Author: admin
-
ਇਮਿਊਨਿਟੀ ਵਧਾਉਣ ਦੇ ਲਈ ਅਪਣਾਓ , ਇਹ ਘਰੇਲੂ ਨੁਸਖੇ । ਦੂਰ ਹੋਣਗੀਆਂ ਮੌਸਮੀ ਬਿਮਾਰੀਆਂ ।
ਤੰਦਰੁਸਤ ਸਰੀਰ ਦੇ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਇਮਿਊਨਟੀ ਮਜ਼ਬੂਤ ਹੋਣ ਤੇ ਬਿਮਾਰੀਆਂ ਤੋਂ ਸਰੀਰ ਦੀ ਸੁਰੱਖਿਆ ਹੂੰਦੀ ਹੈ , ਅਤੇ ਸਰੀਰ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦਾ ਹੈ । ਕਈ ਲੋਕ ਇਮਿਊਨਟੀ ਨੂੰ ਮਜ਼ਬੂਤ ਕਰਨ ਦੇ ਲਈ ਕਈ ਤਰਾਂ ਦੀਆਂ ਦਵਾਈਆਂ ਦਾ ਸੇਵਨ ਦੇ ਨਾਲ ਪਾਓਡਰ ਖਾਣਾ ਸ਼ੁਰੂ ਕਰ ਦਿੰਦੇ…
-
ਜਾਣੋਂ ਬਲੱਡ ਕਲੋਟਿਗ ਦੇ ਸਾਡੇ ਸਰੀਰ ਵਿੱਚ ਦਿਖਾਈ ਦੇਣ ਵਾਲੇ ਸ਼ੁਰੂਆਤੀ ਲਛਣ ।
ਸਾਡੇ ਸਰੀਰ ਵਿੱਚ ਬਲੱਡ ਕਲੋਟਿਗ ਅਤੇ ਖੂਨ ਦੇ ਥਕੇ ਬਣ ਜਾਣਾ ਅਜਕਲ ਅਨਹੈਲਦੀ ਲਾਈਫ ਸਟਾਇਲ ਦੇ ਕਾਰਨ ਲੋਕਾਂ ਵਿਚ ਬਹੁਤ ਜਿਆਦਾ ਵਧ ਰਿਹਾ ਹੈ । ਬਲੱਡ ਕਲੋਟਿਗ ਦਾ ਮਤਲਬ ਸਾਡੇ ਸਰੀਰ ਵਿੱਚ ਖੂਨ ਦਾ ਇਕ ਥਾਂ ਤੇ ਜੰਮ ਕੇ ਇਕੱਠਾ ਹੋ ਜਾਣਾ ਹੂੰਦਾ ਹੈ । ਜਦੋਂ ਸਾਡੀਆਂ ਨਸਾ ਵਿਚ ਖੂਨ ਦੇ ਥਕੇ ਬਨਣ ਲੱਗ ਜਾਂਦੇ…
-
ਚੀਆ ਸਿਡਸ ਅਤੇ ਨਿੰਬੂ ਦਾ ਪਾਣੀ ਪੀਣ ਨਾਲ ਸਿਹਤ ਨੂੰ ਮਿਲਦੇ ਹਨ , ਇਹ ਪੰਜ ਫਾਇਦੇ ।
ਤੁਸੀਂ ਅਕਸਰ ਲੋਕਾਂ ਨੂੰ ਪਾਣੀ ਵਿਚ ਨਿੰਬੂ ਅਤੇ ਚੀਆ ਸੀਡਸ ਮਿਲਾ ਕੇ ਪੀਂਦੇ ਦੇਖਿਆ ਹੋਵੇਗਾ । ਇਹ ਕੋਮਬੀਨੇਸ਼ਨ ਨਾ ਸਿਰਫ਼ ਪੀਣ ਵਿਚ ਸਵਾਦੀ ਹੁੰਦਾ ਹੈ । ਬਲਕਿ ਸਾਡੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ । ਅਸੀਂ ਸਾਰੇ ਨਿੰਬੂ ਪਾਣੀ ਅਤੇ ਚੀਆ ਦੇ ਬੀਜ ਦੋਨਾਂ ਦੇ ਹੀ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਚੰਗੀ…
-
ਜਾਣੋਂ ਹਾਈ ਕੋਲੈਸਟਰੋਲ ਦੀ ਸਮੱਸਿਆ ਹੋਣ ਤੇ ਅੱਖਾਂ ਨਾਲ ਜੁੜੀਆਂ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ।
ਕੋਲੇਸਟ੍ਰੋਲ ਸਾਡੇ ਬਲਡ ਵੈਲੇਸ ਵਿੱਚ ਪਾਇਆ ਜਾਂਦਾ ਹੈ । ਕੋਲੇਸਟ੍ਰੋਲ ਵੈਕਸ ਜਿਹਾ ਪਦਾਰਥ ਹੁੰਦਾ ਹੈ , ਸਰੀਰ ਦੇ ਲਈ ਕੋਲੇਸਟ੍ਰੋਲ ਜ਼ਰੂਰੀ ਹੈ । ਪਰ ਇਸ ਦੀ ਜ਼ਿਆਦਾ ਮਾਤਰਾ ਹੋ ਜਾਵੇ , ਤਾਂ ਕਈ ਬਿਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਬੁਰਾ ਕੋਲੈਸਟਰੋਲ ਦਾ ਲੈਵਲ ਵਧ ਜਾਣ ਤੇ ਮੋਟਾਪਾ , ਹਾਰਟ ਡਿਸੀਜ ਹਾਈਬੀਪੀ , ਡਾਇਬਿਟੀਜ਼…
-
ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਰੋਜ਼ਾਨਾ ਪੀਓ , ਨਿੰਬੂ ਪਾਣੀ । ਜਾਣੋ ਨਿੰਬੂ ਪਾਣੀ ਪੀਣ ਦੇ ਫਾਇਦੇ ।
ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਇਸ ਮੌਸਮ ਵਿੱਚ ਵਧਦੇ ਤਾਪਮਾਨ ਦਾ ਅਸਰ ਪਾਚਨ ਤੰਤਰ ਤੇ ਪੈਂਦਾ ਹੈ । ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ । ਉਹ ਛੇਤੀ ਪੇਟ ਸੰਬੰਧੀ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਗਰਮੀ ਵਿੱਚ ਪੇਟ ਨੂੰ ਤੰਦਰੁਸਤ ਰੱਖਣ ਦੇ ਲਈ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ…
-
ਨਾਰੀਅਲ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਠੀਕ ਹੁੰਦੀਆ ਹਨ , ਇਹ ਪੰਜ ਬਿਮਾਰੀਆਂ ।
ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਕ ਕੱਪ ਚਾਹ ਦੇ ਨਾਲ ਕਰਨਾ ਪਸੰਦ ਕਰਦੇ ਹਨ । ਪਰ ਸਵੇਰੇ ਖਾਲੀ ਪੇਟ ਚਾਹ ਦਾ ਸੇਵਨ ਕਰਨ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ । ਇਸ ਲਈ ਹਮੇਸ਼ਾ ਸਵੇਰ ਦਾ ਪਹਿਲਾਂ ਖਾਣਾ ਕੁਝ ਅਜਿਹਾ ਹੋਣਾ ਚਾਹੀਦਾ ਹੈ , ਜੋ ਨਾ ਸਿਰਫ ਸਾਨੂੰ ਐਨਰਜ਼ੀ ਪ੍ਰਦਾਨ ਕਰੇ , ਬਲਕਿ…
-
ਇਹ 5 ਹਰੇ ਫਲ ਖਾਣ ਨਾਲ ਸਿਹਤ ਨੂੰ ਮਿਲਦੇ ਹਨ , ਇਹ ਫਾਇਦੇ ।
ਹਰੇ ਫਲਾਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਹਰੇ ਫਲ ਜਾਂ ਸਬਜ਼ੀਆਂ ਵਿੱਚ ਕਲੋਰੋਫਿਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਹਰੇ ਫਲਾਂ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਲੈਵਲ ਕੰਟਰੋਲ ਵਿਚ ਰਹਿੰਦਾ ਹੈ , ਡਾਇਜੇਸ਼ਨ ਵਧੀਆ ਹੁੰਦਾ ਹੈ । ਥਾਇਰਾਇਡ ਸੰਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ…
-
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਪੈਰਾਂ ਵਿੱਚ ਦਰਦ ਕਿਉਂ ਹੁੰਦਾ ਹੈ , ਜਾਣੋ ਇਸ ਦੇ ਕਾਰਨ ।
ਪੈਰਾਂ ਵਿੱਚ ਦਰਦ ਹੋਣਾ ਇਕ ਆਮ ਸਮੱਸਿਆ ਹੈ । ਅਸੀਂ ਸਾਰੇ ਹੀ ਇਸ ਸਮੱਸਿਆ ਨੂੰ ਕਦੇ ਨਾ ਕਦੇ ਅਨੁਭਵ ਕੀਤਾ ਹੋਵੇਗਾ ।ਐਕਸਰਸਾਈਜ਼ ਕਰਦੇ ਸਮੇਂ , ਮਾਸਪੇਸ਼ੀਆਂ ਵਿਚ ਖਿਚਾਅ , ਪੈਰਾਂ ਵਿੱਚ ਸੱਟ ਲੱਗਣ ਆਦਿ ਕਈ ਕਾਰਨਾਂ ਨਾਲ ਪੈਰਾਂ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ । ਜੇਕਰ ਤੁਹਾਨੂੰ ਵੀ ਪੈਰਾਂ ਵਿੱਚ ਦਰਦ ਹੁੰਦਾ ਹੈ ,…
-
ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਤੇ ਦਿਖਾਈ ਦਿੰਦੇ ਹਨ , ਇਹ ਪੰਜ ਲੱਛਣ ।
ਕੈਲਸ਼ੀਅਮ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ । ਔਰਤਾਂ ਵਿੱਚ ਜ਼ਿਆਦਾਤਰ ਇਸ ਦੀ ਕਮੀ ਦੇਖਣ ਨੂੰ ਮਿਲਦੀ ਹੈ । ਕੈਲਸ਼ੀਅਮ ਦੀ ਕਮੀ ਦੇ ਕਾਰਨ ਵੀ ਸਰੀਰ ਵਿੱਚ ਕਈ ਵਾਰ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ । ਜਿਸ ਕਾਰਨ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ । ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ…
-
ਮੁਹਾਸੇ ਅਤੇ ਦਾਗ਼ ਧਬੇ ਦੂਰ ਕਰਨ ਦੇ ਲਈ ਚਿਹਰੇ ਤੇ ਲਗਾਓ ਦਾਲਚੀਨੀ , ਜਾਣੋ ਇਸਤੇਮਾਲ ਕਰਨ ਦਾ ਤਰੀਕਾ ।
ਹੈਲਦੀ ਸੱਕਿਨ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ ਹੈ । ਪਰ ਐਕਨੇ ਅਤੇ ਪਿੰਪਲ ਦੀ ਸਮੱਸਿਆ ਚਿਹਰੇ ਦੀ ਖ਼ੂਬਸੂਰਤੀ ਨੂੰ ਘੱਟ ਕਰਨ ਦੇ ਨਾਲ ਸਕਿਨ ਤੇ ਗਲੋ ਵੀ ਘੱਟ ਕਰ ਦਿੰਦੀ ਹੈ । ਕਈ ਲੋਕ ਸਕਿਨ ਦੀ ਦੇਖਭਾਲ ਕਰਨ ਦੇ ਲਈ ਕਈ ਤਰਾਂ ਦੇ ਪ੍ਰੋਡੈਕਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ । ਪਰ ਇਹ ਪ੍ਰੋਡੈਕਟ…