ਇਹ ਪੰਜ ਚੀਜ਼ਾਂ ਮਿਲਾ ਕੇ ਘਰ ਬੈਠੇ ਤਿਆਰ ਕਰੋ , ਕੈਂਸਰ ਦੀ ਦਵਾਈ ।

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਕੈਂਸਰ ਤੋਂ ਪੀੜਿਤ ਹਨ । ਅੱਜ ਦੇ ਸਮੇਂ ਵਿੱਚ ਇਹ ਸਭ ਤੋਂ ਜਿਆਦਾ ਬੀਮਾਰੀ ਹੋ ਰਹੀ ਹੈ । ਦੁਨੀਆਂ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹਨ । ਜਿਨ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ । ਜਿਸ ਕਰਕੇ ਉਹ ਬਿਮਾਰੀ ਕਾਫ਼ੀ ਗੰਭੀਰ ਹੋ ਜਾਂਦੀ ਹੈ । ਫਿਰ ਚਾਹੇ ਉਹ ਏਡਜ਼ , ਕੈਂਸਰ ਜਾਂ ਟਿਊਮਰ ਹੋਵੇ , ਕਿਉਂਕਿ ਇਸ ਬਿਮਾਰੀਆਂ ਦਾ ਸ਼ੂਰੁ ਵਿੱਚ ਪਤਾ ਨਹੀਂ ਚੱਲਦਾ ਅਤੇ ਜਦੋਂ ਪਤਾ ਲੱਗਦਾ ਹੈ , ਤਾਂ ਇਸ ਦਾ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ । ਇਸ ਲਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਇਸ ਤਰ੍ਹਾਂ ਦਾ ਖਾਣਾ ਪੀਣਾ ਚਾਹੀਦਾ ਹੈ । ਜਿਸ ਨਾਲ ਇਹ ਬੀਮਾਰੀਆਂ ਨਾ ਹੋ ਸਕਣ । ਸਾਡੇ ਘਰ ਵਿੱਚ ਸਾਡੀ ਰਸੋਈ ਹਰ ਬਿਮਾਰੀ ਦੀ ਦਵਾਈ ਦਾ ਖਜ਼ਾਨਾ ਹੈ । ਇਸ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਣ ਲਈ ਅਸੀਂ ਆਪਣੀ ਰਸੋਈ ਵਿੱਚੋਂ ਹੀ ਦਵਾਈ ਤਿਆਰ ਕਰ ਸਕਦੇ ਹਾਂ ।

ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਦਵਾਈ ਬਣਾਉਣੀ ਦੱਸਾਂਗੇ । ਜਿਸ ਨਾਲ ਕੈਂਸਰ ਜਿਹਾ ਰੋਗ ਦੂਰ ਕੀਤਾ ਜਾ ਸਕਦਾ ਹੈ । ਇਹ ਦਵਾਈ ਕੈਂਸਰ ਦੇ ਇਲਾਜ ਵਿੱਚ ਬਹੁਤ ਹੀ ਲਾਹੇਵੰਦ ਹੈ । ਇਹ ਇਹ ਦਵਾਈ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ , ਗੁਰਦੇ ਅਤੇ ਲੀਵਰ ਨੂੰ ਸਾਫ ਰੱਖਦੀ ਹੈ । ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ ਅਤੇ ਦਿਲ ਦੇ ਦੌਰੇ ਤੋਂ ਵੀ ਬਚਾਉਂਦੀ ਹੈ ।

ਦਵਾਈ ਬਣਾਉਣ ਵਿਧੀ

ਜ਼ਰੂਰੀ ਸਾਮਾਨ

400 ਗ੍ਰਾਮ ਅਖਰੋਟ

400 ਗ੍ਰਾਮ ਪੁੰਗਰੀ ਕਣਕ

ਇੱਕ ਕਿੱਲੋ ਸ਼ਹਿਦ

12 ਲੱਸਣ ਦੀਆਂ ਕਲੀਆਂ

15 ਨਿੰਬੂ

ਪੁੰਗਰੀ ਕਣਕ ਤਿਆਰ ਕਰਨ ਦੀ ਵਿਧੀ

ਕਣਕ ਨੂੰ ਇੱਕ ਕੱਚ ਦੇ ਬਰਤਨ ਵਿੱਚ ਪਾਣੀ ਵਿੱਚ ਭਿਉਂ ਕੇ ਸਾਰੀ ਰਾਤ ਰੱਖੋ । ਸਵੇਰ ਸਮੇਂ ਇਸ ਪਾਣੀ ਨੂੰ ਕਣਕ ਵਿੱਚੋਂ ਕੱਢ ਦਿਓ ਅਤੇ ਕਣਕ ਨੂੰ ਫਿਰ ਉਸੇ ਕੱਚ ਦੇ ਬਰਤਨ ਵਿੱਚ ਇੱਕ ਰਾਤ ਰੱਖੋ ਇਸ ਤਰ੍ਹਾਂ ਕਣਕ ਪੁੰਗਰ ਜਾਵੇਗੀ । ਇਸ ਪੁੰਗਰੀ ਕਣਕ ਨੂੰ ਦਵਾਈ ਵਿੱਚ ਇਸਤੇਮਾਲ ਕਰੋ ।

ਦਵਾਈ ਤਿਆਰ ਕਰਨ ਦੀ ਵਿਧੀ

ਲਸਣ ਦੀਆਂ ਕਲੀਆਂ , ਪੁੰਗਰੀ ਕਣਕ ਅਤੇ ਅਖਰੋਟ ਪੀਸ ਲਓ । 5 ਨਿੰਬੂ ਬਿਨਾਂ ਛਿਲਕਾ ਉਤਾਰੇ ਪੀਸ ਲਓ ਅਤੇ ਬਾਕੀ 10 ਨਿੰਬੂਆਂ ਦਾ ਰਸ ਨਿਚੋੜ ਲਓ । ਹੁਣ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਕਿਸੇ ਲੱਕੜ ਦੇ ਚਮਚ ਨਾਲ ਸ਼ਹਿਦ ਚੰਗੀ ਤਰ੍ਹਾਂ ਮਿਲਾਓ । ਹੁਣ ਤੁਹਾਡੀ ਦਵਾਈ ਤਿਆਰ ਹੈ । ਇਸ ਨੂੰ ਇੱਕ ਕੱਚ ਦੇ ਬਰਤਨ ਵਿੱਚ ਭਰ ਕੇ ਫਰਿੱਜ ਵਿਚ ਰੱਖੋ ।

ਦਵਾਈ ਨੂੰ ਲੈਣ ਦਾ ਤਰੀਕਾ

ਇਸ ਦਵਾਈ ਨੂੰ ਸੋਣ ਤੋਂ ਅੱਧਾ ਘੰਟਾ ਪਹਿਲਾਂ ਲਓ।

ਇਸ ਦਵਾਈ ਨੂੰ ਸਵੇਰੇ ਅਤੇ ਸ਼ਾਮ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਲਓ । ਜੇਕਰ ਕਿਸੇ ਨੂੰ ਕੈਂਸਰ ਦੀ ਸਮੱਸਿਆ ਹੈ , ਤਾਂ ਉਹ ਇਨਸਾਨ ਹਰ 2 ਘੰਟੇ ਬਾਅਦ 2 ਚਮਚ ਲਓ ।

ਇਹ ਦਵਾਈ ਕੈਂਸਰ ਲਈ ਬਹੁਤ ਹੀ ਫਾਇਦੇਮੰਦ ਹੈ । ਇਹ ਦਵਾਈ ਲੈਣ ਨਾਲ ਕਈ ਰੋਗਾਂ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਸਰੀਰ ਤਾਕਤਵਰ ਬਣਦਾ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧੋ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

ਧੰਨਵਾਦ


Posted

in

by

Tags: