ਠੀਕ ਹੋ ਜਾਂਦੀ ਹੈ ।

ਕਿਉਂਕਿ ਸਾਡੇ ਘਰ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ । ਜਿਨ੍ਹਾਂ ਦੀ ਤਸੀਰ ਬਹੁਤ ਠੰਢੀ ਹੁੰਦੀ ਹੈ । ਜਿਸ ਨਾਲ ਸਾਡੀ ਕਰਮੀ ਦੇ ਸਾਰੇ ਰੋਗ ਦੂਰ ਕੀਤੇ ਜਾ ਸਕਦੇ ਹਨ । ਪਰ ਸਾਨੂੰ ਇਨ੍ਹਾਂ ਚੀਜ਼ਾਂ ਦੇ ਇਸਤੇਮਾਲ ਦਾ ਸਹੀ ਪਤਾ ਹੋਣਾ ਚਾਹੀਦਾ ਹੈ ।

ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ , ਇਕ ਘਰੇਲੂ ਨੁਸਖਾ । ਜੇਕਰ ਤੁਹਾਡੇ ਸਰੀਰ ਚ ਗਰਮੀ ਦਾ ਕਿਸੇ ਵੀ ਤਰ੍ਹਾਂ ਦਾ ਰੋਗ ਹੈ , ਤਾਂ ਤੁਸੀਂ ਇਹ ਨੁਸਖਾ ਜ਼ਰੂਰ ਅਪਣਾਓ । ਇਸ ਨਾਲ ਗਰਮੀ ਤੇ ਸਭ ਰੋਗ ਠੀਕ ਹੋ ਜਾਂਦੇ ਹਨ । ਇਸ ਨੁਸਖ਼ੇ ਨੂੰ ਲਗਾਤਾਰ ਸਿਰਫ਼ ਪੰਦਰਾਂ ਦਿਨ ਲੈਣ ਨਾਲ ਤੁਹਾਡੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ।

ਨੁਸਖਾ ਬਣਾਉਣ ਅਤੇ ਲੈਣ ਦੀ ਵਿਧੀ ਜਾਨਣ ਲਈ ਦਿੱਤੇ ਹੋਏ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ । ਇਸ ਦੇ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ।