ਮਿੱਠਾ ਜ਼ਹਿਰ ਹੈ ਗੂੜ੍ਹੇ ਰੰਗ ਦੀ ਲਿਪਸਟਿਕ ਹੋ,ਸਕਦੀ ਹੈ ਕਿਡਨੀ ਫੇਲ ਦੀ ਸਮੱਸਿਆ ।

ਵਿਆਹ ਦੀ ਪਾਰਟੀ ਤੋਂ ਲੈ ਕੇ ਘਰ ਦੇ ਕਿਸੇ ਸਮਾਗਮ ਵਿੱਚ ਲਿਪਸਟਿਕ ਤੋਂ ਬਿਨਾਂ ਮਹਿਲਾਵਾਂ ਦਾ ਮੇਕਅੱਪ ਪੂਰਾ ਨਹੀਂ ਹੁੰਦਾ ।ਜੇ ਲਿਪਸਟਿਕ ਮਹਿਲਾਵਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਘੋਸ਼ਿਤ ਕਰ ਦਿੱਤਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਚਿਹਰੇ ਨੂੰ ਨਿਖਾਰ ਦੇਣ ਵਾਲੀ ਲਿਪਸਟਿਕ ਜ਼ਿੰਦਗੀ ਨੂੰ ਭਿਆਨਕ ਰੋਗ ਵੀ ਲਾ ਸਕਦੀ ਹੈ ।

ਇਕ ਸ਼ੋਧ ਅਨੁਸਾਰ ਲੱਗਭਗ 10 ਤੋਂ 12 ਵਾਰ ਬੁੱਲ੍ਹਾਂ ਤੇ ਲਗਾਈ ਗਈ ਲਿਪਸਟਿਕ ਨਾਲ ਘੱਟ ਤੋਂ ਘੱਟ 87 ਮਿਲੀਗ੍ਰਾਮ ਲਿਪਸਟਿਕ ਜੀਭ ਆਬਜ਼ਰਵ ਕਰ ਲੈਂਦੀ ਹੈ ।ਲਿਪਸਟਿਕ ਜਿੰਨੀ ਗੂੜੇ ਰੰਗ ਦੀ ਹੋਵੇਗੀ ਉਨੇ ਹੀ ਉਸ ਦੇ ਅੰਦਰ ਲੈੱਡ ਦੀ ਮਾਤਰਾ ਵਧੇਰੀ ਹੋਵੇਗੀ ।

ਕਿਡਨੀ ਫੇਲ ਹੋਣ ਦਾ ਖਤਰਾ

ਲਿਪਸਟਿਕ ਅੰਦਰ ਕ੍ਰੋਮੀਅਮ ,ਕੈਡਮੀਅਮ, ਸ਼ੀਸ਼ਾ, ਮੈਗਨੀਸ਼ੀਅਮ ,ਅਲਮੀਨੀਅਮ ਵਰਗੀਆਂ ਧਾਤਾਂ ਦਾ ਉਪਯੋਗ ਕੀਤਾ ਜਾਂਦਾ ਹੈ ।ਜੋ ਸਾਡੇ ਸਰੀਰ ਨੂੰ ਡੈਮੇਜ ਕਰ ਸਕਦੀਆਂ ਹਨ ।ਇਸ ਤੋਂ ਇਲਾਵਾ ਲਿਪਸਟਿਕ ਅੰਦਰ ਪਾਇਆ ਜਾਣ ਵਾਲਾ ਕੈਡਮੀਅਮ ਸਾਡੇ ਗੁਰਦੇ ਖਰਾਬ ਕਰ ਸਕਦਾ ਹੈ ।

ਚਮੜੀ ਲਈ ਹਾਨੀਕਾਰਕ

ਲਿਪਸਟਿਕ ਦਾ ਉਪਯੋਗ ਲਗਾਤਾਰ ਕਰਨ ਨਾਲ ਇਸ ਦੇ ਅੰਦਰ ਪਾਏ ਜਾਣ ਵਾਲੇ ਕੈਮੀਕਲ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਨ੍ਹਾਂ ਨਾਲ ਅੱਖਾਂ ਵਿੱਚ ਜਲਣ ਐਲਰਜੀ ਸਰੀਰ ਵਿੱਚ ਜਲਨ ਅਤੇ ਗਲੇ ਦੀ ਖਰਾਸ਼ ਹੁੰਦੀ ਹੈ ।

ਪੇਟ ਦਾ ਅਲਸਰ

ਅਲਮੀਨੀਅਮ ਚ ਬੁੱਲ੍ਹਾਂ ਦੇ ਰਸਤੇ ਜੀ ਤੋਂ ਹੁੰਦਾ ਹੈ ਪੇਟ ਵਿੱਚ ਪਹੁੰਚਾਵੇ ਤਾਂ ਇਸ ਦੇ ਨਾਲ ਸਰੀਰ ਵਿੱਚ ਵਿਸ਼ੈਲੇ ਤੱਤਾਂ ਦੀ ਮਾਤਰਾ ਵਧਣ ਲੱਗਦੀ ਹੈ ਜਿਸ ਨਾਲ ਪੇਟ ਦਾ ਅਲਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ।

ਉਮੀਦ ਹੈ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਖੀ ਹੋਵੇਗੀ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਲਿਪਸਟਿਕ ਲਗਾਉਂਦਾ ਹੈ ਤਾਂ ਉਸ ਨੂੰ ਇਹ ਜਾਣਕਾਰੀ ਜ਼ਰੂਰ ਦਿਓ ਕਿ ਲਿਪਸਟਿਕ ਹਮੇਸ਼ਾ ਹਲਕੇ ਰੰਗ ਦੀ ਹੀ ਵਰਤੋਂ ਕੀਤੀ ਜਾਵੇ।

ਇਸ ਦੀ ਵਰਤੋਂ ਰੋਜ਼ਾਨਾ ਨਹੀਂ ਸਗੋਂ ਕਿਸੇ ਖਾਸ ਮੌਕੇ ਤੇ ਹੀ ਕੀਤੀ ਜਾਵੇ ।

ਉਮੀਦ ਹੈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਈ ਤਾਂ ਇਸ ਨੂੰ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ ।