ਫੇਫੜਿਆਂ ਦੀ ਸਫਾਈ ਲਈ ਘਰੇਲੂ ਨੁਸਖੇ (ਦੇਖੋ ਵੀਡੀਓ )

ਜਿਵੇਂ ਜਿਵੇਂ ਪ੍ਰਦੂਸ਼ਣ ਵੱਧ ਰਿਹਾ ਹੈ ਹਵਾ ਜ਼ਹਿਰੀਲੀ ਹੋ ਰਹੀ ਹੈ ਇਸ ਗੰਦੀ ਹਵਾ ਵਿੱਚ ਸਾਹ ਲੈਣ ਦੇ ਨਾਲ ਪਹਿਲਾ ਅਟੈਕ ਸਾਡੇ ਫੇਫੜਿਆਂ ਦੇ ਉੱਥੇ ਹੁੰਦਾ ਹੈ ।

ਇੱਕ ਅਨੁਮਾਨ ਮੁਤਾਬਿਕ ਦੁਨੀਆਂ ਉੱਤੇ ਫੇਫੜਿਆਂ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ।

ਇਹ ਇੱਕ ਸਾਈਲੈਂਟ ਕਿਲਰ ਦੀ ਤਰ੍ਹਾਂ ਹੁੰਦੀ ਹੈ ਸ਼ੁਰੂਆਤ ਵਿੱਚ ਮਰੀਜ਼ ਨੂੰ ਪਤਾ ਬਿਲਕੁਲ ਹੀ ਨਹੀਂ ਲੱਗਦਾ ਕਈ ਵਾਰ ਚ ਬਹੁਤ ਜ਼ਿਆਦਾ ਦੇਰ ਹੋ ਜਾਵੇ ਤਾਂ ਇਹ ਦਮੇ ਵਰਗੀ ਭਿਆਨਕ ਬੀਮਾਰੀ ਦਾ ਰੂਪ ਲੈ ਲੈਂਦੀ ਹੈ ।

ਇਸ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਸੁਭਾਅ ਅਤੇ ਵਿੱਚ ਚਿੜਚਿੜਾਪਨ , ਥਕਾਵਟ ਅਤੇ ਇਨਸਾਨ ਦਾ ਗੁੱਸੇ ਖ਼ੋਰ ਹੋਣਾ ਪਾਇਆ ਜਾਂਦਾ ਹੈ ।

ਇਸ ਲਈ ਫੇਫੜਿਆਂ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਇਸ ਵੀਡੀਓ ਵਿੱਚ ਫੇਫੜਿਆਂ ਨੂੰ ਸਾਫ ਰੱਖਣ ਤੇ ਕੁਝ ਨੁਸਖਿਆਂ ਬਾਰੇ ਜਾਂ ਸਮਾਧਾਨਾਂ ਬਾਰੇ ਗੱਲ ਕੀਤੀ ਗਈ ਹੈ ਤਾਂ ਜੋ ਤੁਹਾਡੀ ਹੈਲਥ ਬਰਕਰਾਰ ਰਹੇ ।

ਉਮੀਦ ਹੈ ਤੇ ਵੀਡੀਓ ਤੁਹਾਨੂੰ ਪਸੰਦ ਆਵੇਗੀ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਤੇ ਸਿਹਤ ਨਾਲ ਹੋਰ ਜੁੜੀਆਂ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਸਿਹਤ ਪੰਜਾਬ ਜ਼ਰੂਰ ਸਬਸਕਰਾਈਬ ਕਰੋ ।

ਦੋਸਤੋ ਅਸੀਂ ਆਪਣੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਸਿਹਤ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਸਮੇਂ ਸਮੇਂ ਅਪਡੇਟ ਕਰਦੇ ਰਹਿੰਦੇ ਹਾਂ ।

ਸਿਹਤ ਨਾਲ ਜੁੜੀ ਹਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਤੇ ਨਿਰੋਗ ਅਤੇ ਤੰਦਰੁਸਤ ਜੀਵਨ ਜਿਉਣ ਦੇ ਲਈ ਸਿਹਤ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਜ਼ਰੂਰ ਸਬਸਕਰਾਈਬ ਕਰੋ ।