ਕੈਂਸਰ ਹੋਣ ਦੇ ਮੁੱਖ ਕਾਰਨ , ਲੱਛਣ ਅਤੇ ਬਚਣ ਤੋਂ ਘਰੇਲੂ ਉਪਾਅ

ਅੱਜ ਕੱਲ੍ਹ ਕੈਂਸਰ ਲੋਕਾਂ ਦੀ ਮੌਤ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ।ਕੈਂਸਰ ਇਸ ਤਰਾਂ ਦੀ ਬਿਮਾਰੀ ਹੈ ਜਿਸ ਵਿੱਚ ਕੋਸ਼ਿਕਾਵਾਂ ਅਸਮਾਨ ਰੂਪ ਵਿੱਚ ਵਧਦੀਆ ਹੈ ਤੇ ਅੱਗੇ ਜਾ ਕੇ ਇਹ ਇੱਕ ਟਿਊਮਰ ਜਾਂ ਗੰਢ ਦਾ ਰੂਪ ਲੈ ਲੈਂਦੀਆਂ ਹਨ । ਅੱਜ ਕੱਲ੍ਹ 70% ਮੌਤਾਂ ਕੈਂਸਰ ਕਰਕੇ ਹੋ ਰਹੀਆਂ ਹਨ ।

ਕੈਂਸਰ ਹੋਣ ਦਾ ਮੁੱਖ ਕਾਰਨ

ਕੈਂਸਰ ਕਈ ਕਾਰਨਾਂ ਨਾਲ ਹੋ ਸਕਦਾ ਹੈ ਪਰ ਇਸ ਦਾ ਮੁੱਖ ਕਾਰਨ ਹੈ ਸਾਡਾ ਆਪਣੀ ਸਿਹਤ ਵੱਲ ਧਿਆਨ ਨਾ ਦੇਣਾ

  • ਖਾਣ ਪੀਣ ਕਰਕੇ
  • ਜ਼ਿਆਦਾ ਗਰਭ ਨਿਰੋਧਕ ਗੋਲੀਆਂ ਖਾਣ ਕਰਕੇ
  • ਜ਼ਿਆਦਾ ਸ਼ਰਾਬ ਪੀਣ ਕਰਕੇ
  • ਜ਼ਿਆਦਾ ਧੁੱਪ ਚ ਬੈਠਣ ਕਰਕੇ
  • ਮੋਟਾਪੇ ਕਰਕੇ
  • ਕੈਂਸਰ ਹੋਣ ਦੇ ਮੁੱਖ ਲੱਛਣ
  • ਮੂੰਹ ਸੁੰਗੜਨਾ , ਮੂੰਹ ਚ ਛਾਲੇ ਹੋਣਾ ਅਤੇ ਮੂੰਹ ਦਾ ਪੂਰਾ ਨਾ ਖੁੱਲ੍ਹਣਾ
  • ਲਗਾਤਾਰ ਕਮਰ ਦਰਦ ਰਹਿਣਾ
  • ਛਾਤੀ ਵਿੱਚ ਜਾਂ ਸਰੀਰ ਦੇ ਕਿਸੇ ਹੋਰ ਅੰਗ ਤੇ ਗੰਢ ਬਣ ਜਾਣ ।
  • ਜ਼ਿਆਦਾ ਖਾਂਸੀ ਹੋਣਾ ਅਤੇ ਆਵਾਜ਼ ਬੈਠ ਜਾਣ ।
  • ਖਾਣੇ ਨੂੰ ਖਾਣ ਅਤੇ ਹਾਜ਼ਮ ਕਰਨ ਵਿੱਚ ਦਿੱਕਤ ਆਉਣੀ
  • ਜ਼ਿਆਦਾ ਸਿਰਦਰਦ ਰਹਿਣਾ ਅਤੇ ਯਾਦਦਾਸ਼ਤ ਕਮਜ਼ੋਰ ਹੋਣਾ ।

ਕੈਂਸਰ ਤੋਂ ਬਚਾਅ ਲਈ ਘਰੇਲੂ ਉਪਾਅ

ਹਲਦੀ

ਕੈਂਸਰ ਤੋਂ ਬਚਣ ਲਈ ਆਪਣੀ ਖਾਣੇ ਵਿੱਚ ਹਲਦੀ ਜ਼ਰੂਰ ਸ਼ਾਮਿਲ ਕਰੋ ਹਲਦੀ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦੀ ।

ਤਾਂਬੇ ਦੇ ਬਰਤਨ ਦਾ ਪਾਣੀ

ਰੋਜ਼ਾਨਾ ਸਵੇਰੇ ਖਾਲੀ ਪੇਟ ਤਾਂਬੇ ਦੇ ਭਾਂਡੇ ਚ ਪਾਣੀ ਜ਼ਰੂਰ ਪੀਓ ।

ਅਲਸੀ

ਰੋਜ਼ਾਨਾ ਇੱਕ ਚਮਚ ਅਲਸੀ ਜ਼ਰੂਰ ਖਾਓ ਇਸ ਨਾਲ ਕੈਂਸਰ ਦੀਆਂ ਕੋਸ਼ਿਕਾਵਾਂ ਨਹੀਂ ਵਧਦੀਆਂ ਅਤੇ ਕੈਂਸਰ ਹੋਣ ਦਾ ਖ਼ਤਰਾ 50% ਘੱਟ ਜਾਂਦਾ ਹੈ

ਹਰੀਆਂ ਸਬਜ਼ੀਆਂ

ਆਪਣ ਖਾਣੇ ਵਿੱਚ ਹਰੀਆਂ ਸਬਜ਼ੀਆਂ ਜ਼ਰੂਰ ਸ਼ਾਮਿਲ ਕਰੋ ਜਿਵੇਂ ਕਿ ਪੱਤਾ ਗੋਭੀ , ਫੁੱਲ ਗੋਭੀ ਅਤੇ ਬ੍ਰੋਕਲੀ ਦਾ ਜ਼ਿਆਦਾ ਸੇਵਨ ਕਰੋ ।

ਰੋਜ਼ਾਨਾ ਫਲ ਜ਼ਰੂਰ ਖਾਓ। ਛਾਤੀ ਦੇ ਕੈਂਸਰ ਤੋਂ ਬਚਣ ਲਈ ਅਨਾਰ ਬਹੁਤ ਫਾਇਦੇਮੰਦ ਹੈ ।

ਤੁਲਸੀ ਦੇ ਪੱਤੇ

ਰੋਜ਼ਾਨਾ ਸਵੇਰੇ ਖਾਲੀ ਪੇਟ ਤਿੰਨ ਚਾਰ ਤੁਲਸੀ ਦੇ ਪੱਤੇ ਜ਼ਰੂਰ ਖਾਓ ਇਸ ਨਾਲ ਵੀ ਕੈਂਸਰ ਦੀ ਸਮੱਸਿਆ ਨਹੀਂ ਹੁੰਦੀ ।

ਟਮਾਟਰ

ਟਮਾਟਰ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਾਉਂਦਾ ਹੈ ਜਿਵੇਂ ਕਿ ਛਾਤੀ ਦਾ ਕੈਂਸਰ ਅਤੇ ਗਲੇ ਦਾ ਕੈਂਸਰ ।

ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰੋ ਸਿਹਤ ਸਬੰਧੀ ਹੋਰ ਜਾਣਕਾਰੀ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਸਬਸਕਰਾਈਬ ਕਰੋ ।


Posted

in

by

Tags: