99% ਹਰਟ ਬਲਾਕੇਜ ਨਸਾਂ ਨੂੰ ਵੀ ਖੋਲ੍ਹ ਦਿੰਦਾ ਹੈ ਪਿੱਪਲ ਦਾ ਪੱਤਾ

ਪਿੱਪਲ ਇੱਕ ਪੇੜ ਹੁੰਦਾ ਹੈ । ਜੋ ਹਰ ਜਗ੍ਹਾ ਆਸਾਨੀ ਨਾਲ ਮਿਲ ਜਾਂਦਾ ਹੈ । ਭਾਰਤ ਵਿੱਚ ਪਿੱਪਲ ਨੂੰ ਪੂਜਿਆ ਜਾਂਦਾ ਹੈ । ਪਿੱਪਲ ਨੂੰ ਉਸ ਦੇ ਗੁਣਾਂ ਕਰਕੇ ਪੁੱਜਿਆ ਜਾਂਦਾ ਹੈ । ਇਸ ਦੇ ਪੱਤਿਆਂ ਵਿੱਚ ਕਈ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ । ਜੋ ਕਈ ਰੋਗਾਂ ਨੂੰ ਦੂਰ ਕਰਦੇ ਹਨ ।

ਪਿੱਪਲ ਦੇ ਪੱਤੇ 99% ਹਾਰਟ ਬਲਾਕੇਜ ਵੀ ਠੀਕ ਕਰ ਦਿੰਦੇ ਹਨ । ਅਤੇ ਪਿੱਪਲ ਦੇ ਪੱਤਿਆਂ ਦਾ ਕਾੜਾ ਹਾਰਟ ਬਲਾਕੇਜ ਵਾਲੇ ਲੋਕਾਂ ਲਈ ਬਹੁਤ ਹੀ ਫਾਇਦੇਮੰਦ ਹੈ । ਜਿਨ੍ਹਾਂ ਲੋਕਾਂ ਨੂੰ ਇੱਕ ਵਾਰ ਹਾਰਤ ਅਟੈਕ ਦੀ ਸਮੱਸਿਆ ਹੋ ਚੁੱਕੀ ਹੈ । ਉਹ ਇਸ ਨੁਸਖੇ ਦਾ ਜ਼ਰੂਰ ਸੇਵਨ ਕਰਨ । ਇਸ ਨੁਸਖੇ ਦੀ 15 ਦਿਨ ਵਰਤੋਂ ਕਰਨ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ।

ਪਿੱਪਲ ਦੇ ਪੱਤਿਆਂ ਦਾ ਕਾੜਾ ਬਣਾਉਣ ਦੀ ਵਿਧੀ

ਪਿੱਪਲ ਦੇ 15 ਪੱਤੇ ਲਓ । ਗੁਲਾਬੀ ਰੰਗ ਦੇ ਕੱਚੇ ਪੱਤੇ ਨਹੀਂ ਲੈਣੇ , ਹਰੇ ਰੰਗ ਦੇ ਕੱਚੇ ਪੱਤੇ ਲਓ। ਇਨ੍ਹਾਂ ਪੱਤਿਆਂ ਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲੋ । ਜਦੋਂ ਪਾਣੀ ਦਾ ਤੀਜਾ ਹਿੱਸਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਛਾਣ ਲਓ ਅਤੇ ਠੰਡਾ ਹੋਣ ਤੇ ਪੀਓ । ਹੁਣ ਤੁਹਾਡੀ ਦਵਾਈ ਤਿਆਰ ਹੈ ।

ਇਸ ਦਵਾਈ ਨੂੰ ਦਿਨ ਵਿੱਚ 3 ਵਾਰ ਸਵੇਰੇ , ਦੁਪਹਿਰ ਅਤੇ ਸ਼ਾਮ ਨੂੰ ਲਓ । ਇਸ ਨੂੰ ਲੈਣ ਤੋਂ ਪਹਿਲਾਂ ਖਾਲੀ ਪੇਟ ਨਹੀਂ ਹੋਣਾ ਚਾਹੀਦਾ ।

ਪਰਹੇਜ਼-

ਇਸ ਦਵਾਈ ਨੂੰ ਲੈਂਦੇ ਸਮੇਂ ਤਲੀਆਂ ਚੀਜ਼ਾਂ , ਚਾਵਲ , ਮਾਸ , ਮੱਛੀ , ਅੰਡੇ , ਸ਼ਰਾਬ ਅਤੇ ਨਮਕ ਨਾਂ ਲਓ।

ਅਨਾਰ , ਪਪੀਤਾ , ਆਂਵਲਾ , ਬਾਥੂ , ਲੱਸਣ , ਮੇਥੀ ਦਾਣਾ , ਸੇਬ ਦਾ ਮੁਰੱਬਾ , ਮੌਸੰਮੀ , ਕਾਲੇ ਛੋਲੇ , ਦਹੀਂ , ਲੱਸੀ ਜ਼ਰੂਰ ਲਓ ।

ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਵਧ ਤੋਂ ਵਧ ਸ਼ੇਅਰ ਜ਼ਰੂਰ ਕਰੋ ।

ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਿਹਤ ਪੇਜ ਜ਼ਰੂਰ ਲਾਈਕ ਕਰੋ ।ਧੰਨਵਾਦ


Posted

in

by

Tags: