ਦੇਸੀ ਘਿਓ ਖਾਣ ਦੇ ਫਾਇਦੇ

By admin

December 20, 2018

ਖਾਣ ਪੀਣ ਦੇ ਵਿੱਚ ਘਿਓ ਦਾ ਪ੍ਰਯੋਗ ਸਦੀਆਂ ਤੋਂ ਕੀਤਾ ਜਾ ਰਿਹਾ ਹੈ । ਕੁਝ ਲੋਕ ਘਿਓ ਖਾਣਾ ਚੰਗਾ ਸਮਝਦੇ ਹਨ ਪਰ ਅੱਜ ਕੱਲ ਕੁਝ ਲੋਕ ਖਾਣਾ ਸਿਹਤ ਲਈ ਨੁਕਸਾਨ ਤੇ ਮੰਨਦੇ ਹਨ

ਉਹ ਸਮਝਦੇ ਹਨ ਕਿ ਕਿਉਂ ਖਾਣ ਨਾਲ ਵਜ਼ਨ ਅਤੇ ਕਲੈਸਟਰੋਲ ਵੱਧਦਾ ਹੈ।

ਪਰ ਇਹ ਗੱਲ ਬਿਲਕੁਲ ਝੂਠੀ ਹੈ।ਰਿਫਾਇੰਡ ਤੇਲ ਵੇਚਣ ਵਾਲੀਆਂ ਕੰਪਨੀਆਂ ਨੇ ਆਪਣਾ ਤੇਲ ਵੇਚਣ ਖਾਤਰ ghee ਨੂੰ ਇੰਨਾ ਬਦਨਾਮ ਕੀਤਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਵਹਿਮ ਬੈਠ ਗਿਆ ਕਿ ਦਿਲ ਦੀ ਸਿਹਤ ਲਈ ਅਤੇ ਕਲੈਸਟਰੋਲ ਤੇ ਕਾਬੂ ਪਾਉਣ ਲਈ ਰਿਫਾਇੰਡ ਤੇਲ ਹੀ ਸਹੀ ਹੈ ਕਿ ਉਹਦਾ ਪ੍ਰਯੋਗ ਗਲਤ ਹੈ।

ਪਰ ਹੁਣ ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਸਿਹਤ ਲਈ ਮਾੜਾ ਕੋਲੈਸਟਰੋਲ ਜਿਗਰ ਵਿੱਚ ਪੈਦਾ ਹੁੰਦਾ ਹੈ ਤੇ ਜੋ ਨਾੜਾਂ ਵਿੱਚ ਜੰਮਦਾ ਹੈ।

ਦੇਸੀ ਕਿਉਂ ਨਾ ਖਾਣ ਦਾ ਫੈਸਲਾ ਹਰ ਨਜ਼ਰੀਏ ਤੋਂ ਗਲਤ ਹੁੰਦਾ ਹੈ।

ਘਿਓ ਖਾਣ ਨਾਲ ਜੋ ਸਾਡੇ ਸਰੀਰ ਨੂੰ ਲਾਭ ਮਿਲਦੇ ਹਨ। ਉਹ ਕਿਸੇ ਦੂਜੀ ਚੀਜ਼ ਨੂੰ ਖਾਣ ਨਾਲ ਨਹੀਂ ਮਿਲਦੇ।

ਦੋਸਤੋਂ ਪੂਰੀ ਉਮੀਦ ਹੈ ਕਿ ਘਿਓ ਨਾਲ ਜੁੜੀਆਂ ਸਾਰੀਆਂ ਤੁਹਾਡੀਆਂ ਗਲਤਫਹਿਮੀਆਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੂਰ ਹੋ ਗਈਆਂ ਹੋਣਗੀਆਂ।

ਇੱਕ ਗੱਲ ਹੋਰ ਘਿਉ ਸਾਡੀ ਸਿਹਤ ਲਈ ਚਾਹੇ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਕਿ ਉਹ ਤੋਂ ਬਣੀਆਂ ਮਠਿਆਈਆਂ ਦਾ ਪ੍ਰਯੋਗ ਸਾਨੂੰ ਘੱਟ ਕਰਨਾ ਚਾਹੀਦਾ ਹੈ।

ਮਠਿਆਈਆਂ ਭਾਵੇਂ ਸ਼ੁੱਧ ਘਿਓ ਦੀਆਂ ਹੀ ਕਿਉਂ ਨਾ ਬਣੀਆਂ ਹਨ ਪਰ ਫਿਰ ਵੀ ਇਨ੍ਹਾਂ ਦੇ ਅੰਦਰ ਚੀਨੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੈ।

ਤੁਹਾਨੂੰ ਬੇਨਤੀ ਹੈ ਜੇ ਤੁਸੀਂ ਘਿਓ ਦਾ ਪ੍ਰਯੋਗ ਨਹੀਂ ਕਰਦੇ ਤਾਂ ਅੱਜ ਤੋਂ ਹੀ ਦੇਸੀ ਘਿਓ ਦਾ ਪ੍ਰਯੋਗ ਕਰੋ ਤਾਂ ਜੋ ਇਸ ਨਾਲ ਜੁੜੇ ਫਾਇਦੇ ਤਾੜੀ ਸਿਹਤ ਨੂੰ ਮਿਲ ਸਕਣ

ਇਸ ਚੀਜ਼ ਵੱਲ ਖਾਸ ਧਿਆਨ ਦਿਓ ਕਿ ਕਿਉਂ ਪੂਰੀ ਤਰ੍ਹਾਂ ਸ਼ੁੱਧ ਹੋਵੇ ਅੱਜ ਕੱਲ੍ਹ ਬਾਜ਼ਾਰਾਂ ਵਿੱਚ ਨਕਲੀ ਮਿਲਾਵਟੀ ਘਿਓ ਵੀ ਬਹੁਤ ਵਿਕ ਰਿਹਾ ਹੈ