ਸਿਰਫ਼ ਚਾਰ ਦਿਨ ਪੀਓ ਕਿਸ਼ਮਿਸ਼ ਦਾ ਪਾਣੀ ਲੀਵਰ ਅਤੇ ਕਿਡਨੀ ਹੋਣਗੇ ਰੋਗ ਮੁਕਤ

ਡ੍ਰਾਈ ਫਰੂਟ ਖਾਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ, ਇਨ੍ਹਾਂ ਤੇ ਅੰਦਰ ਵਿਟਾਮਿਨਾਂ ਦੇ ਨਾਲ ਨਾਲ ਕੁਝ ਅਜਿਹੇ ਤੱਤ ਵੀ ਹੁੰਦੇ ਹਨ, ਜੋ ਸਿਹਤ ਲਈ ਬਹੁਤ ਜ਼ਰੂਰੀ ਹਨ।

ਇਨ੍ਹਾਂ ਵਿੱਚੋਂ ਕਿਸ਼ਮਿਸ਼ ਵੀ ਇੱਕ ਹੈ ਜੋ ਸਾਡੇ ਲੀਵਰ ਅਤੇ ਕਿਡਨੀ ਲਈ ਬਹੁਤ ਫਾਇਦੇਮੰਦ ਹੈ।

ਇਸਤੋਂ ਇਲਾਵਾ ਇਸਦੇ ਹੋਰ ਵੀ ਬਹੁਤ ਫਾਇਦੇ ਹਨ ।ਇਸ ਨਾਲ ਸਰੀਰ ਦੇ ਅੰਦਰਲੇ ਜੰਮੇ ਵਿਸ਼ੈਲੇ ਪਦਾਰਥ ਬਾਹਰ ਆ ਜਾਂਦੇ ਹਨ,ਸਰੀਰ ਦੀ ਸਾਰੀ ਗੰਦਗੀ ਸਾਫ਼ ਹੁੰਦੀ ਹੈ ।ਖ਼ੂਨ ਦੀ ਸਰੀਰ ਵਿੱਚ ਕਮੀ ਹੋਵੇ ਉਹ ਵੀ ਪੂਰੀ ਹੋ ਜਾਂਦੀ ਹੈ ।ਇਸ ਤੋਂ ਇਲਾਵਾ ਜੇ ਕਲੈਸਟਰੋਲ ਜਾਂ ਦਿਲ ਨਾਲ ਜੁੜੀ ਕੋਈ ਸਮੱਸਿਆ ਹੈ ਉਸ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਐਸੀਡਿਟੀ ਵੀ ਦੂਰ ਕਰਦਾ ਹੈ ।ਕਿਸ਼ਮਿਸ਼ ਦਾ ਪਾਣੀ ਬਣਾਉਣਾ ਬਹੁਤ ਆਸਾਨ ਹੈ ਆਓ ਜਾਣਦੇ ਹਾਂ ਇਸ ਤਰੀਕੇ ਦੇ ਬਾਰੇ ਵਿੱਚ

ਸਮੱਗਰੀ

2 ਕੱਪ ਪਾਣੀ

150 ਗ੍ਰਾਮ ਕਿਸ਼ਮਿਸ਼

ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਕਿਸ਼ਮਿਸ਼ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਪਾਣੀ ਨੂੰ ਥੋੜ੍ਹਾ ਉਬਾਲ ਕੇ ਇਸ ਦੇ ਅੰਦਰ ਕਿਸ਼ਮਿਸ਼ ਪਾਓ ਤੇ ਸਾਰੀ ਰਾਤ ਪਿਆ ਰਹਿਣ ਦਿਓ ਸਵੇਰੇ ਇਸ ਪਾਣੀ ਨੂੰ ਛਾਣ ਕੇ ਥੋੜ੍ਹਾ ਜਿਹਾ ਗਰਮ (ਗੁਨਗੁਣਾ ਕਰਕੇ) ਕਰਕੇ ਖਾਲੀ ਪੇਟ ਪੀਓ ਪੀਣ ਤੋਂ ਅੱਧਾ ਘੰਟਾ ਕੋਈ ਕੋਈ ਚੀਜ਼ ਨਾਂ ਖਾਓ ।

ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਇਸ ਦਾ ਸੇਵਨ ਸਿਰਫ ਸਰਦੀਆਂ ਵਿੱਚ ਹੀ ਕਰਨਾ ਚਾਹੀਦਾ ਹੈ

ਉਮੀਦ ਹੈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ,ਇਸ ਜਾਣਕਾਰੀ ਨੂੰ ਹੋਰ ਲੋਕਾਂ ਨਾਲ ਵੀ share ਜਰੂਰ ਕਰੋ।

ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਸਰੂਰ ਲਾਈਕ ਕਰੋ।

ਧੰਨਵਾਦ