ਪਪੀਤੇ ਨਾਲ ਕਰੋ ਬੀਮਾਰੀਆਂ ਦੂਰ ਅਤੇ ਪਪੀਤੇ ਦੇ ਘਰੇਲੂ ਨੁਸਖੇ

ਪਪੀਤਾ ਇਕ ਅਜਿਹਾ ਫਲ ਹੈ, ਜੋ ਪੂਰਾ ਸਾਲ ਬਾਜ਼ਾਰ ਵਿੱਚ ਉਪਲੱਬਧ ਰਹਿੰਦਾ ਹੈ। ਇਹ ਫਲ ਮਿੱਠਾ ਹੋਣ ਦੇ ਨਾਲ ਜ਼ਿਆਦਾ ਮਹਿੰਗਾ ਵੀ ਨਹੀਂ ਹੈ। ਇਸ ਫਲ ਨੂੰ ਹਰ ਉਮਰ ਦਾ ਉਮਰ ਦਾ ਵਿਅਕਤੀ ਖਾ ਸਕਦਾ ਹੈ। ਜਿੱਥੋਂ ਤੱਕ ਹੋ ਸਕੇ ਰਾਤ ਨੂੰ ਰਾਤ ਨੂੰ ਸੇਵਨ ਨਾ ਕਰੋ।

ਪਪੀਤੇ ਦੇ ਘਰੇਲੂ ਨੂਸਖੇ

ਦੰਦ ਦਾ ਦਰਦ

ਜੇ ਤੁਹਾਡੇ ਦੰਦ ਵਿੱਚ ਦਰਦ ਹੈ ਤਾਂ ਪਿੱਤੇ ਵਿੱਚੋਂ ਨਿਕਲਣ ਵਾਲੀ ਸਫੈਦ ਦੁੱਧ ਨੂੰ ਦਰਦ ਵਾਲੇ ਦੰਦ ਤੇ ਲਗਾਉਣ ਨਾਲ ਦੰਦ ਦਾ ਦਰਦ ਠੀਕ ਹੋ ਜਾਵੇਗਾ ।

ਟਾਂਸਿਲ

ਬੱਚਿਆਂ ਜਾਂ ਬਜ਼ੁਰਗਾਂ ਦੇ ਗਲੇ ਵਿੱਚ ਟਾਂਸਿਲ ਹੋ ਜਾਂਦੇ ਹੋ ਜਾਣ ਤਾਂ ਕੱਚੇ ਪਪੀਤੇ ਨੂੰ ਦੁੱਧ ਵਿੱਚ ਮਿਲਾ ਕੇ ਗਰਾਰੇ ਕਰੋ ।ਇੱਕ ਹਫ਼ਤਾ ਇਸ ਤਰ੍ਹਾਂ ਕਰਨ ਨਾਲ ਟਾਂਸਿਲ ਬਿਲਕੁਲ ਠੀਕ ਹੋ ਜਾਣਗੇ ।

ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਵਾਲੇ ਵਿਅਕਤੀ ਸਵੇਰੇ ਖਾਲੀ ਪੇਟ ਤਾਜ਼ਾ ਪਪੀਤਾ ਜ਼ਰੂਰ ਖਾਓ ਅਤੇ ਇੱਕ ਡੇਢ ਘੰਟੇ ਤੱਕ ਕੁਝ ਵੀ ਕੁਝ ਵੀ ਨਾ ਖਾਓ ਪੀਓ ।

ਹਾਜ਼ਮਾ

ਜੇ ਤੁਹਾਡਾ ਹਾਜ਼ਮਾ ਸਹੀ ਨਹੀਂ ਹੈ ਖੱਟੇ ਡਕਾਰ ਆਉਂਦੇ ਹਨ ਤਾਂ ਰੋਜ਼ ਇੱਕ ਛੋਟਾ ਛੋਟਾ ਪਪੀਤਾ ਖਾਣਾ ਖਾਣ ਤੋਂ ਬਾਅਦ ਖਾਓ ਹਾਜਮੇ ਦੀ ਸਮੱਸਿਆ ਠੀਕ ਹੋ ਜਾਵੇਗੀ ।

ਬੱਚਿਆਂ ਦੇ ਪੇਟ ਵਿਚ ਕੀੜੇ

ਬੱਚਿਆਂ ਦੇ ਪੇਟ ਵਿਚ ਕੀੜੇ ਹੋ ਜਾਣ ਤਾਂ ਪਪੀਤੇ ਦੇ 10-12 ਬੀਜ ਪੀਸ ਕੇ ਅੱਧਾ ਗਿਲਾਸ ਪਾਣੀ ਵਿੱਚ ਮਿਲਾ ਕੇ 10 ਤੋਂ 15 ਦਿਨ ਦਿਨਾਂ ਤੱਕ ਲੈਣ ਨਾਲ ਕੀੜੇ ਮਾਰ ਕੇ ਬਾਹਰ ਨਿਕਲ ਜਾਂਦੇ ਹਨ ।

ਜਿਗਰ ਦੀ ਸਮੱਸਿਆ

ਜੇ ਤੁਹਾਨੂੰ ਜਿਗਰ ਦੀ ਸਮੱਸਿਆ ਹੈ ਤਾਂ ਅੱਧ ਪੱਕੇ ਪਪੀਤੇ ਦੇ ਟੁੱਕੜਿਆਂ ਨੂੰ ਕੱਟ ਕੇ ਇੱਕ ਹਫ਼ਤੇ ਤੱਕ ਸਿਰਕੇ ਵਿਚ ਭਿਉਂ ਦਿਓ। ਇਸ ਤੋਂ ਬਾਅਦ ਇੱਕ- ਇੱਕ ਟੁਕੜਾ ਰੋਜ਼ ਖਾਓ ।ਜਿਗਰ ਦੀ ਸਮੱਸਿਆ ਠੀਕ ਹੋ ਜਾਵੇਗੀ ।

ਕਬਜ਼ ਦੀ ਸਮੱਸਿਆ

ਜੇ ਪੇਟ ਵਿੱਚ ਵਿੱਚ ਕਬਜ਼ ਰਹਿੰਦੀ ਹੈ ਤਾਂ ਇੱਕ ਛੋਟਾ ਪਪੀਤਾ ਉਦੋਂ ਤੱਕ ਖਾਓ ਜਦੋਂ ਤੱਕ ਕਬਜ਼ ਦੂਰ ਨਾ ਹੋ ਜਾਵੇ ।

ਚਿਹਰੇ ਤੇ ਛਾਈਆਂ

ਚਿਹਰੇ ਤੇ ਹਲਕੀਆਂ ਛਾਈਆਂ ਪੈਣ ਦੇ ਪੱਕੇ ਪਪੀਤੇ ਨੂੰ ਪੀਸ ਕੇ ਉਸ ਦੇ ਗੁੱਦੇ ਨੂੰ ਮਲੋ ਛਾਈਆਂ ਠੀਕ ਹੋ ਜਾਣਗੀਆਂ ।

ਪੇਸ਼ਾਬ ਵਿਚ ਜਲਨ

ਪਿਸ਼ਾਬ ਵਿਚ ਜਲਣ ਦੀ ਸ਼ਿਕਾਇਤ ਹੈ ਤਾਂ ਕੱਚੇ ਪਪੀਤੇ ਦੀ ਸਬਜ਼ੀ ਜਾਂ ਰਾਇਤਾ ਬਣਾ ਕੇ ਖਾਓ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਸਬਸਕ੍ਰਾਈਬ ਕਰੋ ।


Posted

in

by

Tags: