ਹਫ਼ਤੇ ਵਿੱਚ ਸਿਰਫ ਤਿੰਨ ਵਾਰ, ਕਲੈਸਟਰੋਲ ਜੜ੍ਹ ਤੋਂ ਖਤਮ ਕਰੇਗਾ ਇਹ ਨੁਸਖਾ

ਕਲੈਸਟਰੋਲ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਚੀਜ਼ ਹੈ। ਇਹ ਸਾਡੇ ਸਰੀਰ ਤੇ ਪਾਚਕ ਰਸ ਅਤੇ ਹਾਰਮੋਨਾਂ ਦਾ ਨਿਰਮਾਣ ਕਰਦਾ ਹੈ । ਪਰ ਕਲੈਸਟਰੋਲ ਸੀਮਤ ਮਾਤਰਾ ਵਿੱਚ ਹੀ ਹੋਵੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਉਚਿੱਤ ਮਾਤਰਾ ਵਿੱਚ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਪਰ ਜੇ ਇਸ ਦੀ ਮਾਤਰਾ ਵਧ ਜਾਵੇ ਤਾਂ ਸਰੀਰ ਲਈ ਹਾਨੀਕਾਰਕ ਹੈ ।

ਕੋਲੈਸਟਰੋਲ ਤਿੰਨ ਪ੍ਰਕਾਰ ਦਾ ਹੁੰਦਾ ਹੈ

ਐੱਲ ਡੀ ਐੱਲ ਕੋਲੈਸਟ੍ਰੋਲ

ਐੱਚ ਡੀ ਐੱਲ ਕੋਲੈਸਟ੍ਰੋਲ

ਵੀ ਐੱਲ ਡੀ ਐੱਲ ਕੈਲੈਸਟਰੋਲ

ਇਨ੍ਹਾਂ ਵਿੱਚੋਂ ਐੱਲ ਡੀ ਐੱਲ ਕੋਲੈਸਟ੍ਰੋਲ ਅਤੇ ਵੀ ਐੱਲ ਡੀ ਐੱਲ ਕੋਲੈਸਟ੍ਰੋਲ ਸਾਡੇ ਸਰੀਰ ਲਈ ਬੁਰੇ ਕੋਲੈਸਟਰੋਲ ਹੁੰਦੇ ਹਨ ਇਨ੍ਹਾਂ ਦੀ ਜੇ ਮਾਤਰਾ ਸਰੀਰ ਵੱਧ ਜਾਵੇ ਸਰੀਰ ਨੂੰ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ ।ਅੱਜ ਦੇ ਆਰਟੀਕਲ ਵਿੱਚ ਇਨ੍ਹਾਂ ਕਲੈਸਟ੍ਰੋਲ ਨੂੰ ਹੀ ਘਟਾਉਣ ਦੇ ਦੇਸੀ ਨੁਸਖੇ ਦੇ ਬਾਰੇ ਵਿੱਚ ਗੱਲ ਕਰਾਂਗੇ ।

ਸਮੱਗਰੀ

ਦਾਲ ਚੀਨੀ

ਸ਼ਹਿਦ

ਨੁਸਖਾ ਬਣਾਉਣ ਦੀ ਵਿਧੀ

ਦਾਲਚੀਨੀ ਇਕ ਔਸ਼ਧੀ ਦੀ ਤਰ੍ਹਾਂ ਕੰਮ ਕਰਦੀ ਹੈ ਬਹੁਤ ਸਾਰੀਆਂ ਬੀਮਾਰੀਆਂ ਨੂੰ ਠੀਕ ਕਰਦੀ ਹੈ ਜੇ ਇਸ ਦੇ ਵਿੱਚ ਸ਼ਹਿਰ ਦੇ ਵੀ ਤੱਤ ਮਿਲ ਜਾਣ ਤਾਂ ਇਹ ਇੱਕ ਮਹਾਂ ਔਸ਼ਧੀ ਦੀ ਬਣ ਜਾਂਦੀ ਹੈ ਆਓ ਜਾਣਦੇ ਹਾਂ ਕਿਵੇਂ ਬਣਾਉਣਾ ਹੈ ਇਸ ਨੂੰ ਇੱਕ ਚੌਥਾਈ ਚਮਚ ਦਾਲ ਚੀਨੀ ਪਾਊਡਰ ਅਤੇ ਉਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਲਵੋ ਹੁਣ ਇਹ ਨੁਸਖਾ ਤਿਆਰ ਹੈ ।

ਸੇਵਨ ਕਰਨ ਦਾ ਤਰੀਕਾ

ਇਸ ਨੂੰ ਦਿਨ ਵਿਚ ਕਿਸੇ ਵੀ ਸਮੇਂ ਖਾ ਸਕਦੇ ਹੋ ਜੇ ਕਲੈਸਟਰੋਲ ਦੀ ਪ੍ਰਾਬਲਮ ਜ਼ਿਆਦਾ ਹੈ ਤਾਂ ਇਸ ਨੂੰ ਰੋਜ਼ਾਨਾ ਲਵੋ। ਜੇ ਥੋੜ੍ਹਾ ਹੀ ਵਧਿਆ ਹੈ ਤਾਂ ਇੱਕ ਦਿਨ ਛੱਡ ਕੇ ਵੀ ਲਿਆ ਜਾ ਸਕਦਾ ਹੈ ਅਤੇ ਇਸ ਦੇ ਨਤੀਜੇ ਇਸ ਦੇ ਸੇਵਨ ਕਰਨ ਤੋਂ ਕੁਝ ਹੀ ਦਿਨਾਂ ਵਿੱਚ ਸ਼ੁਰੂ ਦਿੱਸਣੇ ਸ਼ੁਰੂ ਹੋ ਜਾਣਗੇ ।

ਉਮੀਦ ਹੈ ਤੂੰ ਉਸ ਤੋਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ । ਜੇ ਚੰਗੀ ਲੱਗੀ ਹੋਵੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ।


Posted

in

by

Tags: