ਮੌਤ ਨੂੰ ਛੱਡ ਹਰ ਮਰਜ਼ ਦੀ ਦਵਾ ਹੈ ਕਲੌਂਜੀ ਦਾ ਤੇਲ

By admin

December 24, 2018

ਕਲੌਂਜੀ ਦਾ ਤੇਲ ਸਾਡੇ ਦਿਲ ਦੇ ਰੋਗ, ਬਲੱਡ ਪ੍ਰੈਸ਼ਰ, ਡਾਇਬਟੀਜ਼, ਅਸਥਮਾ, ਖਾਂਸੀ, ਨਜ਼ਲਾ, ਜ਼ੁਕਾਮ, ਜੋੜਾਂ ਦਾ ਦਰਦ, ਕੈਂਸਰ, ਕਿਡਨੀ, ਗੁਰਦੇ ਦੀ ਪੱਥਰੀ, ਮਰਦਾਨਾ ਕਮਜ਼ੋਰੀ, ਵਾਲਾਂ ਦਾ ਰੋਗ, ਮੋਟਾਪਾ, ਯਾਦਦਾਸ਼ਤ, ਮੁਹਾਸੇ, ਚਿਹਰਾ ਸੁੰਦਰ ਬਣਾਉਣਾ, ਪਾਚਣ ਦਾ ਕੋਈ ਰੋਗ, ਉਲਟੀ, ਤੇਜ਼ਾਬ, ਬਵਾਸੀਰ, ਲਕੋਰੀਆ ਆਦਿ ਕਈ ਬਿਮਾਰੀਆਂ ਦੇ ਵਿੱਚ ਫਾਇਦਾ ਪਹੁੰਚਾਉਂਦਾ ਹੈ ।

ਇਸੇ ਕਰਕੇ ਕਲੌਂਜੀ ਬਾਰੇ ਇਕ ਕਹਾਵਤ ਕਹੀ ਗਈ ਹੈ ਕਿ ਇਹ ਮੌਤ ਨੂੰ ਛੱਡ ਕੇ ਹਰ ਮਰਜ਼ ਦੀ ਦਵਾਈ ਹੈ।

ਕਲੌਂਜੀ ਦੇ ਤੇਲ ਦੇ ਅੰਦਰ ਥਾਈਮੋਕਿਨਾਨ ਅਤੇ ਥਾਈਮੋਹਾਈਡਰੋਕਿਨਾਨ ਨਾਮ ਦੇ ਤੱਤ ਵਿਸ਼ੇਸ਼ ਰੂਪ ਵਿੱਚ ਪਾਏ ਜਾਂਦੇ ਹਨ ।ਇਹ ਦੋਨੇ ਤੱਤ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਅਤੇ ਸਰੀਰ ਦੀ ਊਰਜਾ ਬਣਾਈ ਰੱਖਣ ਤੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ।

ਹਾਲ ਹੀ ਵਿੱਚ ਮਿਸਰ ਦੇ ਸ਼ਹਿਰ ਇਜਿਪਟ ਵਿੱਚ ਹੋਈ ਇੱਕ ਸ਼ੋਧ ਅਨੁਸਾਰ ਸ਼ਹਿਦ ਅਤੇ ਕਲੌਂਜੀ ਦੇ ਸੀਡ ਮਿਲਾ ਕੇ ਖਾਣ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਵਿੱਚ ਹੋਣ ਵਾਲਾ ਵਾਧਾ ਰੁਕਦਾ ਹੈ ।

ਥਾਈਮੋਕਿਨਾਨ ਔਰਤਾਂ ਵਿੱਚ ਹੋਣ ਵਾਲੇ ਬ੍ਰੈਸਟ ਕੈਂਸਰ ਨੂੰ ਰੋਕਣ ਦੇ ਵਿੱਚ ਵੀ ਕਾਮਯਾਬ ਹੈ ।

ਆਓ ਹੁਣ ਦੱਸਦੇ ਹਾਂ ਕਲੌਂਜੀ ਦੇ ਤੇਲ ਦਾ ਸੇਵਨ ਕਿਵੇਂ ਕਰਨਾ ਹੈ |ਕਲੌਂਜੀ ਦਾ ਤੇਲ ਜਿਥੇ ਫਾਇਦੇਮੰਦ ਅਤੇ ਬਿਮਾਰੀਆਂ ਨਾਲ ਲੜਨ ਵਿੱਚ ਅਸਰਦਾਰ ਹੈ ਓਥੇ ਲੋੜ ਤੋਂ ਵੱਧ ਵਰਤੋਂ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ

ਕਲੌਂਜੀ ਦੇ ਤੇਲ ਦੇ ਸੇਵਨ ਦੀ ਵਿਧੀ ਕਲੌਂਜੀ ਦਾ ਤੇਲ ਸਵੇਰ ਦੇ ਸਮੇਂ ਇੱਕ ਗਲਾਸ ਗਰਮ ਪਾਣੀ ਵਿੱਚ ਦੋ ਬੂੰਦਾਂ ਪਾ ਕੇ ਪੀਤਾ ਜਾ ਸਕਦਾ ਹੈ ।ਜੇ ਪੀਣ ਵਿੱਚ ਕੌੜਾ ਲੱਗੇ ਤਾਂ ਸ਼ਾਹਿਦ ਵੀ ਮਿਲਾਇਆ ਜਾ ਸਕਦਾ ਹੈ

ਸਾਵਧਾਨੀ

ਕਲੌਂਜੀ ਦੇ ਤੇਲ ਦਾ ਸੇਵਨ ਗਰਭਵਤੀ ਔਰਤਾਂ ਨੂੰ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਗਰਭ ਡਿੱਗਣ ਦਾ ਖ਼ਤਰਾ ਹੋ ਜਾਂਦਾ ਹੈ।

ਕਲੌਂਜੀ ਦਾ ਤੇਲ ਕਿਸੇ ਵੀ ਜਨਰਲ ਮਰਚੰਟ,ਦੇਸੀ ਵੈਦ ਜਾਂ ਦਵਾਈਆਂ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ ਜਾਂ ਤੁਸੀਂ ਆਪ ਵੀ ਕਲੌਂਜੀ ਲੈ ਕੇ ਤੇਲ ਕਢਵਾ ਸਕਦੇ ਹੋ |