ਕੈਂਸਰ ਹੋਣ ਦੇ ਮੁੱਖ ਕਾਰਨ , ਲੱਛਣ ਅਤੇ ਬਚਣ ਤੋਂ ਘਰੇਲੂ ਉਪਾਅ

By admin

February 25, 2019

ਅੱਜ ਕੱਲ੍ਹ ਕੈਂਸਰ ਲੋਕਾਂ ਦੀ ਮੌਤ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ।ਕੈਂਸਰ ਇਸ ਤਰਾਂ ਦੀ ਬਿਮਾਰੀ ਹੈ ਜਿਸ ਵਿੱਚ ਕੋਸ਼ਿਕਾਵਾਂ ਅਸਮਾਨ ਰੂਪ ਵਿੱਚ ਵਧਦੀਆ ਹੈ ਤੇ ਅੱਗੇ ਜਾ ਕੇ ਇਹ ਇੱਕ ਟਿਊਮਰ ਜਾਂ ਗੰਢ ਦਾ ਰੂਪ ਲੈ ਲੈਂਦੀਆਂ ਹਨ । ਅੱਜ ਕੱਲ੍ਹ 70% ਮੌਤਾਂ ਕੈਂਸਰ ਕਰਕੇ ਹੋ ਰਹੀਆਂ ਹਨ ।

ਕੈਂਸਰ ਹੋਣ ਦਾ ਮੁੱਖ ਕਾਰਨ

ਕੈਂਸਰ ਕਈ ਕਾਰਨਾਂ ਨਾਲ ਹੋ ਸਕਦਾ ਹੈ ਪਰ ਇਸ ਦਾ ਮੁੱਖ ਕਾਰਨ ਹੈ ਸਾਡਾ ਆਪਣੀ ਸਿਹਤ ਵੱਲ ਧਿਆਨ ਨਾ ਦੇਣਾ

ਕੈਂਸਰ ਤੋਂ ਬਚਾਅ ਲਈ ਘਰੇਲੂ ਉਪਾਅ

ਹਲਦੀ

ਕੈਂਸਰ ਤੋਂ ਬਚਣ ਲਈ ਆਪਣੀ ਖਾਣੇ ਵਿੱਚ ਹਲਦੀ ਜ਼ਰੂਰ ਸ਼ਾਮਿਲ ਕਰੋ ਹਲਦੀ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦੀ ।

ਤਾਂਬੇ ਦੇ ਬਰਤਨ ਦਾ ਪਾਣੀ

ਰੋਜ਼ਾਨਾ ਸਵੇਰੇ ਖਾਲੀ ਪੇਟ ਤਾਂਬੇ ਦੇ ਭਾਂਡੇ ਚ ਪਾਣੀ ਜ਼ਰੂਰ ਪੀਓ ।

ਅਲਸੀ

ਰੋਜ਼ਾਨਾ ਇੱਕ ਚਮਚ ਅਲਸੀ ਜ਼ਰੂਰ ਖਾਓ ਇਸ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਨਹੀਂ ਵਧਦੀਆਂ ਅਤੇ ਕੈਂਸਰ ਹੋਣ ਦਾ ਖ਼ਤਰਾ 50% ਘੱਟ ਜਾਂਦਾ ਹੈ

ਹਰੀਆਂ ਸਬਜ਼ੀਆਂ

ਆਪਣ ਖਾਣੇ ਵਿੱਚ ਹਰੀਆਂ ਸਬਜ਼ੀਆਂ ਜ਼ਰੂਰ ਸ਼ਾਮਿਲ ਕਰੋ ਜਿਵੇਂ ਕਿ ਪੱਤਾ ਗੋਭੀ , ਫੁੱਲ ਗੋਭੀ ਅਤੇ ਬ੍ਰੋਕਲੀ ਦਾ ਜ਼ਿਆਦਾ ਸੇਵਨ ਕਰੋ ।

ਰੋਜ਼ਾਨਾ ਫਲ ਜ਼ਰੂਰ ਖਾਓ। ਛਾਤੀ ਦੇ ਕੈਂਸਰ ਤੋਂ ਬਚਣ ਲਈ ਅਨਾਰ ਬਹੁਤ ਫਾਇਦੇਮੰਦ ਹੈ ।

ਤੁਲਸੀ ਦੇ ਪੱਤੇ

ਰੋਜ਼ਾਨਾ ਸਵੇਰੇ ਖਾਲੀ ਪੇਟ ਤਿੰਨ ਚਾਰ ਤੁਲਸੀ ਦੇ ਪੱਤੇ ਜ਼ਰੂਰ ਖਾਓ ਇਸ ਨਾਲ ਵੀ ਕੈਂਸਰ ਦੀ ਸਮੱਸਿਆ ਨਹੀਂ ਹੁੰਦੀ ।

ਟਮਾਟਰ

ਟਮਾਟਰ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਾਉਂਦਾ ਹੈ ਜਿਵੇਂ ਕਿ ਛਾਤੀ ਦਾ ਕੈਂਸਰ ਅਤੇ ਗਲੇ ਦਾ ਕੈਂਸਰ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰੋ ਸਿਹਤ ਸਬੰਧੀ ਹੋਰ ਜਾਣਕਾਰੀ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਸਬਸਕਰਾਈਬ ਕਰੋ ।