ਤੇਜ਼ ਪੱਤੇ ਦੇ ਫਾਇਦੇ

ਤੇਜ ਪੱਤੇ ਦਾ ਰੁੱਖ ਭਾਰਤੀ ਨੂੰ ਯੂਨਾਨ ਦੇ ਵਪਾਰੀਆਂ ਦੀ ਭਾਰਤ ਨੂੰ ਦੇਣ ਹੈ ।ਜਿਸ ਜਿਸ ਦੀ ਝਲਕ ਯੂਰਪ ਦੇ ਸਿੱਕਿਆਂ ਵਿੱਚ ਵੀ ਦਿਖਾਈ ਦਿੰਦੀ ਹੈ ।ਇਸ ਦੇ ਬਹੁਮੁੱਲੇ ਗੁਣਾਂ ਨੂੰ ਦੇਖਦੇ ਹੋਏ ਕਰਕੇ ਇਸ ਨੂੰ ਮਿੱਠੀ ਨਿੰਮ ਵੀ ਕਿਹਾ ਜਾਂਦਾ ਹੈ ।

ਤੇਜ ਪੱਤਾ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਪਦਾਰਥ ਬਾਹਰ ਕੱਢਣ ਅਤੇ ਬੈਕਟੀਰੀਆ ਤੋਂ ਲੜਨ ਦੇ ਵਿੱਚ ਅਤੇ ਵਧਦੀ ਉਮਰ ਦੇ ਪ੍ਰਭਾਵ ਘੱਟ ਕਰਨ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਲਈ, ਸਾਹ ਦੀਆਂ ਬੀਮਾਰੀਆਂ ਪਾਚਨ ਅਤੇ ਕਈ ਤਰ੍ਹਾਂ ਦੇ ਕੈਂਸਰ ਰੋਕਣ ਵਿੱਚ ਵੀ ਮਦਦ ਕਰ ਰਹੇ

ਆਓ ਹੁਣ ਗੱਲ ਕਰਦੇ ਹਾਂ ਤੇਜਪੱਤੇ ਦੇ ਸਾਡੀ ਸਿਹਤ ਤੇ ਫਾਇਦਿਆਂ ਬਾਰੇ

ਕਣਕ ਤੋਂ ਅਲਰਜੀ

ਅੱਜਕਲ੍ਹ ਪੰਜਾਬ ਵਿਚ ਸੈਲਿਚ celic ਨਾਂ ਦੀ ਬਿਮਾਰੀ ਦੇ ਮਰੀਜ਼ਾਂ ਦਾ ਬਹੁਤ ਵਾਧਾ ਹੋ ਰਿਹਾ ਹੈ ਜਿਸ ਦੇ ਚੱਲਦੇ ਉਹ ਕਣਕ ਵਿੱਚ ਗਲੁੱਟਣ ਹਾਜ਼ਮ ਨਹੀਂ ਕਰ ਪਾਉਂਦੇ ।ਤੇਜ਼ਪੱਤਾ ਇਸ ਬਿਮਾਰੀ ਨੂੰ ਖਤਮ ਕਰਨ ਵਾਲੀ ਦਵਾਈ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ।ਇਸ ਤੋਂ ਇਲਾਵਾ ਇਹ ਸਾਡੇ ਸਰੀਰ ਵਿੱਚੋਂ ਵਿਸ਼ੈਲੇ ਬੈਕਟੀਰੀਆ ਬਾਹਰ ਕੱਢ ਕੇ ਪਾਚਨ ਤੰਤਰ ਵੀ ਮੌਜੂਦ ਬਣਾਉਂਦਾ ਹੈ|

ਇਸ ਲਈ ਦਾਲ ਸਬਜ਼ੀ ਬਣਾਉਦੇ ਸਮੇਂ ਤੇਜ ਪੱਤਾ ਜਰੂਰ ਪਾਓ ,ਜਾਂ ਸਿਧੇ ਤੌਰ ਤੇ ਵੀ ਖਾਧਾ ਜਾ ਸਕਦਾ ਹੈ

ਸਾਹ ਦੀਆਂ ਬਿਮਾਰੀਆਂ ਦੀ ਰੋਕਥਾਮ

ਤੇਜ ਪੱਤੇ ਦਾ ਧੂੰਆਂ ਦਿਮਾਗ ਨੂੰ ਸ਼ਾਂਤ ਕਰਨ ਦੇ ਲਈ ਗੂਗਲ, ਯੋਗਾ ਜਾਂ ਸਪਾ ਵਰਗੀਆਂ ਜਗ੍ਹਾ ਤੇ ਵਰਤਿਆ ਜਾਂਦਾ ਹੈ ਅਤੇ ਤੇਜ ਪੱਤਰ ਇਸ ਦੇ ਨਾਲ ਹੀ ਦਮਾਂ ਜਾਂ ਅਸਥਮਾ ਵਰਗੀਆਂ ਬੀਮਾਰੀਆਂ ਨੂੰ ਰੋਕਣ ਦੇ ਲਈ ਵੀ ਕਾਰਗਰ ਹੈ ।

ਤੇਜ ਪੱਤੇ ਦੇ ਅੰਦਰ ਐਂਟੀ ਬੈਕਟੀਰੀਅਲ ਤੱਤ ਹੁੰਦੇ ਹਨ ਇਸ ਦਾ ਧੂੰਆਂ ਸਾਹ ਰਾਹੀਂ ਜਦੋਂ ਸਾਡੇ ਸਰੀਰ ਦੇ ਅੰਦਰ ਦਾਖਲ ਹੁੰਦਾ ਤਾਂ ਸਾਹ ਨਲੀ ਵਿੱਚ ਜਿੰਨੇ ਵੀ ਬੈਕਟੀਰੀਆ ਹੁੰਦੇ ਹਨ ਉਨ੍ਹਾਂ ਨੂੰ ਨਸ਼ਟ ਕਰ ਦਿੰਦਾ ਹੈ ਜਿਸ ਦੀ ਵਜ੍ਹਾ ਕਾਰਨ ਸਾਨੂੰ ਸਾਹ ਸੌਖਾ ਆਉਂਦਾ ਹੈ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ।

ਗਠੀਏ ਵਿੱਚ ਰਾਹਤ

ਗਠੀਏ ਦੇ ਮਰੀਜ਼ਾਂ ਨੂੰ ਆਮ ਤੌਰ ਤੇ ਜੋੜਾਂ ਦਾ ਦਰਦ ਰਹਿੰਦਾ ਹੈ ਤੇਜ ਪੱਤਾ ਗਠੀਏ ਨੂੰ ਤਾਂ ਨਹੀਂ ਘੱਟ ਕਰਦਾ ਪਰ ਜੋੜਾਂ ਦੇ ਦਰਦ ਦੇ ਵਿੱਚ ਦਰਦ ਨਿਵਾਰਕ ਦੇ ਤੌਰ ਤੇ ਕੰਮ ਕਰਦਾ ਹੈ ਤੇ ਸਾਨੂੰ ਦਰਦ ਤੋਂ ਰਾਹਤ ਦਿੰਦਾ ਹੈ

ਦਿਲ ਨੂੰ ਮਜ਼ਬੂਤ ਬਣਾਏ

ਤੇਜ ਪੱਤੇ ਦੇ ਅੰਦਰ ਰੂਟੀਨ rutin ਨਾਂ ਦਾ ਇੱਕ ਤੱਤ ਹੁੰਦਾ ਹੈ ਜੋ ਸਾਡੇ ਦਿਲ ਦੀਆਂ ਕੈਪਿਲਰੀ ਵਾਲ ਧਮਣੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਅਤੇ ਇਸ ਦੇ ਨਾਲ ਹੀ ਇਸ ਦੇ ਅੰਦਰ ਮੌਜੂਦ ਕੈਫਿਕ ਐਸਿਡ ਕਲੈਸਟਰੋਲ ਘੱਟ ਕਰਨ ਵਿੱਚ ਮਦਦ ਕਰਦਾ ਹੈ

ਕੈਂਸਰ ਦੀ ਰੋਕਥਾਮ

ਤੇਜ ਪੱਤੇ ਦੇ ਅੰਦਰ ਐਂਟੀ ਆਕਸੀਡੈਂਟ ਤੇ ਆਰਗੈਨਿਕ ਕੰਪਾਊਂਡ ਦੋਨੋ ਹੀ ਪਾਏ ਜਾਂਦੇ ਹਨ ।ਜੋ ਸਾਡੇ ਸਰੀਰ ਦੇ ਅੰਦਰ ਪੈਦਾ ਹੋਣ ਵਾਲੇ ਫਰੀ ਰੈਡੀਕਲ ਜੋ ਕਿਸੇ ਵੀ ਤੰਦਰੁਸਤ ਸੈੱਲ ਨੂੰ ਨਸ਼ਟ ਕਰਕੇ ਉਸ ਨੂੰ ਕੈਂਸਰ ਦੇ ਸੈੱਲ ਵਿੱਚ ਬਦਲ ਸਕਦੇ ਹਨ ਨੂੰ ਖਤਮ ਕਰਦਾ ਹੈ|

ਸ਼ੂਗਰ ਦੀ ਰੋਕਥਾਮ

ਸ਼ੂਗਰ ਦਾ ਮੁੱਖ ਕਾਰਨ ਸਰੀਰ ਦਾ ਇਨਸੁਲਿਨ ਨਾ ਬਣਾ ਪਾਉਣਾ ਜਾਂ ਲੋੜੀਂਦੀ ਮਾਤਰਾ ਵਿੱਚ ਨਾ ਬਣਾ ਪਾਉਣਾ ਹੁੰਦਾ ਹੈ ।ਜੇ ਸਰੀਰ ਇੰਸੁਲਿਨ ਨਹੀਂ ਬਣਾ ਰਿਹਾ ਉਸ ਕੇਸ ਵਿੱਚ ਤੇਜ ਪੱਤਾ ਕੋਈ ਮਦਦ ਨਹੀਂ ਕਰ ਸਕਦਾ ਪਰ ਇਨਸੁਲਿਨ ਘੱਟ ਬਣਦੀ ਹੈ ਤਾਂ ਤੇਜ਼ ਪੱਤਾ ਇੰਸੁਲਿਨ ਬਣਾਉਣ ਦੀ ਸਾਡੀ ਚੋਂ ਸਰੀਰ ਦੀ ਪ੍ਰਕਿਰਿਆ ਹੈ ਉਸ ਵਿੱਚ ਤੇਜ਼ੀ ਲਿਆ ਦਿੰਦਾ ਹੈ ।

ਜਿਸ ਦੇ ਚੱਲਦੇ ਸਰੀਰ ਪ੍ਰਾਪਤ ਮਾਤਰਾ ਵਿਚ ਇੰਸੁਲਿਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਭਵਿੱਖ ਵਿੱਚ ਸ਼ੂਗਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ਤੇ ਜੇ ਇਨਸੂਲਿਨ ਘੱਟ ਪੈਦਾ ਹੋਣ ਦੀ ਵਜ੍ਹਾ ਨਾਲ ਸ਼ੂਗਰ ਹੈ ਤਾਂ ਉਹ ਠੀਕ ਹੋ ਜਾਂਦੀ ਹੈ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ, ਜੇ ਚੰਗੀ ਲੱਗੀ ਹੋਵੇ ਹੋਰ ਲੋਕਾਂ ਨਾਲ share ਜਰੂਰ ਕਰੋ ਜੀ।

ਧੰਨਵਾਦ।


by

Tags: