ਨੱਕ ਵਿੱਚ ਦੇਸੀ ਘਿਉ ਪਾਉਣ ਦੇ ਫਾਇਦੇ

ਅੱਜ ਦੇ ਆਰਟੀਕਲ ਵਿੱਚ ਰਾਤ ਨੂੰ ਸਾਉਣ ਦੇ ਸਮੇਂ ਨੱਕ ਵਿੱਚ ਦੇਸੀ ਘਿਓ ਦੀਆਂ ਦੋ ਬੂੰਦਾ ਪਾਉਣ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ ਗਾਂ ਦੇ ਦੇਸੀ ਘਿਓ ਦੇ ਵਿੱਚ ਅਜਿਹੇ ਔਸ਼ਧੀ ਗੁਣ ਹੁੰਦੇ ਹਨ ਜੋ ਕਿਸੇ ਹੋਰ ਚੀਜ਼ ਵਿੱਚ ਨਹੀਂ ਮਿਲਦੇ ।

ਗਾਂ ਦਾ ਦੇਸੀ ਘਿਓ ਸਰੀਰਕ ਅਤੇ ਬੌਧਿਕ ਵਿਕਾਸ ਦੇ ਨਾਲ ਨਾਲ ਰੋਗ ਨਿਵਾਰਨ ਦਾ ਵੀ ਕੰਮ ਕਰਦਾ ਹੈ ਇਸ ਦੇ ਵਿੱਚ ਪਾਏ ਜਾਣ ਵਾਲੇ ਮਾਈਕ੍ਰੋਨਿਊਟਰੀਐਂਟ ਇੰਨੇ ਤਾਕਤਵਾਰ ਹੁੰਦੇ ਹਨ ਕਿ ਉਹ ਕੈਂਸਰ ਦੇ ਤੱਤਾਂ ਨਾਲ ਵੀ ਲੜ ਸਕਦੇ ਹਨ ।ਆਓ ਹੁਣ ਆਰਟੀਕਲ ਵਿੱਚ ਗੱਲ ਕਰਦੇ ਹਨ ਦੇਸੀ ਘਿਓ ਦੀਆਂ ਸਿਰਫ 2 ਬੂਦਾ ਨੱਕ ਵਿੱਚ ਪਾਉਣ ਦੇ ਫਾਇਦਿਆਂ ਬਾਰੇ ।

ਵਾਲ ਝੜਨਾ

ਗਾਂ ਦਾ ਘਿਓ ਨੱਕ ਵਿੱਚ ਪਾਉਣ ਨਾਲ ਵਾਲ ਝੜਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਤੇ ਨਵੇਂ ਵਾਲ ਆਓਣ ਲੱਗ ਜਾਂਦੇ ਹਨ ।

ਪਾਗਲਪਣ

ਗਾਂ ਦਾ ਘਿਓ ਨੱਕ ਵਿੱਚ ਪਾਉਣ ਨਾਲ ਪਾਗਲਪਨ ਦੂਰ ਹੁੰਦਾ ਹੈ। ਅਲਰਜੀ ਗਾਂ ਦਾ ਘਿਉ ਨੱਕ ਵਿੱਚ ਪਾਉਣ ਨਾਲ ਐਲਰਜੀ ਖਤਮ ਹੁੰਦੀ ਹੈ

ਕੋਮਾ ਤੋਂ ਜਗਾਏ

ਕੋਮਾ ਵਿੱਚ ਗਏ ਮਰੀਜ਼ ਦੇ ਨੱਕ ਵਿੱਚ ਦੇਸੀ ਘਿਉ ਪਾਉਣ ਨਾਲ ਕੌਮਾਂ ਤੋਂ ਬਾਹਰ ਨਿਕਲ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਕੰਨ ਦਾ ਪਰਦਾ

ਗਾਂ ਦਾ ਘਿਓ ਨੱਕ ਵਿਚ ਪਾਉਣ ਨਾਲ ਕੰਨ ਦਾ ਪਰਦਾ ਠੀਕ ਹੋ ਜਾਂਦਾ ਹੈ ।

ਨੱਕ ਦੀ ਖੁਸ਼ਕੀ

ਨੱਕ ਵਿੱਚ ਘਿਉ ਪਾਉਣ ਨਾਲ ਖੁਸ਼ਕੀ ਦੂਰ ਹੁੰਦੀ ਹੈ ਅਤੇ ਦਿਮਾਗ ਤਰੋ ਤਾਂ ਜਾਂਦਾ ਹੈ ।

ਮਾਨਸਿਕ ਸ਼ਾਂਤੀ

ਗਾਂ ਦਾ ਘਿਓ ਨੱਕ ਵਿੱਚ ਪਾਉਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਯਾਦਾਸ਼ਤ ਤੇਜ਼ ਹੁੰਦੀ ਹੈ ।


Posted

in

by

Tags: