ਪੈਰਾਂ ਦੇ ਤਲਵਿਆਂ ਵਿੱਚ ਰਹਿੰਦੀ ਹੈ ਦਰਦ ਅਪਣਾਓ ਇਹ ਦੇਸੀ ਇਲਾਜ ।

By admin

February 13, 2019

ਅੱਜ ਦੇ ਸਮੇਂ ਵਿੱਚ ਜੀਵਨ ਸ਼ੈਲੀ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜੀਵਨ ਸ਼ੈਲੀ ਖ਼ਰਾਬ ਹੋਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਚ ਦਰਦ ਹੋਣ ਲੱਗ ਜਾਂਦੇ ਹਨ। ਪੈਰਾਂ ਦਾ ਦਰਦ ਵੀ ਇਨ੍ਹਾਂ ਦਰਦਾਂ ਵਿੱਚੋਂ ਇੱਕ ਹੈ ।

ਜੇ ਪੈਰਾਂ ਵਿੱਚ ਦਰਦ ਰਹਿੰਦਾ ਹੈ ਤਾਂ ਉਸ ਨੂੰ ਕੁਝ ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ ।

ਪੈਰਾਂ ਦਾ ਦਰਦ ਠੀਕ ਕਰਨ ਦੇ ਘਰੇਲੂ ਨੁਸਖੇ

ਬਰਫ

ਬਰਫ ਨੂੰ ਪਾਲੀਥੀਨ ਦੇ ਲਿਫ਼ਾਫ਼ੇ ਵਿੱਚ ਪਾ ਕੇ ਪੈਰਾਂ ਦੇ ਤਲਿਆਂ ਤੇ ਸਰਕੁਲਰ ਮੋਸ਼ਨ ਵਿਚ ਮਸਾਜ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਸੋਜ ਅਤੇ ਦਰਦ ਬਿਲਕੁਲ ਖ਼ਤਮ ਹੋ ਜਾਂਦਾ ਹੈ ।

ਸਿਰਕਾ

ਸਿਰਕੇ ਦੇ ਇਸਤੇਮਾਲ ਨਾਲ ਪੈਰਾਂ ਦਾ ਦਰਦ ਅਤੇ ਸੋਜ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।ਇਸ ਲਈ ਇੱਕ ਬਾਲਟੀ ਵਿੱਚ ਕੋਸਾ ਪਾਣੀ ਪਾ ਕੇ ਤੇ ਉਸ ਵਿੱਚ ਇੱਕ ਚਮਚ ਸਿਰਕਾ, ਇੱਕ ਚਮਚ ਸੇਂਧਾ ਨਮਕ ਮਿਲਾ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਪੈਰਾਂ ਨੂੰ 15 ਮਿੰਟ ਤੱਕ ਡੁਬੋ ਕੇ ਰੱਖੋ। ਪੈਰਾਂ ਦੇ ਤਲਿਆਂ ਦੀ ਦਰਦ ਦੀ ਸਮੱਸਿਆ ਠੀਕ ਹੋ ਜਾਵੇਗੀ ।

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ ।

ਸਿਹਤ ਸਬੰਧੀ ਹਰ ਨਵੀਂ ਜਾਣਕਾਰੀ ਲੈਣ ਦੇ ਲਈ ਫੇਸਬੁੱਕ ਪੇਜ ਸਿਹਤ ਜ਼ਰੂਰ ਸਬਸਕਰਾਈਬ ਕਰੋ ਜੀ।

ਧੰਨਵਾਦ ।