ਭਾਰਤ ਵਿੱਚ ਅਸਾਨੀ ਨਾਲ ਮਿਲ ਜਾਂਦੀਆਂ ਹਨ ਇਹ ਖਤਰਨਾਕ ਚੀਜ਼ਾਂ ਵਿਦੇਸ਼ਾਂ ਨੇ ਲਗਾ ਰੱਖਿਆ ਹੈ ਬੈਨ

ਦੇਸ਼ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਆਏ ਦਿਨ ਹੁੰਦਾ ਰਹਿੰਦਾ ਹੈ ਇਸ ਦਾ ਮੁੱਖ ਕਾਰਨ ਜਾਂ ਤਾਂ ਲੋਕ ਜਾਗਰੂਕ ਨਹੀਂ ਜਾਂ ਸਰਕਾਰਾਂ ਕੋਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਦਾ ਸਮਾਂ ਨਹੀਂ
ਇਹੀ ਵਜ੍ਹਾ ਹੈ ਸਾਡੇ ਦੇਸ਼ ਵਿੱਚ ਕੁਝ ਅਜਿਹੀਆਂ ਚੀਜ਼ਾਂ ਵਿਕ ਰਹੀਆਂ ਹਨ ਜਿੰਨ੍ਹਾਂ ਦੇ ਤੇ ਵਿਕਸਤ ਦੇਸ਼ਾਂ ਨੇ ਪਾਬੰਦੀ ਲਗਾ ਰੱਖੀ ਹੈ
ਆਓ ਜਾਣਦੇ ਹਾਂ ਅਜਿਹੀਆਂ ਕੁਝ ਚੀਜ਼ਾਂ ਬਾਰੇ
ਰੇਡ ਬੁੱਲ
ਅਨਰਜੀ ਦੇਣ ਵਾਲਾ ਰੈੱਡ ਬੁੱਲ ਜਿਸ ਦਾ ਭਾਰਤ ਵਿੱਚ ਕਾਫੀ ਪ੍ਰਚਾਰ ਕੀਤਾ ਜਾਂਦਾ ਹੈ ਇਹ ਸਿਹਤ ਦੇ ਲਿਹਾਜ਼ ਤੋਂ ਬਹੁਤ ਨੁਕਸਾਨ ਦੀ ਹੈ ਖੋਜ ਤੋਂ ਪਤਾ ਚੱਲਿਆ ਹੈ ਇਸ ਨੂੰ ਪੀਣ ਤੋਂ ਬਾਅਦ ਉਦਾਸੀ ਤਣਾਅ ਅਤੇ ਦਿਲ ਦੀਆਂ ਬੀਮਾਰੀਆਂ ਹੁੰਦੀਆਂ ਹਨ ਇਸੇ ਚੱਲਦੇ ਫਰਾਂਸ ਅਤੇ ਡੈਨਮਾਰਕ ਵਰਗੇ ਦੇਸ਼ਾਂ ਨੇ ਇਸ ਨੂੰ ਬੈਨ ਕਰ ਦਿੱਤਾ ਹੈ ਪਰ ਭਾਰਤ ਵਿੱਚ ਧੜੱਲੇ ਨਾਲ ਵਿਕ ਰਿਹਾ ਹੈ


ਡਿਸਪਰਿਨ

ਦਰਦ ਰੋਕਣ ਵਾਲੀ ਗੋਲੀ ਵਿਦੇਸ਼ਾਂ ਦੇ ਵਿੱਚ ਪੈਮਾਨਿਆਂ ਤੇ ਖਰੀ ਨਹੀਂ ਉੱਤਰੀ। ਇਸ ਕਰਕੇ ਵਿਦੇਸ਼ਾਂ ਨੇ ਇਸ ਨੂੰ ਬੈਨ ਕਰ ਦਿੱਤਾ ਹੈ ਪਰ ਭਾਰਤ ਵਿੱਚ ਅਸਾਨੀ ਨਾਲ ਮਿਲ ਜਾਂਦੀ ਹੈ, ਇਸੇ ਤਰ੍ਹਾਂ ਕੋਲਡ ਅਤੇ ਫਲੂ ਨੂੰ ਦੂਰ ਕਰਨ ਵਾਲੀ ਗੋਲੀ D-cold ਜਿਸ ਨਾਲ ਕਿਡਨੀ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਹੈ ਵਿਦੇਸ਼ਾਂ ਵਿੱਚ ਬੈਨ ਹੈ ਇਸ ਤੋਂ ਇਲਾਵਾ ਦਰਦ ਰੋਕਣ ਵਾਲੀ ਦਵਾਈ nimulid ਵੀ ਆਸਟਰੇਲੀਆ ਕੈਨੇਡਾ ਅਤੇ ਅਮਰੀਕਾ ਵਿੱਚ ਬੈਨ ਹੈ

ਜ਼ੈਲੀ ਤੋਂ ਬਣੀਆਂ ਮਿਠਾਈਆਂ ਅਤੇ ਟਾਫ਼ੀਆਂ

ਇਹ ਭਾਰਤ ਵਿੱਚ ਹਰ ਦੂਜੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੇ ਹਨ ਪਰ ਯੂ ਐੱਸ ਏ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਬੈਨ ਹਨ ਕਿਉਂਕਿ ਇਸ ਦੇ ਖਾਣ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ

ਬਬਲ ਗਮ

ਖਾਣ ਤੋਂ ਬਾਅਦ ਚਿੰਗਮ ਜਿੱਥੇ ਵੀ ਸੁੱਟੀ ਜਾਂਦੀ ਹੈ ਇਹ ਉੱਥੇ ਹੀ ਚ ਜਾਂਦੀ ਹੈ ਇਸ ਕਰਕੇ ਇਸ ਨੂੰ ਸਾਫ ਕਰਨਾ ਆਸਾਨ ਨਹੀਂ ਹੁੰਦਾ ਇਸ ਦੇ ਚੱਲਦੇ ਸਿੰਗਾਪੁਰ ਨੇ ਬਬਲ ਗਮ ਜਾਂ ਚਿੰਗਮ ਖਾਣ ਤੇ ਬੈਨ ਲਗਾ ਰੱਖਿਆ ਹੈ

ਜਾਣਕਾਰੀ ਹੋਰ ਲੋਕਾਂ ਨਾਲ ਵੀ share ਕਰੋ।