ਕਿਉਂ ਹੁੰਦਾ ਹੈ ਸਰਦੀਆਂ ਵਿਚ ਜੋੜਾਂ ਦਾ ਦਰਦ? ਕੀ ਹੈ ਇਸ ਦਾ ਇਲਾਜ ।

ਭੋਜਨ ਵਿਚਲੇ ਪ੍ਰੋਟੀਨਾਂ ਤੇ ਯੂਰਿਆ ਦੀ ਵਰਤੋਂ ਤੋਂ ਸਾਨੂੰ purine ਨਾਂ ਦਾ ਇੱਕ ਤੱਤ ਮਿਲਦਾ ਹੈ, ਜੇ ਇਹ ਸਰੀਰ ਵਿੱਚੋਂ ਨਾ ਨਿਕਲੇ ਤਾਂ ਇਹ ਤੱਤ ਯੂਰੀਕ ਐਸਿਡ ਵਿੱਚ ਬਦਲਦਾ ਹੈ ਤੇ ਜੋ ਸਾਡੇ ਜੋੜਾਂ ਵਿੱਚ ਦਰਦ ਕਰਨਾ ਸ਼ੁਰੂ ਕਰ ਦਿੰਦਾ ਹੈ ।

ਇਹ ਤੱਤ ਸਿਰਫ ਪਾਣੀ ਵਿੱਚ ਹੀ ਘੁਲਣਸ਼ੀਲ ਹੈ ਤੇ ਪਾਣੀ ਵਿੱਚ ਘੁਲ ਕੇ ਹੀ ਸਰੀਰ ਤੋਂ ਬਾਹਰ ਨਿਕਲਦਾ ਹੈ ।

ਜ਼ਿਆਦਾ ਠੰਢ ਦੇ ਦਿਨਾਂ ਵਿੱਚ ਅਸੀਂ ਆਮ ਦਿਨਾਂ ਨਾਲੋਂ ਘੱਟ ਪਾਣੀ ਪੀਂਦੇ ਹਾਂ । ਪਾਣੀ ਦੀ ਘੱਟ ਮਾਤਰਾ ਗ੍ਰਹਿਣ ਕਰਨ ਦੇ ਕਾਰਨ purine ਸਾਡੇ ਸਰੀਰ ਦੇ ਅੰਦਰ ਹੀ ਰਹਿ ਜਾਂਦਾ ਹੈ ।ਜੋ ਹੱਡਾਂ ਦੇ ਜੋੜਾਂ ਵਿੱਚ ਜੰਮ ਜਾਂਦਾ ਹੈ ਅਤੇ ਯੂਰਿਕ ਐਸਿਡ ਸਰੀਰ ਅੰਦਰ ਵਧਾ ਦਿੰਦਾ ਹੈ।

ਇਹੀ ਕਾਰਨ ਹੈ ਕਿ ਵਡੇਰੀ ਉਮਰ ਦੇ ਲੋਕਾਂ ਦੇ ਸਰੀਰ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਸਾਡੇ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ ।ਆਮ ਭਾਸ਼ਾ ਵਿੱਚ ਇਸ ਨੂੰ ਵਾ ਜਾਂ ਰੀਂਗਣ ਵਾ, ਜਾਂ ਯੂਰੀਆ ਦਾ ਵਧਣਾ ਆਖਿਆ ਜਾਂਦਾ ਹੈ ।

ਸ਼ੁਰੂ ਵਿੱਚ ਤਾਂ ਹਲਕਾ ਹਲਕਾ ਦਰਦ ਹੁੰਦਾ ਹੈ ਪਰ ਜੇ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਹੌਲੀ ਹੌਲੀ ਵਧ ਕੇ ਗਠੀਏ ਵਰਗਾ ਇਹ ਭਿਆਨਕ ਰੋਗ ਕਰ ਦਿੰਦਾ ਹੈ ।

ਜੇ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਅਤੇ ਉਸ ਨੂੰ ਘੱਟ ਕਰਨ ਲਈ ਜਾਂ ਕੰਟਰੋਲ ਕਰਨ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ।

ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੋੜਾਂ ਦੇ ਦਰਦ ਨੂੰ ਕਿਵੇਂ ਘੱਟ ਕਰਨਾ ਹੈ ਘੱਟ ਹੋਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਦਾ ਪ੍ਰਹੇਜ਼ ਕਰਨਾ ਹੈ ਤਾਂ ਜੋ ਇਹ ਸਮੱਸਿਆ ਇੱਕ ਵਾਰੀ ਠੀਕ ਹੋ ਕੇ ਦੁਬਾਰਾ ਨਾ ਆਵੇ ।

ਜੇ ਜਾਣਕਾਰੀ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਵੀ ਲੋਕਾਂ ਨਾਲ ਇਹ ਸਾਂਝੀ ਹੋ ਸਕੇ ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ਜੀ।

ਧੰਨਵਾਦ ।


Posted

in

by

Tags: