ਦੇਸੀ ਘਿਓ ਖਾਣ ਦੇ ਫਾਇਦੇ

ਖਾਣ ਪੀਣ ਦੇ ਵਿੱਚ ਘਿਓ ਦਾ ਪ੍ਰਯੋਗ ਸਦੀਆਂ ਤੋਂ ਕੀਤਾ ਜਾ ਰਿਹਾ ਹੈ । ਕੁਝ ਲੋਕ ਘਿਓ ਖਾਣਾ ਚੰਗਾ ਸਮਝਦੇ ਹਨ ਪਰ ਅੱਜ ਕੱਲ ਕੁਝ ਲੋਕ ਖਾਣਾ ਸਿਹਤ ਲਈ ਨੁਕਸਾਨ ਤੇ ਮੰਨਦੇ ਹਨ

ਉਹ ਸਮਝਦੇ ਹਨ ਕਿ ਕਿਉਂ ਖਾਣ ਨਾਲ ਵਜ਼ਨ ਅਤੇ ਕਲੈਸਟਰੋਲ ਵੱਧਦਾ ਹੈ।

ਪਰ ਇਹ ਗੱਲ ਬਿਲਕੁਲ ਝੂਠੀ ਹੈ।ਰਿਫਾਇੰਡ ਤੇਲ ਵੇਚਣ ਵਾਲੀਆਂ ਕੰਪਨੀਆਂ ਨੇ ਆਪਣਾ ਤੇਲ ਵੇਚਣ ਖਾਤਰ ghee ਨੂੰ ਇੰਨਾ ਬਦਨਾਮ ਕੀਤਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਵਹਿਮ ਬੈਠ ਗਿਆ ਕਿ ਦਿਲ ਦੀ ਸਿਹਤ ਲਈ ਅਤੇ ਕਲੈਸਟਰੋਲ ਤੇ ਕਾਬੂ ਪਾਉਣ ਲਈ ਰਿਫਾਇੰਡ ਤੇਲ ਹੀ ਸਹੀ ਹੈ ਕਿ ਉਹਦਾ ਪ੍ਰਯੋਗ ਗਲਤ ਹੈ।

ਪਰ ਹੁਣ ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਸਿਹਤ ਲਈ ਮਾੜਾ ਕੋਲੈਸਟਰੋਲ ਜਿਗਰ ਵਿੱਚ ਪੈਦਾ ਹੁੰਦਾ ਹੈ ਤੇ ਜੋ ਨਾੜਾਂ ਵਿੱਚ ਜੰਮਦਾ ਹੈ।

ਦੇਸੀ ਕਿਉਂ ਨਾ ਖਾਣ ਦਾ ਫੈਸਲਾ ਹਰ ਨਜ਼ਰੀਏ ਤੋਂ ਗਲਤ ਹੁੰਦਾ ਹੈ।

ਘਿਓ ਖਾਣ ਨਾਲ ਜੋ ਸਾਡੇ ਸਰੀਰ ਨੂੰ ਲਾਭ ਮਿਲਦੇ ਹਨ। ਉਹ ਕਿਸੇ ਦੂਜੀ ਚੀਜ਼ ਨੂੰ ਖਾਣ ਨਾਲ ਨਹੀਂ ਮਿਲਦੇ।

  • ਘਿਓ ਦਾ ਸੇਵਨ ਜੇ ਸਹੀ ਮਾਤਰਾ ਵਿੱਚ ਕੀਤਾ ਜਾਵੇ ਤਾਂ ਇਹ ਸਾਡੀਆਂ ਹੱਡੀਆਂ ਵਾਲਾ ਪੇਟ ਅਤੇ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੈ
  • ਗਾਂ ਦੇ ਘਿਓ ਅੰਦਰ ਫਾਈਬਰ ਬਹੁਤ ਜ਼ਿਆਦਾ ਹੁੰਦੀ ਹੈ ਇਸ ਦੇ ਅੰਦਰਲੀ ਚਿਕਨਾਈ ਸਾਡਾ ਪੇਟ ਅਤੇ ਅੰਤੜੀਆਂ ਦੀ ਸਫ਼ਾਈ ਕਰਦੀ ਹੈ
  • ਜੇ ਤੁਹਾਨੂੰ ਕੋਈ ਕਬਜ਼ ਜਾਂ ਪੇਟ ਨਾਲ ਸਬੰਧਿਤ ਕਿਸੇ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਦੇਸੀ ਘਿਓ ਦਾ ਸੇਵਨ ਜ਼ਰੂਰ ਸ਼ੁਰੂ ਕਰੋ।
  • ਮੁੱਖ ਤੌਰ ਤੇ ਘਿਓ ਦਾ ਅਸਰ ਅੱਖਾਂ ਦੀ ਰੌਸ਼ਨੀ ਅਤੇ ਦਿਮਾਗ ਤੇ ਹੁੰਦਾ ਹੈ।
  • ਗਾਂ ਦਾ ਘਿਓ ਖਾਣ ਵਾਲੇ ਲੋਕਾਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਰਿਫਾਇੰਡ ਤੇਲ ਦਾ ਪ੍ਰਯੋਗ ਕਰਨ ਵਾਲੇ ਲੋਕਾਂ ਤੋਂ ਜ਼ਿਆਦਾ ਹੁੰਦੀ ਹੈ।
  • ਪੜ੍ਹਾਈ ਕਰਨ ਵਾਲੇ ਵਧਦੀ ਉਮਰ ਦੇ ਬੱਚਿਆਂ ਲਈ ਇਸ ਦਾ ਸੇਵਨ ਕਰਨਾ ਅਤਿ ਜ਼ਰੂਰੀ ਹੈ।
  • ਗਾਂ ਦੇ ਘਿਓ ਅੰਦਰ ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਲ ਤੱਤ ਪਾਏ ਜਾਂਦੇ ਹਨ ਜੋ ਸਾਡਾ ਇਮਿਊਨ ਸਿਸਟਮ ਮਜ਼ਬੂਤ ਕਰਕੇ ਸਰੀਰ ਨੂੰ ਬਿਮਾਰੀਆਂ ਤੋਂ ਲੜਨ ਦੀ ਸ਼ਕਤੀ ਦਿੰਦੇ ਹਨ।
  • ਸਾਡੀਆਂ ਹੱਡੀਆਂ ਦੇ ਜੋੜਾਂ ਵਿੱਚ ਇੱਕ ਚਿਕਨਾ ਪਦਾਰਥ ਪਾਇਆ ਜਾਂਦਾ ਹੈ ਜਿਸ ਨੂੰ ਆਮ ਤੌਰ ਤੇ
  • ਜੇ ਦੇਸੀ ਭਾਸ਼ਾ ਵਿੱਚ ਗੱਲ ਕਰੀਏ ਹੱਡੀਆਂ ਗੋਡਿਆਂ ਦਾ ਗਰੀਸ,ਜੋ ਹਰ ਸਾਡੀਆਂ ਹੱਡੀਆਂ ਦੇ ਲਚੀਲੇਪਨ ਦੇ ਲਈ ਬਹੁਤ ਜ਼ਰੂਰੀ ਹੈ,ਜੇ ਹੱਡੀਆਂ ਵਿੱਚੋਂ ਗ੍ਰੀਸ ਘੱਟ ਜਾਵੇ ਤਾਂ ਹੱਡੀਆਂ ਵਿੱਚੋਂ ਆਵਾਜ਼ ਆਉਣ ਲੱਗ ਜਾਂਦੀ ਹੈ ਅਤੇ ਹੱਡੀਆਂ ਆਪਸ ਵਿਚ ਰਗੜਨ ਨਾਲ ਸਾਡੇ ਜੋੜਾਂ ਵਿਚ ਵੀ ਦਰਦ ਹੁੰਦਾ ਹੈ।
  • ਇਸਦਾ ਮੁੱਖ ਕਾਰਨ ਘਿਉ ਨਾ ਖਾਣਾ ਜਾਂ ਘੱਟ ਖਾਣਾ ਹੈ
  • ਇਸੇ ਲਈ ਕਿਹਾ ਜਾਂਦਾ ਹੈ ਜੇ ਉਹ ਲੋਕ ਦੇਸੀ ਘਿਉ ਖਾਂਦੇ ਹਨ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।
  • ਉਹ ਬੁਢਾਪੇ ਵਿੱਚ ਵੀ ਨੌਜਵਾਨਾਂ ਵਾਂਗ ਦੌੜ ਸਕਦੇ ਹਨ
  • ਸਰੀਰ ਨੂੰ ਤਾਕਤ ਦੇਣ ਦੇ ਨਾਲ ਨਾਲ ਘਿਓ ਸਾਡੇ ਚਿਹਰੇ ਦੀ ਅਤੇ ਵਾਲਾਂ ਦੀ ਸੁੰਦਰਤਾ ਵਧਾਉਣ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
  • ਕਿਉਂ ਉਹਦੇ ਅੰਦਰ ਮੌਜੂਦ ਐਂਟੀ ਆਕਸੀਡੈਂਟ ਸਾਡੇ ਚਿਹਰੇ ਦੀ ਚਮਕ ਬਣਾਈ ਰੱਖਦੇ ਹਨ।
  • ਪੁਰਸ਼ਾਂ ਅਤੇ ਮਹਿਲਾਵਾਂ ਦੋਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋਣ ਦੇ ਹਾਲਾਤ ਵਿੱਚ ਦੇਸੀ ਘਿਓ ਦਾ ਸੇਵਨ ਕਰਨਾ ਲਾਹੇਵੰਦ ਹੈ ਘਿਓ ਦੇ ਅੰਦਰ ਪ੍ਰੋਟੀਨ ਕਾਰਬੋਹਾਈਡ੍ਰੇਟ ਸੋਡੀਅਮ ਸ਼ੂਗਰ ਅਤੇ ਫੈਟੀ ਐਸਿਡ ਦੀ ਮਾਤਰਾ ਭਰਪੂਰ ਹੁੰਦੀ ਹੈ ।
  • ਇੱਕ ਆਮ ਇਨਸਾਨ ਨੂੰ ਇੱਕ ਦਿਨ ਵਿਚ ਘੱਟ ਤੋਂ ਘੱਟ ਚਾਰ ਤੋਂ ਪੰਜ ਚਮਚ ਘਿਓ ਦਾ ਸੇਵਨ ਕਰਨਾ ਜ਼ਰੂਰੀ ਹੈ ਜੇ ਕੋਈ ਵਰਜਿਸ਼ ਵਾਲਾ ਜਾਂ ਭਾਰੀ ਕੰਮ ਕਰਦੇ ਹੋ ਤੱਕ ਕਿ ਉਹ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ।
  • ਰਾਤ ਦੇ ਮੁਕਾਬਲੇ ਘਿਉ ਦਿਨ ਵਿੱਚ ਜ਼ਿਆਦਾ ਤੇਜ਼ੀ ਨਾਲ ਪੁੱਛਦਾ ਹੈ ਇਸ ਲਈ ਘਿਓ ਦਾ ਸੇਵਨ ਸਵੇਰੇ ਜਾਂ ਦੁਪਹਿਰ ਵੇਲੇ ਕਰੋ ਰਾਤ ਦੇ ਸਮੇਂ ਸਾਨੂੰ ਭੋਜਨ ਹਲਕਾ ਹੀ ਖਾਣਾ ਚਾਹੀਦਾ ਹੈ ਜੋ ਛੇਤੀ ਛੇਤੀ ਪਚ ਜਾਵੇ।
  • ਜਿਨ੍ਹਾਂ ਲੋਕਾਂ ਨੂੰ ਦੁੱਧ ਦਹੀਂ ਲੱਸੀ ਪਨੀਰ ਆਦਿ ਤੋਂ ਅਲਰਜੀ ਹੈ ਉਹ ਘਿਓ ਦਾ ਪ੍ਰਯੋਗ ਬੇਫਿਕਰ ਹੋ ਕੇ ਕਰ ਸਕਦੇ ਹਨ।
  • ਕਿਉਂਕਿ ਕਿਉਂ ਪੂਰੀ ਤਰ੍ਹਾਂ ਲੈਕਟੋਸ ਫਰੀ ਹੁੰਦਾ ਹੈ ।ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਅਲਰਜੀ ਦਾ ਕਾਰਨ ਲੈਕਟੋਸ ਹੀ ਹੁੰਦਾ ਹੈ।

ਦੋਸਤੋਂ ਪੂਰੀ ਉਮੀਦ ਹੈ ਕਿ ਘਿਓ ਨਾਲ ਜੁੜੀਆਂ ਸਾਰੀਆਂ ਤੁਹਾਡੀਆਂ ਗਲਤਫਹਿਮੀਆਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੂਰ ਹੋ ਗਈਆਂ ਹੋਣਗੀਆਂ।

ਇੱਕ ਗੱਲ ਹੋਰ ਘਿਉ ਸਾਡੀ ਸਿਹਤ ਲਈ ਚਾਹੇ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਕਿ ਉਹ ਤੋਂ ਬਣੀਆਂ ਮਠਿਆਈਆਂ ਦਾ ਪ੍ਰਯੋਗ ਸਾਨੂੰ ਘੱਟ ਕਰਨਾ ਚਾਹੀਦਾ ਹੈ।

ਮਠਿਆਈਆਂ ਭਾਵੇਂ ਸ਼ੁੱਧ ਘਿਓ ਦੀਆਂ ਹੀ ਕਿਉਂ ਨਾ ਬਣੀਆਂ ਹਨ ਪਰ ਫਿਰ ਵੀ ਇਨ੍ਹਾਂ ਦੇ ਅੰਦਰ ਚੀਨੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੈ।

ਤੁਹਾਨੂੰ ਬੇਨਤੀ ਹੈ ਜੇ ਤੁਸੀਂ ਘਿਓ ਦਾ ਪ੍ਰਯੋਗ ਨਹੀਂ ਕਰਦੇ ਤਾਂ ਅੱਜ ਤੋਂ ਹੀ ਦੇਸੀ ਘਿਓ ਦਾ ਪ੍ਰਯੋਗ ਕਰੋ ਤਾਂ ਜੋ ਇਸ ਨਾਲ ਜੁੜੇ ਫਾਇਦੇ ਤਾੜੀ ਸਿਹਤ ਨੂੰ ਮਿਲ ਸਕਣ

ਇਸ ਚੀਜ਼ ਵੱਲ ਖਾਸ ਧਿਆਨ ਦਿਓ ਕਿ ਕਿਉਂ ਪੂਰੀ ਤਰ੍ਹਾਂ ਸ਼ੁੱਧ ਹੋਵੇ ਅੱਜ ਕੱਲ੍ਹ ਬਾਜ਼ਾਰਾਂ ਵਿੱਚ ਨਕਲੀ ਮਿਲਾਵਟੀ ਘਿਓ ਵੀ ਬਹੁਤ ਵਿਕ ਰਿਹਾ ਹੈ


Posted

in

by

Tags: