ਅੱਖਾਂ ਦੀ ਰੌਸ਼ਨੀ ਵਧਾਉਣ ਦਾ ਘਰੇਲੂ ਨੁਸਖਾ, ਐਨਕ ਵੀ ਉੱਤਰ ਜਾਵੇਗੀ

ਜੇ ਲੰਬੇ ਸਮੇਂ ਤੱਕ ਕੰਪਿਊਟਰ ਤੇ ਕੰਮ ਕਰਦੇ ਹੋਏ ਜਾਂ ਕਿਤਾਬ ਪੜ੍ਹਦੇ, ਟੀਵੀ ਦੇਖਦੇ ਅੱਖਾਂ ਦਰਦ ਕਰਨ ਲੱਗਦੀਆਂ ਹਨ। ਤਾਂ ਤੁਹਾਡੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ । ਅੱਖਾਂ ਦੇ ਉੱਤੇ ਐਨਕ ਵੀ ਲੱਗ ਸਕਦੀ ਹੈ ।

ਪਰ ਜੇ ਐਨਕ ਪਹਿਲਾਂ ਤੋਂ ਹੀ ਲੱਗੀ ਹੋਈ ਹੈ। ਇਸ ਤੋਂ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਅੱਜ ਦੇ ਇਸ ਆਰਟੀਕਲ ਵਿੱਚ ਗੱਲ ਕਰਾਂਗੇ ਅੱਖਾਂ ਦੀ ਰੌਸ਼ਨੀ ਵਧਾਉਣ ਅਤੇ ਐਨਕ ਹਟਾਉਣ ਦੇ ਘਰੇਲੂ ਨੁਸਖੇ ਬਾਰੇ ।

ਅੱਖਾਂ ਸਾਡੇ ਸਰੀਰ ਦਾ ਇੱਕ ਅਨਮੋਲ ਹਿੱਸਾ ਹਨ । ਦਿਨ ਭਰ ਵਿੱਚ ਹੋਣ ਵਾਲੀਆਂ 90% ਤੋਂ ਵਧੇਰੇ ਕਿਰਿਆਵਾਂ ਅੱਖਾਂ ਦੇ ਮਾਧਿਅਮ ਰਾਹੀਂ ਹੀ ਅਸੀਂ ਕਰ ਪਾਉਂਦੇ ਹਾਂ ।ਵੱਧਦੀ ਉਮਰ ਦੇ ਨਾਲ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ਲੱਗਦੀ ਹੈ ।

ਸਮੱਗਰੀ

  • ਕੇਸਰ ਇੱਕ ਛੋਟੀ ਚੁਟਕੀ
  • ਇੱਕ ਗਲਾਸ ਸਾਦਾ ਪਾਣੀ

ਇਨ੍ਹਾਂ ਦੋਵਾਂ ਚੀਜ਼ਾਂ ਦੀ ਮਦਦ ਦੇ ਨਾਲ ਅੱਖਾਂ ਦੀ ਰੌਸ਼ਨੀ ਦੁਬਾਰਾ ਸਹੀ ਹੋ ਸਕਦੀ ਹੈ ।

ਬਣਾਉਣ ਦਾ ਤਰੀਕਾ

ਪਾਣੀ ਨੂੰ ਉਬਾਲ ਲਵੋ ਅਤੇ ਉੱਬਲ ਜਾਣ ਤੋਂ ਬਾਅਦ ਉਸ ਦੇ ਵਿਚ ਕੇਸਰ ਪਾ ਦਿਓ । ਇਸ ਦੇ ਵਿੱਚ ਸੁਆਦ ਲਈ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾਇਆ ਜਾ ਸਕਦਾ ਹੈ ।

ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਣੀ ਨੂੰ ਪੀ ਲਵੋ ਅਤੇ ਇਸ ਤੇ ਜਾਦੂਈ ਨਤੀਜੇ ਨਿਕਲਣਗੇ ।

ਕੇਸਰ ਵਾਲਾ ਪਾਣੀ ਪੀਣ ਦੇ ਹੋਰ ਫਾਇਦੇ

  • ਗਠੀਏ ਤੇ ਕੰਟਰੋਲ,
  • ਕਲੈਸਟਰੋਲ ਤੇ ਕੰਟਰੋਲ,
  • ਖੂਨ ਦੀ ਸਫਾਈ,
  • ਰਕਤਸੰਚਾਰ ਠੀਕ ਕਰੇ,

ਉਮੀਦ ਹੈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੋਵੇ ਇਸ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ।

ਧੰਨਵਾਦ ।


Posted

in

by

Tags: